ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਕਾਰਨ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਉੱਤਰੀ ਭਾਰਤ ਵਿੱਚ ਤਾਪਮਾਨ ਡਿੱਗਣ ਨਾਲ ਸਵੇਰੇ ਅਤੇ ਸ਼ਾਮ ਨੂੰ ਠੰਢ ਮਹਿਸੂਸ ਹੋਣ ਲੱਗੀ ਹੈ। ਰਾਤ ਵੇਲੇ ਵੀ ਲੋਕਾਂ ਨੂੰ ਹਲਕੀ ਸਰਦੀ ਦਾ ਅਹਿਸਾਸ ਹੋ ਰਿਹਾ ਹੈ। ਦੂਜੇ ਪਾਸੇ, ਦੱਖਣੀ ਭਾਰਤ ਦੇ ਕਈ ਸੂਬਿਆਂ...
ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਜਿੱਤਣ ਤੋਂ ਬਾਅਦ ਜਗਸ਼ੇਰ ਸਿੰਘ ਖੰਗੂੜਾ ਮੋਹਾਲੀ ਪਹੁੰਚੇ, ਜਿੱਥੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸੰਸਦ ਮੈਂਬਰ ਮੀਤ ਹੇਅਰ ਅਤੇ ਜਗਸ਼ੇਰ ਦੇ ਪਿਤਾ ਨੇ ਵੀ ਮੀਡੀਆ ਨਾਲ ਗੱਲਬਾਤ ਕੀਤੀ। ਵਿਸ਼ਵ ਪੱਧਰ ’ਤੇ ਬੈਡਮਿੰਟਨ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰਕੇ ਜਗਸ਼ੇਰ...
OSD ਰਾਜਬੀਰ ਸਿੰਘ ਘੁੰਮਣ ਅੱਜ CBI ਅੱਗੇ ਪੇਸ਼ ਹੋਏ। ਜਾਣੋ ਕੌਣ ਹਨ ਭਗਵੰਤ ਮਾਨ ਦੇ OSD, ਉਨ੍ਹਾਂ ਦੀ ਸਿਆਸੀ ਪਿਛੋਕੜ ਅਤੇ ਕਥਿਤ ਭ੍ਰਿਸ਼ਟਾਚਾਰ ਮਾਮਲੇ ਵਿੱਚ CBI ਜਾਂਚ ਦੇ ਅਹਿਮ ਵੇਰਵੇ।ਪੰਜਾਬ CBI ਮਾਮਲਾ: OSD ਰਾਜਬੀਰ ਘੁੰਮਣ ਤੋਂ ਪੁੱਛਗਿੱਛ ਜਾਰੀOSD ਰਾਜਬੀਰ ਘੁੰਮਣ ਅੱਜ CBI ਅੱਗੇ ਪੇਸ਼ ਹੋਏ। ਜਾਣਕਾਰੀ ਮੁਤਾਬਕ, CBI ਵੱਲੋਂ...
ਪਰਵਿੰਦਰ ਝੋਟਾ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਮਾਨਸਾ ਵਿੱਚ ਲੱਗੇ ਧਰਨੇ ਦੌਰਾਨ ਕੇਵਲ ਢਿੱਲੋਂ ਪੀੜਤ ਪਰਿਵਾਰ ਨੂੰ ਮਿਲੇ ਅਤੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ। ਢਿੱਲੋਂ ਨੇ ਐਲਾਨ ਕੀਤਾ ਕਿ ਇਨਸਾਫ਼ ਦੀ ਮੰਗ ਲਈ ਉਹ ਅਗਲੇ ਦਿਨ ਤੋਂ ਕਾਲੀ ਪਗੜੀ ਬੰਨ੍ਹਣਗੇ। ਉਨ੍ਹਾਂ ਪਰਵਿੰਦਰ ਝੋਟਾ ਦੀ ਮੌਤ...
ਇੱਕ ਬਜ਼ੁਰਗ ਜੋੜੇ ਨੂੰ ATS ਅਧਿਕਾਰੀ ਬਣ ਕੇ ਫ਼ੋਨ ਕੀਤਾ ਗਿਆ ਅਤੇ ਅੱਤਵਾਦੀਆਂ ਨਾਲ ਸਬੰਧ ਹੋਣ ਦੇ ਦੋਸ਼ ਲਗਾਏ ਗਏ। 11 ਦਿਨਾਂ ਤੱਕ ਗ੍ਰਿਫ਼ਤਾਰੀ ਦਾ ਡਰ ਦਿਖਾ ਕੇ ਕਥਿਤ ਤੌਰ ’ਤੇ 2 ਕਰੋੜ ਰੁਪਏ ਟਰਾਂਸਫਰ ਕਰਵਾ ਲਏ ਗਏ। ਆਖ਼ਰ ਠੱਗਾਂ ਨੇ ਕਿਹੜਾ ਤਰੀਕਾ ਵਰਤਿਆ?
ਚੰਡੀਗੜ੍ਹ ਵਿੱਚ ਸਾਈਬਰ ਠੱਗੀ ਦਾ ਇੱਕ...
ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਪਹੁੰਚਣਗੇ ਅਤੇ ਰਵਨੀਤ ਬਿੱਟੂ ਨੇ ਨਸ਼ਿਆਂ ਵਿਰੁੱਧ ਫ਼ੈਸਲਾਕੁੰਨ ਕਾਰਵਾਈ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਇਸੇ ਦੌਰਾਨ ਮਾਨਸਾ ਦੇ ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਸੰਭਾਵਿਤ ਮੁਲਾਕਾਤ ਬਾਰੇ ਵੀ ਅੰਦਾਜ਼ੇ ਲਗਾਏ ਜਾ ਸਕਦੇ ਹਨ, ਪਰ ਕੀ ਇਸ ਦੀ ਕੋਈ ਪੁਸ਼ਟੀ ਹੈ? ਕੇਂਦਰੀ ਗ੍ਰਹਿ ਮੰਤਰੀ...
ਪਰਸੋਂ ਪੰਜਾਬ ਆਉਣਗੇ ਅਮਿਤ ਸ਼ਾਹ,ਰਵਨੀਤ ਬਿੱਟੂ ਨੇ ਦਿੱਤੀ ਜਾਣਕਾਰੀ,ਬਿੱਟੂ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ,ਪੰਜਾਬ 20 ਅਕਤੂਬਰ ਨੂੰ ਮਾਣਯੋਗ ਕੇਂਦਰੀ ਗ੍ਰਹਿ ਮੰਤਰੀ Amit Shah ਜੀ ਦੇ ਪੰਜਾਬ ਦੌਰੇ ਦਾ ਸਵਾਗਤ ਕਰਦਾ ਹੈ
Rozana Times
ਮੁੱਖ ਮੰਤਰੀ ਭਗਵੰਤ ਮਾਨ ਦੀ ਫਰਾਂਸ ਦੀ ਪ੍ਰਸਤਾਵਿਤ ਯਾਤਰਾ ਲਈ ਕੇਂਦਰ ਸਰਕਾਰ ਵੱਲੋਂ ਸਿਆਸੀ ਮਨਜ਼ੂਰੀ ਦੇਣ ਤੋਂ ਇਨਕਾਰ ਕਰਨ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਗਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਸਤਾਵਿਤ ਫਰਾਂਸ ਯਾਤਰਾ ਨੂੰ ਰਾਜਨੀਤਿਕ ਮਨਜ਼ੂਰੀ ਦੇਣ ਤੋਂ ਕੇਂਦਰ ਸਰਕਾਰ ਦੇ ਇਨਕਾਰ ਦਾ...
ED Action | ਅਮਰਦੀਪ ਗਰੇਵਾਲ ਨੂੰ ਕੀਤਾ ਗਿਆ ਡਿਟੇਨ | Amardeep Grewal Detained in Alleged Corruption Case |
ਕਥਿਤ ਭ੍ਰਿਸ਼ਟਾਚਾਰ ਮਾਮਲੇ 'ਚ ਅਮਰਦੀਪ ਗਰੇਵਾਲ ਡਿਟੇਨ। ਅਮਰਦੀਪ ਸਿੰਘ ਗਰੇਵਾਲ ਨੂੰ ਦਿੱਲੀ ਏਅਰਪੋਰਟ ਤੋਂ ਹਿਰਾਸਤ ’ਚ ਲਿਆ। ਅਮਰਦੀਪ ਗਰੇਵਾਲ ਨੂੰ ED ਨੇ ਹਿਰਾਸਤ 'ਚ ਲਿਆ। ਦਿੱਲੀ ਸਥਿਤ ED ਹੈੱਡਕੁਆਰਟਰ ਲਿਆਂਦਾ ਗਿਆ ਅਮਰਦੀਪ ਗਰੇਵਾਲ। ED ਹੈੱਡਕੁਆਰਟਰ ’ਚ ਅਮਰਦੀਪ ਗਰੇਵਾਲ ਤੋਂ ਪੁੱਛਗਿੱਛ ਜਾਰੀ।
Rozana Times
ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਬਲਕੌਰ ਸਿੰਘ ਅਤੇ ਚਰਨ ਕੌਰ ਖ਼ਿਲਾਫ਼ ਵਕੀਲ ਨਵਕਿਰਨ ਸਿੰਘ ਨੇ ਮਾਨਸਾ ਡੀਸੀ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਸ਼ਿਕਾਇਤ ਭੇਜੀ। ਛੋਟੇ ਸਿੱਧੂ ਦੀ ਕਾਊਂਸਲਿੰਗ ਅਤੇ ਜਾਂਚ ਦੀ ਮੰਗ।ਛੋਟੇ ਸਿੱਧੂ ਨੂੰ ਲੈ ਕੇ ਨਵਾਂ ਵਿਵਾਦ, ਬਲਕੌਰ ਸਿੰਘ ਅਤੇ ਚਰਨ ਕੌਰ ਖ਼ਿਲਾਫ਼ ਵਕੀਲ ਨਵਕਿਰਨ ਸਿੰਘ ਦੀ ਸ਼ਿਕਾਇਤਮਾਨਸਾ:...













