Punjab Weather Update: ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਰੋਪੜ ਵਿੱਚ ਭਾਰੀ ਮੀਂਹ, ਗਰਜ ਅਤੇ ਬਿਜਲੀ ਲਈ ਯੈਲੋ ਅਲਰਟ। 12 ਅਗਸਤ ਤੱਕ ਮੀਂਹ ਦੀ ਸੰਭਾਵਨਾ।Punjab Weather Update: ਪੰਜਾਬ ਦੇ 3 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਯੈਲੋ ਅਲਰਟ, 12 ਅਗਸਤ ਤੱਕ ਮੀਂਹ ਦੀ ਸੰਭਾਵਨਾPunjab Weather Update: ਪੰਜਾਬ ਵਿੱਚ ਮਾਨਸੂਨ ਇੱਕ ਵਾਰ ਫਿਰ ਸਰਗਰਮ...
Punjabਹੱਦਬੰਦੀ ਬਿੱਲ ਨੂੰ ਲੈ ਕੇ ਅਕਾਲੀ ਦਲ ਦੇ ਸਟੈਂਡ ਨੇ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਕੀ ਕੇਂਦਰ ਨੂੰ ਹੱਦਬੰਦੀ ਬਿੱਲ 'ਤੇ SAD ਦੀ ਸਹਿਮਤੀ ਸੰਭਾਵੀ ਗਠਜੋੜ ਵੱਲ ਕੋਈ ਇਸ਼ਾਰਾ ਹੈ? ਕੀ ਕੇਂਦਰ ਸਰਕਾਰ ਇਸੇ ਸੈਸ਼ਨ ਵਿੱਚ ਹੱਦਬੰਦੀ ਬਿੱਲ ਲਿਆਉਣ ਦੀ ਤਿਆਰੀ ਕਰ ਰਹੀ ਹੈ ਅਤੇ...
ਭਾਰਤ ਵਿੱਚ ਇਲੈਕਟ੍ਰਿਕ ਟੂ-ਵ੍ਹੀਲਰ ਬਾਜ਼ਾਰ ਤੇਜ਼ੀ ਨਾਲ ਬਦਲ ਰਿਹਾ ਹੈ। ਹੁਣ ਤੱਕ ਜਿੱਥੇ ਇਲੈਕਟ੍ਰਿਕ ਸਕੂਟਰਾਂ ਦੀ ਮੰਗ ਸਭ ਤੋਂ ਵੱਧ ਰਹੀ ਹੈ, ਉੱਥੇ ਹੁਣ ਇਲੈਕਟ੍ਰਿਕ ਬਾਈਕਸ ਵੀ ਗਾਹਕਾਂ ਦਾ ਧਿਆਨ ਖਿੱਚ ਰਹੀਆਂ ਹਨ।ਸਿਰਫ਼ ₹799 ਵਿੱਚ ਬੁੱਕ ਕਰੋ 260KM ਰੇਂਜ ਵਾਲੀ ਦਮਦਾਰ ਇਲੈਕਟ੍ਰਿਕ ਬਾਈਕ! ਇਸ ਦੇਸੀ ਕੰਪਨੀ ਦੀ ਬਾਈਕ ਨੇ...
ਬੀਜੇਪੀ ਦੇ ਮੁੱਦਿਆਂ ਨਾਲ ਅਕਾਲੀ ਦਲ ਦੀ ਸਹਿਮਤੀ ਦੇ ਕੀ ਮਾਇਨੇ ? ਕੀ ਅਕਾਲੀ ਦਲ ਤੇ ਬੀਜੇਪੀ ਦਾ ਗਠਜੋੜ ਅਗਲੀ ਸਟੇਜ 'ਤੇ ਪਹੁੰਚ ਗਿਆ ? ਕੀ ਫਾਈਨਲ ਗਠਜੋੜ ਤੋਂ ਪਹਿਲਾਂ ਮੁੱਦਿਆਂ 'ਤੇ ਸਹਿਮਤੀ ਬਣਾਈ ਜਾ ਰਹੀ ਹੈ ? ਕੀ ਪੁਰਾਣੇ ਭਾਈਵਾਲ ਗਠਜੋੜ ਵੱਲ ਇੱਕ-ਇੱਕ ਕਦਮ ਵਧਾ ਰਹੇ ਨੇ ?...
ਰਾਜਾ ਵੜਿੰਗ ਨੇ ਸੁਖਬੀਰ ਬਾਦਲ ’ਤੇ ਤਿੱਖਾ ਹਮਲਾ ਕਰਦਿਆਂ BJP ਨਾਲ ਸੰਭਾਵਿਤ ਗਠਜੋੜ ਨੂੰ ਲੈ ਕੇ ਸਵਾਲ ਚੁੱਕੇ ਹਨ। ਜਾਣੋ ਪੰਜਾਬ ਦੀ ਸਿਆਸਤ ਵਿੱਚ ਇਸ ਬਿਆਨ ਦੇ ਕੀ ਮਾਇਨੇ ਹਨ।ਰਾਜਾ ਵੜਿੰਗ ਦਾ ਸੁਖਬੀਰ ਬਾਦਲ 'ਤੇ ਤਿੱਖਾ ਹਮਲਾ, ਕਿਹਾ- BJP ਨਾਲ ਗਠਜੋੜ ਲਈ 'ਸਿਆਸੀ ਪਲਟੀ'ਚੰਡੀਗੜ੍ਹ : ਪੰਜਾਬ ਦੀ ਸਿਆਸਤ ਵਿੱਚ...
ਬੀਜੇਪੀ ਦੇ ਮੁੱਦਿਆਂ ਨਾਲ ਅਕਾਲੀ ਦਲ ਦੀ ਸਹਿਮਤੀ ਦੇ ਕੀ ਮਾਇਨੇ ? ਕੀ ਅਕਾਲੀ ਦਲ ਤੇ ਬੀਜੇਪੀ ਦਾ ਗਠਜੋੜ ਅਗਲੀ ਸਟੇਜ 'ਤੇ ਪਹੁੰਚ ਗਿਆ ? ਕੀ ਫਾਈਨਲ ਗਠਜੋੜ ਤੋਂ ਪਹਿਲਾਂ ਮੁੱਦਿਆਂ 'ਤੇ ਸਹਿਮਤੀ ਬਣਾਈ ਜਾ ਰਹੀ ਹੈ ? ਕੀ ਪੁਰਾਣੇ ਭਾਈਵਾਲ ਗਠਜੋੜ ਵੱਲ ਇੱਕ-ਇੱਕ ਕਦਮ ਵਧਾ ਰਹੇ ਨੇ ?...
ਗਠਜੋੜ ਦੀਆਂ ਚਰਚਾਵਾਂ ਵਿਚਾਲੇ ਦਿੱਲੀ ਪਹੁੰਚੇ ਕੇਵਲ ਢਿੱਲੋਂ। BJP ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੂੰ ਮਿਲੇ ਕੇਵਲ ਸਿੰਘ ਢਿੱਲੋਂ। ਕਰੀਬ 45 ਮਿੰਟ ਚੱਲੀ ਮੁਲਾਕਾਤ। ਪੰਜਾਬ ਤੇ ਪਾਰਟੀ ਦੇ ਮੁੱਦਿਆਂ ਨੂੰ ਲੈ ਕੇ ਹੋਈ ਚਰਚਾ। ਸਤੀਸ਼ ਪੂਨੀਆ ਵੀ ਮੀਟਿੰਗ 'ਚ ਰਹੇ ਮੌਜੂਦ। Rozana Times
ਮਹਿਲਾ ਰਾਖਵਾਂਕਰਨ ਬਿੱਲ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿੱਲ ਨੂੰ ਸਮਰਥਨ ਦੇਣ ਤੋਂ ਬਾਅਦ TMC ਸਾਂਸਦਾਂ ਨੇ ਅਕਾਲੀ ਦਲ 'ਤੇ ਸਵਾਲ ਚੁੱਕੇ ਹਨ। TMC ਸਾਂਸਦ ਡੇਰੇਕ ਓ'ਬ੍ਰਾਇਨ ਨੇ ਦਾਅਵਾ ਕੀਤਾ ਕਿ ਇਹ ਮਹਿਲਾ ਰਾਖਵਾਂਕਰਨ ਬਿੱਲ ਨਹੀਂ, ਸਗੋਂ ਹੱਦਬੰਦੀ ਬਿੱਲ ਦਾ ਨਕਲੀ ਨਾਮ ਹੈ।...
ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਸੂਬੇ ਨੂੰ ਖੇਡਾਂ ਦੇ ਖੇਤਰ ਵਿੱਚ ਹੋਰ ਮਜ਼ਬੂਤ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।CM ਭਗਵੰਤ ਮਾਨ ਸ਼ੇਰ-ਏ-ਪੰਜਾਬ T-20 ਕੱਪ ਦੇ ਖਿਡਾਰੀਆਂ ਨਾਲ...
CM ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੂੰ ਪੱਤਰ ਲਿਖ ਕੇ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਿਮਾਰ ਮਾਂ ਦੀ ਦੇਖਭਾਲ ਲਈ 10 ਦਿਨਾਂ ਦੀ ਪੈਰੋਲ ਦੇਣ ਦੀ ਅਪੀਲ ਕੀਤੀ। ਜਗਤਾਰ ਸਿੰਘ ਹਵਾਰਾ ਦੀ ਮਾਤਾ ਦੀ ਖਰਾਬ ਸਿਹਤ ਦੇ ਮੱਦੇਨਜ਼ਰ CM ਭਗਵੰਤ ਮਾਨ ਨੇ ਉਨ੍ਹਾਂ ਨੂੰ 10...