Last Updated:Mar 19, 2026 2:52 PM ISTਚਮਨਪ੍ਰੀਤ ਸਿੰਘ ਨਾਗਰਾ - ਉਰਫ਼ 'ਚਿੰਨੀ ਕੁੱਬਾਹੇੜੀ' - ਜੋ ਕਿ 26 ਸਾਲਾ ਪ੍ਰਾਪਰਟੀ ਡੀਲਰ ਸੀ, ਦਾ ਚੰਡੀਗੜ੍ਹ ਵਿੱਚ ਕਤਲ ਕਰ ਦਿੱਤਾ ਗਿਆ। ਗੈਂਗਸਟਰ ਲੱਕੀ ਪਟਿਆਲ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ ਅਤੇ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਧਮਕੀ ਵੀ ਦਿੱਤੀ ਹੈ। ਪੁਲਿਸ...
Last Updated:Mar 19, 2026 12:42 PM ISTਅੰਮ੍ਰਿਤਸਰ ਦੇ ਮਜੀਠਾ ਵਿਧਾਨ ਸਭਾ ਹਲਕੇ ਵਿੱਚ ਸਥਿਤ ਪਿੰਡ ਕੋਟ ਹਿਰਦੇਰਾਮ ਦੇ ਮੌਜੂਦਾ ਸਰਪੰਚ ਨੂੰ 4 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।Punjab: ਮੌਜੂਦਾ ਸਰਪੰਚ 4 ਕਿਲੋ ਹੈਰੋਇਨ ਸਣੇ ਗ੍ਰਿਫ਼ਤਾਰ...ਅੰਮ੍ਰਿਤਸਰ ਦੇ ਮਜੀਠਾ ਵਿਧਾਨ ਸਭਾ ਹਲਕੇ ਵਿੱਚ ਸਥਿਤ ਪਿੰਡ ਕੋਟ ਹਿਰਦੇਰਾਮ ਦੇ ਮੌਜੂਦਾ ਸਰਪੰਚ...
ਚੰਡੀਗੜ੍ਹ ਕਤਲ ਮਾਮਲੇ ਚ ਪੁਲਿਸ ਨੂੰ ਮਿਲਿਆ ਸ਼ੂਟਰਾਂ ਦਾ ਬਾਈਕ, ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ ਤੱਕ ਪਰਿਵਾਰ ਨਹੀਂ ਕਰੇਗਾ ਸਸਕਾਰ, ਚੰਡੀਗੜ੍ਹ ਕਤਲਕਾਂਡ ਦੇ ਸ਼ੂਟਰਾਂ ਦਾ ਮਿਲਿਆ ਬਾਈਕ, ਵੱਡੇ ਖੁਲਾਸੇ, ਪਰਿਵਾਰ ਨੇ ਕਰ 'ਤਾ ਐਲਾਨ Rozana Times
Last Updated:Mar 19, 2026 12:28 PM ISTਰਿਟਾਇਡ IAS ਕੇ.ਜੇ.ਐੱਸ. ਚੀਮਾ ਨੇ ਸਿਆਸਤ 'ਚ ਐਂਟਰੀ ਕੀਤੀ ਹੈ। ਕੇ.ਜੇ.ਐੱਸ. ਚੀਮਾ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ। ਉਨ੍ਹਾਂਰਿਟਾਇਡ IAS ਅਕਾਲੀ ਦਲ 'ਚ ਸ਼ਾਮਿਲ, ਪ੍ਰਕਾਸ਼ ਸਿੰਘ ਬਾਦਲ ਦੇ ਸਪੈਸ਼ਲ ਸੈਕਟਰੀ ਰਹਿ ਚੁੱਕੇ ਹਨ ਕੇ.ਜੇ.ਐੱਸ. ਚੀਮਾ... ਰਿਟਾਇਡ IAS ਕੇ.ਜੇ.ਐੱਸ. ਚੀਮਾ ਨੇ ਸਿਆਸਤ 'ਚ...
Last Updated:Mar 19, 2026 12:21 PM ISTTuesday Public Holiday in Punjab: ਲੰਮੀਆਂ ਛੁੱਟੀਆਂ ਕਾਰਨ ਸੈਰ-ਸਪਾਟਾ ਸਥਾਨਾਂ 'ਤੇ ਭੀੜ ਵਧਣ ਦੀ ਸੰਭਾਵਨਾ ਹੈ। ਬਹੁਤ ਸਾਰੇ ਲੋਕ ਇਸ ਸਮੇਂ ਦੌਰਾਨ ਆਪਣੇ ਪਰਿਵਾਰਾਂ ਨਾਲ ਯਾਤਰਾ ਕਰਨ ਜਾਂ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹਨ। ਕੁੱਲ ਮਿਲਾ ਕੇ, ਮਾਰਚ ਵਿੱਚ...
Last Updated:Mar 13, 2026 3:04 PM ISTਪੰਜਾਬ 'ਚ ਕੈਂਸਰ ਦਾ ਕਹਿਰ ਸਾਲ ਦਰ ਸਾਲ ਵਧਦਾ ਜਾ ਰਿਹਾ ਹੈ। ਸੂਬੇ 'ਚ ਕੈਂਸਰ ਨਾਲ ਰੋਜ਼ਾਨਾ 68 ਮੌਤਾਂ ਹੋ ਰਹੀਆਂ।ਪੰਜਾਬ 'ਚ ਕੈਂਸਰ ਦਾ ਕਹਿਰ, ਰੋਜ਼ਾਨਾ ਹੋ ਰਹੀਆਂ 68 ਮੌਤਾਂ, ਸਿਹਤ ਮੰਤਰਾਲੇ ਦੇ ਡਰਾਉਂਣੇ ਅੰਕੜੇ...ਪੰਜਾਬ 'ਚ ਕੈਂਸਰ ਦਾ ਕਹਿਰ ਸਾਲ ਦਰ ਸਾਲ ਵਧਦਾ...
ਪੰਜਾਬ 'ਚ ਸਾਲ ਦਰ ਸਾਲ ਵਧ ਰਿਹਾ ਕੈਂਸਰ ਦਾ ਕਹਿਰ। ਸੂਬੇ 'ਚ ਕੈਂਸਰ ਨਾਲ ਰੋਜ਼ਾਨਾ ਹੋ ਰਹੀਆਂ 68 ਮੌਤਾਂ। ਸਿਹਤ ਮੰਤਰਾਲੇ ਨੇ 2025 ਦੇ ਅੰਕੜੇ ਕੀਤੇ ਜਾਰੀ। ਪਿਛਲੇ 5 ਸਾਲਾਂ ਦੌਰਾਨ ਲਗਾਤਾਰ ਵਧ ਰਿਹਾ ਮੌਤਾਂ ਦਾ ਅੰਕੜਾ। ਦੇਸ਼ ਭਰ 'ਚ ਰੋਜ਼ਾਨਾ ਕੈਂਸਰ ਨਾਲ 2,380 ਲੋਕਾਂ ਦੀ ਹੋ ਰਹੀ ਮੌਤ।...
Last Updated:Mar 19, 2026 11:51 AM ISTਮੀਮ ਤੋਂ ਸ਼ੁਰੂ ਹੋਈ ਕਹਾਣੀ ਨੇ ਲੈ ਲਿਆ ਖਤਰਨਾਕ ਮੋੜ… ਮਹਿਲਾ ਕਮਿਸ਼ਨ ਦੀ ਐਂਟਰੀ ਨਾਲ ਮਾਮਲਾ ਹੋਇਆ ਗੰਭੀਰ। ਕੀ ਸੱਚ ਸਾਹਮਣੇ ਆਵੇਗਾ ਜਾਂ ਹੋਰ ਖੁਲਾਸੇ ਹੋਣਗੇ? ਪੜ੍ਹੋ ਪੂਰੀ ਖ਼ਬਰ…‘ਕ੍ਰਿਸ਼ਨ ਤੂੰ ਗੋਲੀਆਂ ਵੇਚਦਾ’ ਮੀਮ ਵਾਲੀ ਬੀਬੀ 'ਤੇ ਹੋਵੇਗੀ ਵੱਡੀ ਕਾਰਵਾਈ?ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ...
Last Updated:Mar 19, 2026 8:58 AM ISTChini Kubaheri Alias Charanpreet Singh Nagra Murder: ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਹਮਲਾਵਰ ਪਹਿਲਾਂ ਕੰਡਟਕਰ ਵਾਲੇ ਪਾਸੇ ਤੋਂ ਅਤੇ ਫਿਰ ਡਰਾਈਵਰ ਵਾਲੇ ਪਾਸੇ ਤੋਂ ਗੋਲੀਆਂ ਚਲਾਉਂਦੇ ਹੋਏ ਦਿਖਾਈ ਦੇ ਰਿਹਾ ਹੈ। ਇਸ ਤੋਂ ਇਲਾਵਾ, ਹਮਲਾਵਰ ਮੋਟਰਸਾਈਕਲ 'ਤੇ...
ਚੰਡੀਗੜ੍ਹ, 18 ਮਾਰਚ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕੁਦਰਤੀ ਖੇਤੀ ਨੂੰ ਵਧਾਵਾ ਦੇਣ ਦੇ ਉਦੇਸ਼ ਨਾਲ ਸਾਰੇ ਜਨਪ੍ਰਤੀਨਿਧੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੁੱਝ ਵਿਸ਼ੇ ਅਜਿਹੇ ਹੁੰਦੇ ਹਨ, ਜੋ ਦਲਗਤ ਰਾਜਨੀਤੀ ਤੋਂ ਉਪਰ ਹੁੰਦੇ ਹਨ ਇਸ ਲਈ ਅਸੀ ਸਾਰਿਆਂ ਦੀ ਇਹ ਜਿੰਮੇਵਾਰੀ ਬਣਦਾ ਹੈ ਕਿ ਕੁਦਰਤੀ...