ਸੁਲਤਾਨਪੁਰ ਲੋਧੀ ਵਿੱਚ ‘ਚੁਣਾਵੀ ਸਵਾਦ’ ਦਾ ਤੜਕਾ ਲੱਗਣ ਜਾ ਰਿਹਾ ਹੈ, ਜਿੱਥੇ ਗਲੀ-ਮੁਹੱਲਿਆਂ ਤੋਂ ਲੈ ਕੇ ਸਿਆਸੀ ਚੌਪਾਲ ਤੱਕ ਲੋਕਾਂ ਦੀ ਰਾਏ ਜਾਣੀ ਜਾਵੇਗੀ। ਸਥਾਨਕ ਲੋਕਾਂ ਦੀ ਪਸੰਦ ਕਿਹੜਾ ਆਗੂ ਹੈ? ਪਿਛਲੀਆਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਵਿੱਚੋਂ ਕਿੰਨੇ ਪੂਰੇ ਹੋਏ ਅਤੇ ਕਿੰਨੇ ਅਜੇ ਵੀ ਅਧੂਰੇ ਹਨ? ਗੱਲਾਂ, ਸਿਆਸਤ ਅਤੇ ਸੁਆਦ ਦੇ ਨਾਲ ਜਾਣਾਂਗੇ ਸੁਲਤਾਨਪੁਰ ਲੋਧੀ ਦੇ ਵੋਟਰਾਂ ਦਾ ਮੂਡ ਅਤੇ ਚੋਣਾਂ ਨੂੰ ਲੈ ਕੇ ਉਨ੍ਹਾਂ ਦੀ ਰਾਏ। ਦੇਖੋ ‘ਚੁਣਾਵੀ ਸਵਾਦ’ ਦੀ ਇਹ ਖ਼ਾਸ ਪੇਸ਼ਕਸ਼।







