Last Updated:Apr 04, 2026 2:07 PM ISTਹੰਗਾਮੇ, ਗੋਲੀਬਾਰੀ ਤੇ ਤਣਾਅ ਦੇ ਮਾਹੌਲ ਮਗਰੋਂ ਫੱਤੂਢੀਂਗਾ ਦੀ ਚੋਣ ਦਾ ਨਤੀਜਾ ਆ ਗਿਆ… ਪਰ ਕੀ ਇਹ ਸਿਆਸੀ ਟਕਰਾਅ ਇੱਥੇ ਹੀ ਖਤਮ ਹੋਵੇਗਾ ਜਾਂ ਅਜੇ ਹੋਰ ਵੱਡਾ ਮੋੜ ਆਉਣਾ ਬਾਕੀ ਹੈ?ਬਲਾਕ ਸੰਮਤੀ ਦੀ ਚੋਣ ਦੌਰਾਨ ਚੱਲੀ ਸੀ ਗੋਲੀ, ਹੁਣ ਇਸ ਧੜੇ ਦਾ ਬਣਿਆ...
ਹੁਸ਼ਿਆਰਪੁਰ, 3 ਅਪ੍ਰੈਲ: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਨਾਗਰਿਕਾਂ ਦੀ ਸਹੂਲਤ ਲਈ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰ ਬੁੱਧਵਾਰ, 8 ਅਪ੍ਰੈਲ (ਛੁੱਟੀ ਵਾਲੇ ਦਿਨ) ਨੂੰ ਆਮ ਵਾਂਗ ਖੁੱਲ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਲੋਕ ਇਸ ਦਿਨ ਆਪਣੇ ਜ਼ਰੂਰੀ ਕੰਮ ਕਰਵਾਉਣ ਲਈ ਆਸਾਨੀ ਨਾਲ ਸੇਵਾ ਕੇਂਦਰਾਂ ‘ਤੇ ਜਾ ਸਕਦੇ...
ਜੰਡਿਆਲਾ ਗੁਰੂ/ਅੰਮ੍ਰਿਤਸਰ, 03 ਅਪ੍ਰੈਲ (        ) – ਜੰਡਿਆਲਾ ਗੁਰੂ ਹਲਕੇ ਵਿੱਚ ਵਿਕਾਸ ਨੂੰ ਨਵੀਂ ਰਫ਼ਤਾਰ ਦਿੰਦੇ ਹੋਏ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਵੱਲੋਂ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ। ਇਸ ਮੌਕੇ ਉਨ੍ਹਾਂ ਨੇ ਕੁੱਲ ਲਗਭਗ 5 ਕਰੋੜ 33 ਲੱਖ 94 ਹਜ਼ਾਰ ਰੁਪਏ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਕੇ ਲੋਕਾਂ ਨੂੰ...
Last Updated:Apr 03, 2026 12:50 PM ISTਪਿੰਡ ਚੀਮਾ ‘ਚ ਖੁੱਲਿਆ ਇਹ ਨਵਾਂ ਹਸਪਤਾਲ ਸਿਰਫ ਇਕ ਸਿਹਤ ਕੇਂਦਰ ਨਹੀਂ, ਸਗੋਂ ਹਜ਼ਾਰਾਂ ਲੋਕਾਂ ਲਈ ਨਵੀਂ ਉਮੀਦ ਬਣ ਕੇ ਸਾਹਮਣੇ ਆਇਆ ਹੈ। ਕੀ ਕੁਝ ਖਾਸ ਹੈ ਇਸ ਵਿੱਚ, ਜਿਸ ਕਾਰਨ ਲੋਕਾਂ ਨੂੰ ਹੁਣ ਵੱਡੇ ਸ਼ਹਿਰਾਂ ਵੱਲ ਨਹੀਂ ਜਾਣਾ ਪਵੇਗਾ? ਪੜ੍ਹੋ ਪੂਰੀ ਖ਼ਬਰ…CM...
Last Updated:Apr 03, 2026 6:44 PM ISTRaghav Chadha vs Parineeti Chopra Net Worth: ਜਦੋਂ ਜਾਇਦਾਦ ਦੀ ਗੱਲ ਆਉਂਦੀ ਹੈ, ਤਾਂ ਰਾਘਵ ਚੱਢਾ ਅਤੇ ਉਨ੍ਹਾਂ ਦੀ ਪਤਨੀ ਪਰਿਣੀਤੀ ਚੋਪੜਾ ਵਿਚਕਾਰ ਇੱਕ ਮਹੱਤਵਪੂਰਨ ਅੰਤਰ ਸਪੱਸ਼ਟ ਹੈ। ਪਰਿਣੀਤੀ ਚੋਪੜਾ ਦੀ ਅਨੁਮਾਨਤ ਕੁੱਲ ਜਾਇਦਾਦ ਲਗਭਗ ₹74 ਕਰੋੜ ਹੈ, ਜਦੋਂ ਕਿ ਰਾਘਵ ਚੱਢਾ ਦੀ...
Last Updated:Apr 03, 2026 5:26 PM ISTBhagwant Mann Vs Raghav Chadha News: ਰਾਘਵ ਚੱਢਾ ਬਾਰੇ ਇੱਕ ਬਿਆਨ ਵਿੱਚ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਵਿੱਚ ਆਪਣੇ ਤਜਰਬੇ ਦਾ ਹਵਾਲਾ ਦਿੱਤਾ। ਉਨ੍ਹਾਂ ਦੱਸਿਆ ਕਿ ਕਿਵੇਂ ਧਰਮਵੀਰ ਗਾਂਧੀ ਨੂੰ ਸ਼ੁਰੂ ਵਿੱਚ ਨੇਤਾ ਵਜੋਂ ਨਿਯੁਕਤ ਕੀਤਾ ਗਿਆ ਸੀ, ਅਤੇ...
ਸਿੱਖਿਆ, ਪੁਲਿਸ, ਬਿਜਲੀ, ਸਿਹਤ ਅਤੇ ਸਥਾਨਕ ਸੰਸਥਾਵਾਂ ਸਮੇਤ ਪ੍ਰਮੁੱਖ ਖੇਤਰਾਂ ਵਿੱਚ ਪਾਰਦਰਸ਼ੀ ਭਰਤੀ ਦੇ ਨਾਲ ਭਗਵੰਤ ਮਾਨ ਸਰਕਾਰ ਨੇ ਖੁਦ ਨੂੰ ਪੱਖਪਾਤ ਦੀਆਂ ਪੁਰਾਣੀਆਂ ਪ੍ਰਥਾਵਾਂ ਤੋਂ ਪੂਰੀ ਤਰ੍ਹਾਂ ਦੂਰ ਰੱਖਿਆ ਹੈ ਅਤੇ ਹੁਣ ਆਮ ਨਾਗਰਿਕਾਂ ਨੂੰ ਰਿਸ਼ਵਤ ਜਾਂ ਸਿਫ਼ਾਰਸ਼ਾਂ ਤੋਂ ਬਿਨਾਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ...
ਸਿੱਖਿਆ, ਪੁਲਿਸ, ਬਿਜਲੀ, ਸਿਹਤ ਅਤੇ ਸਥਾਨਕ ਸੰਸਥਾਵਾਂ ਸਮੇਤ ਪ੍ਰਮੁੱਖ ਖੇਤਰਾਂ ਵਿੱਚ ਪਾਰਦਰਸ਼ੀ ਭਰਤੀ ਦੇ ਨਾਲ ਭਗਵੰਤ ਮਾਨ ਸਰਕਾਰ ਨੇ ਖੁਦ ਨੂੰ ਪੱਖਪਾਤ ਦੀਆਂ ਪੁਰਾਣੀਆਂ ਪ੍ਰਥਾਵਾਂ ਤੋਂ ਪੂਰੀ ਤਰ੍ਹਾਂ ਦੂਰ ਰੱਖਿਆ ਹੈ ਅਤੇ ਹੁਣ ਆਮ ਨਾਗਰਿਕਾਂ ਨੂੰ ਰਿਸ਼ਵਤ ਜਾਂ ਸਿਫ਼ਾਰਸ਼ਾਂ ਤੋਂ ਬਿਨਾਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ...
Last Updated:Apr 03, 2026 4:16 PM ISTbhagwant mann statement, punjab arhtiya issue, haryana cm meeting news, punjab politics update, farmers commission agents news, india agriculture politics, mann vs haryana government, punjab news today+ ਆੜ੍ਹਤੀਆਂ 'ਤੇ ਭੜਕੇ CM ਮਾਨ, ਦਿੱਤਾ ਤਿੱਖਾ ਜਵਾਬ...ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਤਪਸ਼ ਵਧ ਗਈ ਜਦੋਂ...
Last Updated:Apr 03, 2026 1:32 PM ISTCM ਮਾਨ ਦੇ ਤਿੱਖੇ ਬਿਆਨ ਤੋਂ ਬਾਅਦ ਸਿਆਸਤ ‘ਚ ਮਚਿਆ ਹੜਕੰਪ… ਰਾਘਵ ਚੱਢਾ ਨੇ ਵੀ ਦਿੱਤਾ ਇਸ਼ਾਰਿਆਂ ‘ਚ ਵੱਡਾ ਜਵਾਬ। ਕੀ ਹੋਣ ਵਾਲਾ ਹੈ ਅਗਲਾ ਸਿਆਸੀ ਧਮਾਕਾ? ਪੜ੍ਹੋ ਪੂਰੀ ਖ਼ਬਰ…ਰਾਘਵ ਚੱਢਾ ‘ਤੇ CM ਮਾਨ ਦਾ ਵੱਡਾ ਬਿਆਨ! ਕਿਉਂ ਹਟਾਇਆ ਅਹੁਦੇ ਤੋਂ ?ਪੰਜਾਬ ਦੀ...