ਪੁਰਸ਼ ਆਗੂ ਨੂੰ ਮਹਿਲਾ ਮੋਰਚਾ ਦਾ ਇੰਚਾਰਜ ਲਗਾਉਣ ‘ਤੇ ਬਵਾਲ,ਕਾਂਗਰਸ ਨੇ ਬੀਜੇਪੀ ‘ਤੇ ਚੁੱਕੇ ਵੱਡੇ ਸਵਾਲ,ਇਹ ਹੈ ਬੀਜੇਪੀ ਦੀ ਸੱਚਾਈ- ਕਾਂਗਰਸ ,ਮਹਿਲਾਵਾਂ ਨੂੰ ਨਹੀਂ ਦੇ ਸਕਦੇ ਕਮਾਨ- ਕਾਂਗਰਸ ,ਗੱਲਾਂ ਕਰਦੇ ਨੇ ਮਹਿਲਾ ਸਸ਼ਕਤੀਕਰਨ ਦੀਆਂ…- ਕਾਂਗਰਸ,’ਪਰ ਮਹਿਲਾ ਮੋਰਚਾ ਦੇ ਇੰਚਾਰਜ ਲਈ ਹੀ ਮਹਿਲਾ ਨਹੀਂ ਮਿਲੀ’,’ਜੇ ਮਹਿਲਾ ਮੋਰਚੇ ਦਾ ਇੰਚਾਰਜ ਕਿਸੇ ਮਹਿਲਾ ਨੂੰ ਨਹੀਂ ਲਗਾ ਸਕਦੇ…’,’…ਤਾਂ ਸੰਸਦ ‘ਚ ਮਹਿਲਾਵਾਂ ਲਈ ਕਿਵੇਂ ਛੱਡ ਦੇਣਗੇ ਰਾਖਵੀਆਂ ਸੀਟਾਂ ?’,ਅਨਿਲ ਸਰੀਨ ਨੂੰ BJP ਨੇ ਲਗਾਇਆ ਹੈ ਮਹਿਲਾ ਮੋਰਚਾ ਦਾ ਇੰਚਾਰਜ







