ਗਠਜੋੜ ਦੀਆਂ ਚਰਚਾਵਾਂ ਵਿਚਾਲੇ ਦਿੱਲੀ ਪਹੁੰਚੇ ਕੇਵਲ ਢਿੱਲੋਂ। BJP ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੂੰ ਮਿਲੇ ਕੇਵਲ ਸਿੰਘ ਢਿੱਲੋਂ। ਕਰੀਬ 45 ਮਿੰਟ ਚੱਲੀ ਮੁਲਾਕਾਤ। ਪੰਜਾਬ ਤੇ ਪਾਰਟੀ ਦੇ ਮੁੱਦਿਆਂ ਨੂੰ ਲੈ ਕੇ ਹੋਈ ਚਰਚਾ। ਸਤੀਸ਼ ਪੂਨੀਆ ਵੀ ਮੀਟਿੰਗ ‘ਚ ਰਹੇ ਮੌਜੂਦ।