ਪ੍ਰਧਾਨ ਬਣਨ ਤੋਂ ਬਾਅਦ ਪਰਗਟ ਸਿੰਘ ਵੱਲੋਂ ਸੀਨੀਅਰ ਆਗੂਆਂ ਨਾਲ ਮੁਲਾਕਾਤ।ਦਿੱਲੀ ਚ ਮਰਹੂਮ ਡਾ. ਸਿੰਘ ਦੀ ਪਤਨੀ ਨੂੰ ਮਿਲੇ ਪਰਗਟ ਸਿੰਘ। ਡਾ.ਮਨਮੋਹਨ ਸਿੰਘ ਦੀ ਰਿਹਾਇਸ਼ ਤੇ ਜਾ ਕੇ ਕੀਤੀ ਮੁਲਾਕਾਤ। ਅੰਬਿਕਾ ਸੋਨੀ ਨੂੰ ਵੀ ਮਿਲੇ ਪਰਗਟ ਸਿੰਘ। ਡਾ. ਸਿੰਘ ਨੂੰ ਦੱਸਿਆ ਇਮਾਨਦਾਰੀ ਤੇ ਇਨਸਾਨੀਅਤ ਦੀ ਮੁਰਤ। ਮੇਰੀ ਸੋਚ ਸੀ ਕਿ ਉਨ੍ਹਾਂ ਦਾ ਅਸ਼ੀਰਵਾਦ ਲੈ ਕੇ ਹੀ ਪੰਜਾਬ ਜਾਵਾਂ- ਪਰਗਟ ਸਿੰਘ।







