ਮੁੱਖ ਮੰਤਰੀ ਭਗਵੰਤ ਮਾਨ LIVE ਯੁੱਧ ਨਸ਼ਿਆਂ ਵਿਰੁੱਧ ਦੇ ਸਮਾਗਮ 'ਚ ਸ਼ਾਮਲ ਹੋਏ CM ਮਾਨ। CM ਮਾਨ ਨੇ ਪੁਲਿਸ ਮੁਲਾਜ਼ਮਾਂ ਦਾ ਕੀਤਾ ਸਨਮਾਨ । ਪੰਜਾਬ ਸਰਕਾਰ ਨਸ਼ੇ ਖਿਲਾਫ਼ ਜੰਗ ਲੜ ਰਹੀ- CM ਪੁਲਿਸ ਪ੍ਰਸ਼ਾਸਨ ਵਧੀਆ ਕੰਮ ਕਰ ਰਿਹਾ- CM ਨਸ਼ਾ ਤਸਕਰਾਂ ਖਿਲਾਫ਼ ਲਗਾਤਾਰ ਹੋ ਰਹੀ ਕਾਰਵਾਈ- CM ਸਰਕਾਰ ਵੱਲੋਂ ਪੁਲਿਸ ਨੂੰ ਦਿੱਤੀਆਂ...
ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿੱਚ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਦਿਆਂ ਓ ਬੀ ਸੀ ਮੋਰਚਾ ਪੰਜਾਬ ਦੇ ਅਹੁਦੇਦਾਰਾਂ ਦਾ ਵੱਡਾ ਐਲਾਨ ਕੀਤਾ ਗਿਆ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿੱਚ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਦਿਆਂ ਓਬੀਸੀ ਮੋਰਚਾ ਪੰਜਾਬ ਦੇ ਅਹੁਦੇਦਾਰਾਂ ਦਾ ਵੱਡਾ ਐਲਾਨ ਕੀਤਾ ਗਿਆ ਹੈ। ਇਸ...
ਨਵੇਂ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਪੰਜਾਬ ਕਾਂਗਰਸ ਦੀ ਟੀਮ ਦੀ ਕਪਤਾਨੀ ਕਰਨਗੇ। ਨਵੇਂ ਪੀ.ਪੀ.ਸੀ.ਸੀ. ਪ੍ਰਧਾਨ ਵਜੋਂ ਨਿਯੁਕਤ ਹੋਣ ਦੇ ਕੁਝ ਘੰਟਿਆਂ ਬਾਅਦ ਪਰਗਟ ਸਿੰਘ ਨੇ ਕਿਹਾ ਕਿ ਉਹ ਪੰਜਾਬ ਕਾਂਗਰਸ ਦੀ ਕਪਤਾਨੀ ਕਰਨਗੇ ਅਤੇ ਸੂਬੇ...
ਸਰਾਵਾਂ 'ਚ ਸ਼ੋਸ਼ਣ ਅਤੇ ਲੱਖਾਂ ਦੇ ਲੈਣ-ਦੇਣ ਦਾ ਮਾਮਲਾ: ਬਲਤੇਜ ਪੰਨੂ ਨੇ ਧਾਮੀ ਤੇ ਸੁਖਬੀਰ ਬਾਦਲ ਤੋਂ ਮੰਗਿਆ ਜਵਾਬਸਿੱਖ ਸੰਗਤ ਇਸ ਮਾਮਲੇ ਨੂੰ ਭੁੱਲੇਗੀ ਨਹੀਂ, ਸੁਖਬੀਰ ਸਿੰਘ ਬਾਦਲ ਅਤੇ ਹਰਜਿੰਦਰ ਸਿੰਘ ਧਾਮੀ ਨੂੰ ਜਵਾਬ ਦੇਣਾ ਪਵੇਗਾ: ਬਲਤੇਜ ਪੰਨੂਚੰਡੀਗੜ੍ਹ - ਚਾਵਲਾ ਅਤੇ ਬਹਿਰੀਨ ਵਾਲੀ ਔਰਤ ਵਿਚਾਲੇ ਚੱਲ ਰਹੇ ਵਿਵਾਦ ਅਤੇ...
ਪਿੰਡਾਂ ਦੀਆਂ ਸੱਥਾਂ ਵਿੱਚ ਪਹੁੰਚ ਕੇ ਪੰਚਾਇਤਾਂ ਨੂੰ ਸੌਂਪੇ ਚੈੱਕ; ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ: ਚੀਮਾਖੇਡ ਸਟੇਡੀਅਮਾਂ ਦੀ ਉਸਾਰੀ ਅਤੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਪ੍ਰਾਜੈਕਟਾਂ ਰਾਹੀਂ ਪਿੰਡਾਂ ਦੀ ਨੁਹਾਰ ਬਦਲਣ ਲਈ ਯਤਨ ਜਾਰੀ- ਚੀਮਾਦਿੜ੍ਹਬਾ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ...
ਮਾਨਸੂਨ ਦੀ ਰਫ਼ਤਾਰ ਭਾਵੇਂ ਘੱਟ ਰਹੀ ਹੈ, ਪਰ 4 ਅਕਤੂਬਰ ਨੂੰ ਮੌਸਮ ਕਈ ਸੂਬਿਆਂ ਵਿੱਚ ਮੁੜ ਵਿਗੜ ਸਕਦਾ ਹੈ। ਪੰਜਾਬ ਤੋਂ ਲੈ ਕੇ ਦਿੱਲੀ, ਯੂਪੀ ਅਤੇ ਪਹਾੜੀ ਇਲਾਕਿਆਂ ਤੱਕ ਮੀਂਹ ਤੇ ਤੇਜ਼ ਹਵਾਵਾਂ ਦੀ ਚੇਤਾਵਨੀ ਹੈ। ਮਾਨਸੂਨ ਭਾਵੇਂ ਹੁਣ ਕਮਜ਼ੋਰ ਪੈ ਰਿਹਾ ਹੈ, ਪਰ ਜਾਂਦੇ-ਜਾਂਦੇ ਮੌਸਮ ਕਈ ਸੂਬਿਆਂ ਵਿੱਚ...
ਪ੍ਰਧਾਨ ਬਣਨ ਤੋਂ ਬਾਅਦ ਪਰਗਟ ਸਿੰਘ ਵੱਲੋਂ ਸੀਨੀਅਰ ਆਗੂਆਂ ਨਾਲ ਮੁਲਾਕਾਤ।ਦਿੱਲੀ ਚ ਮਰਹੂਮ ਡਾ. ਸਿੰਘ ਦੀ ਪਤਨੀ ਨੂੰ ਮਿਲੇ ਪਰਗਟ ਸਿੰਘ। ਡਾ.ਮਨਮੋਹਨ ਸਿੰਘ ਦੀ ਰਿਹਾਇਸ਼ ਤੇ ਜਾ ਕੇ ਕੀਤੀ ਮੁਲਾਕਾਤ। ਅੰਬਿਕਾ ਸੋਨੀ ਨੂੰ ਵੀ ਮਿਲੇ ਪਰਗਟ ਸਿੰਘ। ਡਾ. ਸਿੰਘ ਨੂੰ ਦੱਸਿਆ ਇਮਾਨਦਾਰੀ ਤੇ ਇਨਸਾਨੀਅਤ ਦੀ ਮੁਰਤ। ਮੇਰੀ ਸੋਚ ਸੀ ਕਿ ਉਨ੍ਹਾਂ ਦਾ...
Pargat Singh News: ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਾਰੇ ਲੱਗ ਰਹੀਆਂ ਕਿਆਸਅਰਾਈਆਂ 'ਤੇ ਵਿਰਾਮ ਲਾਉਂਦਿਆਂ, ਪਰਗਟ ਸਿੰਘ ਨੇ 'ਆਪ' ਸਰਕਾਰ ਖਿਲਾਫ ਹਮਲਾਵਰ ਰੁਖ਼ ਅਖਤਿਆਰ ਕਰ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਟਿੱਪਣੀ — ਕਿ "ਕਾਂਗਰਸ ਕੋਲ ਵਰਕਰ ਘੱਟ ਅਤੇ ਮੁੱਖ ਮੰਤਰੀ ਬਣਨ ਦੇ ਚਾਹਵਾਨ ਜ਼ਿਆਦਾ ਹਨ"...
ਬਾਦਸ਼ਾਹੀ ਬੰਗਲਿਆਂ ਤੋਂ ਲੈ ਕੇ ਪੰਜਾਬ ਦੇ ਹੱਕਾਂ ਦੇ ਬਦਲੇ ਕੀਤੇ ਸਮਝੌਤਿਆਂ ਦਾ ਚੰਨੀ ਜਵਾਬ ਦੇਣ: ਜਸਵੀਰ ਸਿੰਘ ਗੜ੍ਹੀ |
ਉਨ੍ਹਾਂ ਕਿਹਾ ਕਿ ਚਮਕੌਰ ਸਾਹਿਬ ਦੀ ਧਰਤੀ ਸਿਰਫ਼ ਇੱਕ ਵਿਧਾਨ ਸਭਾ ਹਲਕਾ ਨਹੀਂ, ਸਗੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ ਅਣਗਿਣਤ ਸਿੰਘਾਂ ਦੀ ਸ਼ਹਾਦਤ ਨਾਲ ਜੁੜੀ ਪਵਿੱਤਰ ਧਰਤੀ ਹੈ। ਇਸ ਧਰਤੀ ’ਤੇ ਖੜ੍ਹ ਕੇ ਸਿਆਸਤ ਕਰਨ ਵਾਲੇ ਹਰ ਵਿਅਕਤੀ...
ਪ੍ਰਧਾਨ ਬਦਲੇ ਜਾਣ 'ਤੇ ਚਰਨਜੀਤ ਚੰਨੀ ਖੁਸ਼ ! ਚਰਨਜੀਤ ਚੰਨੀ ਦੇ ਬੇਟੇ ਰਿਦਮਜੀਤ ਸਿੰਘ ਨੇ ਪਾਈ ਤੰਜ ਭਰੀ ਪੋਸਟ। ਚੰਨੀ ਦੀ ਫੋਟੋ 'ਤੇ ਲਿਖਿਆ 'ਗੁੱਡਾ-ਗੁੱਡੀ ਔਹ ਜਾਂਦੇ ਈ...' ਪੋਸਟ 'ਤੇ ਲਗਾਇਆ ਨਿਰਵੈਰ ਪੰਨੂ ਦਾ ਗੀਤ। 'ਥੋੜ੍ਹੇ ਟਾਈਮ 'ਚ ਰਗੜਾਂ ਜੋਂ ਸਰਕਾਰ ਸੀ ਚੰਨੀ' ਦੀ ਵਾਲਾ ਲਗਾਇਆ ਪਹਿਰਾ।
Rozana Times













