ਮਾਨਸਾ ਤੋਂ ਪਰਵਿੰਦਰ ਝੋਟਾ ਅਤੇ ਦਲਜੀਤ ਸਿੰਘ ਦੇ ਅੰਤਿਮ ਸਸਕਾਰ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦੋਵਾਂ ਦੇ ਸਸਕਾਰ ਦੀਆਂ LIVE ਤਸਵੀਰਾਂ ਵਿੱਚ ਵੇਖੋ ਕੀ ਹਨ ਤਾਜ਼ਾ ਹਾਲਾਤ ਅਤੇ ਕਿਵੇਂ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਅੰਤਿਮ ਵਿਦਾਈ ਦਿੱਤੀ ਜਾ ਰਹੀ ਹੈ। ਝੋਟਾ ਮਾਮਲੇ ਵਿੱਚ ਸਰਕਾਰ ਨਾਲ ਹੋਈ ਸਹਿਮਤੀ ਤੋਂ ਬਾਅਦ ਹੁਣ ਅੰਤਿਮ ਰਸਮਾਂ ਦੀਆਂ ਤਿਆਰੀਆਂ ਮੁਕੰਮਲ ਹੋ ਰਹੀਆਂ ਹਨ। ਵੇਖੋ ਮਾਨਸਾ ਤੋਂ ਸਿੱਧੀਆਂ ਤਸਵੀਰਾਂ।







