ਪ੍ਰਧਾਨ ਬਦਲੇ ਜਾਣ ‘ਤੇ ਚਰਨਜੀਤ ਚੰਨੀ ਖੁਸ਼ ! ਚਰਨਜੀਤ ਚੰਨੀ ਦੇ ਬੇਟੇ ਰਿਦਮਜੀਤ ਸਿੰਘ ਨੇ ਪਾਈ ਤੰਜ ਭਰੀ ਪੋਸਟ। ਚੰਨੀ ਦੀ ਫੋਟੋ ‘ਤੇ ਲਿਖਿਆ ‘ਗੁੱਡਾ-ਗੁੱਡੀ ਔਹ ਜਾਂਦੇ ਈ…’ ਪੋਸਟ ‘ਤੇ ਲਗਾਇਆ ਨਿਰਵੈਰ ਪੰਨੂ ਦਾ ਗੀਤ। ‘ਥੋੜ੍ਹੇ ਟਾਈਮ ‘ਚ ਰਗੜਾਂ ਜੋਂ ਸਰਕਾਰ ਸੀ ਚੰਨੀ’ ਦੀ ਵਾਲਾ ਲਗਾਇਆ ਪਹਿਰਾ।