ਗੁਰੂ ਘਰ ‘ਚ ਹੋਇਆਂ ਗ੍ਰੰਥੀ ਗੁਰਪ੍ਰੀਤ ਸਿੰਘ ਤੇ ਹਮਲਾ

ਮਾਮਲਾ ਜਲੰਧਰ ਦੇ ਵਿੱਚ ਪੈਦੇ ਗੁਰਦੁਆਰਾ ਗੁਰਮੱਤ ਪ੍ਰਚਾਰ ਸਭਾ ਗੁਰੂਨਾਨਕ ਨਗਰ ਭੋਗਪੁਰ ਵਾਰਡ ਨੰਬਰ 6 ਤੋ ਸਾਹਮਣੇ ਆ ਰਿਹਾ ਹੈ, ਜਿੱਥੇ ਇਕ ਗਿਆਨੀ ਸਿੰਘ ਜਿਸ ਦਾ ਨਾਮ ਗੁਰਪ੍ਰੀਤ ਹੈ ਉਸ ਤੇ ਕੁੱਝ ਲੋਕਾਂ ਨੇ ਗੁਰਦੁਆਰੇ ਵਿੱਚ ਹੀ ਹਮਲਾ ਕਰ ਦਿੱਤਾ ਤੇ ਉਸ ਨੂੰ ਕੁੱਟਿਆ ਅਤੇ ਦਸਤਾਰ ਲਾ ਕੇ ਕੇਸਾਂ ਦੀ ਬੇਅਦਵੀ ਕਰ ਦਿੱਤੀ ਤੇ ਗ੍ਰੰਥੀ … Read more

ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਿੱਚ ਫੇਰ ਬਦਲ

ਗਿਆਨੀ ਹਰਪ੍ਰੀਤ ਸਿੰਘ ਵੱਲੋ ਅਕਾਲ ਤਖ਼ਤ ਸਾਹਿਬ ਦਾ ਅਹੁਦਾ ਛੱਡਿਆਂ ਗਿਆ ਹੈ। ਦੱਸਣਯੋਗ ਗੱਲ ਹੈ ਕਿ ਗਿਆਨੀ ਰਘਬੀਰ ਸਿੰਘ ਤਖ਼ਤ ਸ੍ਰੀ ਕੇਸਗ੍ਹੜ ਸਾਹਿਬ ਦੀ ਪ੍ਰਧਾਨਗੀ ਕਰ ਰਹੇ ਸੀ ਹੁਣ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਾ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਦੀ ਮਟਿੰਗ ਵਿੱਚ ਹਰਜਿੰਦਰ ਸਿੰਘ ਧਾਮੀ ਵੱਲੋ ਜਾਣਕਾਰੀ ਦਿੱਤੀ ਗਈ ਹੈ ਕੀ ਤਖ਼ਤ … Read more

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬੀ ਸਿੱਖ ਨੌਜਵਾਨ ਅਵਤਾਰ ਸਿੰਘ ਖੰਡਾ ਦੀ ਹੋਈ ਬੇਵਖਤੀ ਮੌਤ ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਪਿਛਲੇ ਦਿਨ ਹੋਈ ਅਵਤਾਰ ਸਿੰਘ ਖੰਡਾ ਦੀ ਬੇਵਖਤੀ ਮੌਤ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਨੌਜਵਾਨ ਦੀ ਬੇਵਖਤੀ ਮੌਤ ਅਸਿਹ ਹੈ ਤੇ ਪਰਮਾਤਮਾ ਇਸ ਨੂੰ ਆਪਣੇ ਚਰਨਾ ਵਿੱਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਮਾਲਕ ਦਾ ਭਾਣਾ ਮੰਨਣ ਦਾ ਬਲ ਬਖਸ਼ੇ ਤੇ 16 ਜੂਨ … Read more

ਹੁਸ਼ਿਆਰਪੁਰ ਦੇ ਦੰਦੀਆਲ ਪਿੰਡ ਵਿੱਚ 800 ਏਕੜ ਪੰਚਾਇਤੀ ਜਮੀਨ ਛਡਾਈ

ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਦੰਦੀਆਲ ਵਿੱਚ ਮੰਤਰੀ ਲਾਲ ਜੀਤ ਸਿੰਘ ਭੁੱਲਰ ਵੱਲੋ ਪੰਚਾਇਤੀ ਜਮੀਨ ਦਾ 800 ਕਿਲਾ ਛੁਡਾਈਆ ਗਿਆ ਅਤੇ ਮੰਤਰੀ ਲਾਲ ਸਿੰਘ ਭੁੱਲਰ ਨੇ ਕਿਹਾ ਕਿ ਇਹ ਜਮੀਨ ਪਹਿਲੀ ਸਰਕਾਰਾਂ ਦੇ ਕਾਰਜਕਾਲ ਦੋਰਾਨ ਦੱਬੀ ਗਈ ਹੈ ਤੇ ਸਰਕਾਰਾਂ ਵੱਲੋ ਇਹਨਾਂ ਤੇ ਪੂਰੀ ਤਰ੍ਹਾਂ ਨਿਗਰਾਨੀ ਨਹੀ ਰੱਖੀ ਗਈ ਪਰ ਹੁਣ ਉਹਨਾਂ ਨੇ ਆਪ … Read more

ਜਿਨਸ਼ੀ ਸ਼ੋਸ਼ਣ ਚ ਬ੍ਰਿਜ਼ ਭੂਸ਼ਣ ਨੂੰ ਮਿਲੀ ਵੱਡੀ ਰਾਹਤ

ਬੀਤੇ ਦਿਨ ਪਹਿਲਵਾਨਾਂ ਦੇ ਉੱਤੇ ਜੋ ਬ੍ਰਿਜ਼ ਭੂਸਣ ਦੇ ਵੱਲੋਂ ਜਿਸ਼ਣੀ ਸ਼ੋਸ਼ਣ ਕੀਤਾ ਗਿਆ ਸੀ ਉਸਨੂੰ ਲੈ ਕੇ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਗ੍ਰਿਫਤਾਰੀ ਨੂੰ ਲੈ ਕੇ ਪਹਿਲਵਾਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉੁਸਦੀ ਐਫ ਆਈ ਆਰ ਰੱਦ ਕੀਤੀ ਜਾਵੇ ਤੇ ਉਸਦੀ ਤੁਰੰਤ ਗਿ੍ਫਤਾਰੀ ਕੀਤੀ ਜਾਵੇ ਤੇ ਉੱਥੇ ਹੀ … Read more

ਤਿੰਨ ਘਰਾਂ ‘ਚ 27 ਤੋਲੇ ਸੋਨਾ ਤੇ 7ਲੱਖ 30 ਹਜ਼ਾਰ ਰੁਪਏ ਦੀ ਹੋਈ ਚੋਰੀ

ਗੜਸ਼ੰਕਰ ਦੇ ਕਸਬਾਂ ਸੈਲਾ ਖੁਰਦ ਵਿੱਚ ਤਿੰਨ ਘਰਾਂ ‘ਚ ਚੋਰੀ ਦੀ ਘਟਨਾ ਹੋਈ ਹੈ ਐਸ,ਐਚ,ਓ ਬਲਜਿੰਦਰ ਸਿੰਘ ਮੱਲੀ ਨੇ ਥਾਣਾ ਮਹਿਲਪੁਰ ਵਿੱਚ ਮਾਮਲਾ ਦਰਜ ਕੀਤਾ ਅਤੇ ਤਫਤੀਸ਼ ਜਾਰੀ ਕਰ ਦਿੱਤੀ। ਸੈਲੀ ਗੁਪਤਾ ਪਤਨੀ ਅੋਸ਼ਕ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਕੰਮ ਕਰਨ ਵਾਲੀ ਔਰਤ ਨੇ ਹੀ 27ਤੋਲੇ ਸੋਨਾ ਤੇ 7ਲੱਖ 30ਹਜ਼ਾਰ ਰੁਪਏ ਦੀ ਚੋਰੀ … Read more

ਭਾਜਪਾ ਦੀ ਰੈਲੀ ਚ, ਸੁਨੀਲ ਜਾਖੜ ਨੇ ਮੋਦੀ ਦੇ ਕੀਤੇ ਕੰਮਾਂ ਦੀ ਕੀਤੀ ਤਾਰੀਫ਼

ਹੁਸ਼ਿਆਰਪੁਰ ਵਿੱਚ ਭਾਜਪਾ ਵੱਲੋ ਰੈਲੀ ਕੱਢੀ ਗਈ ਜਿਸ ਵਿੱਚ ਭਾਜਪਾ ਦੇ ਕਈ ਆਗੂਆਂ ਨੇ ਹਿੱਸਾ ਲਿਆ, ਜਿਸ ਵਿੱਚ ਭਾਜਪਾ ਦੇ ਪ੍ਰਮੁੱਖ ਨੇਤਾ ਜੇ,ਪੀ ਨੱਡਾ ਮੁੱਖ ਤੌਰ ਤੇ ਸ਼ਾਮਿਲ ਹੋਏ ਇਸ ਮੌਕੇ ਤੇ ਕੇਦਰੀ ਜਲ ਮੰਤਰੀ ਗਜੇਂਦਰ ਸਿੰਘ ਸੇਖਾਵਤ, ਕੇਦਰੀ ਰਾਜ ਮੰਤਰੀ ਸੋਮ ਪ੍ਰਕਾਸ਼,ਤੇ ਸਬਕਾ ਮੰਤਰੀ ਤਕੀਸ਼ਣ ਸੂਦ ਆਦਿ ਹੋਰ ਭਾਜਪਾ ਵਰਕਰਾ ਨੇ ਮਹਾ ਰੈਲੀ ਵਿੱਚ … Read more

ਪੀ,ਸੀ,ਏ ਮੁੱਖ ਆਧਿਕਾਰੀ ਸਚਿਬ ਦਿਲਸ਼ੇਰ ਖੰਨਾਂ ਦੇ ਯਤਨਾ ਸਦਕਾਂ ਪੀ,ਸੀ,ਏ ਨੂੰ ਮਿਲਣਗੇ ਨਵੇ ਤੇਜ਼ ਗੇਦਬਾਜ਼

ਹਸ਼ਿਆਰਪੁਰ- ਪੀ,ਸੀ,ਏ ਦੇ ਵੱਲੋ ਕੀਤੀ ਗਈ ਟੇਲੈਟ ਹਿੱਟ ਦੀ ਸੁਰੂਆਤ ਹੁਸ਼ਿਆਰਪੁਰ, ਰੋਪੜ,ਤੇ ਨਵਾਂਸ਼ਹਿਰ ਦੇ 120 ਦੀ ਗਤੀ ਨਾਲ ਸੁੱਟਣ ਵਾਲੇ ਗੇਦਬਾਜ਼ਾ ਨੇ ਦਿੱਤਾ ਟਰਾਇੰਲ ਡਾਂ ਰਮਨ ਘਾਈ ਨੇ ਕਿਹਾ ਕਿ ਸਚਿਬ ਦਿਲਸ਼ੇਰ ਵੱਲੋ ਕੀਤੀ ਜਾ ਰਹੀ ਹੈ। ਪੰਜਾਬ ਦੇ ਦਿਹਾਤੀ ਇਲਾਕਿਆਂ ਵਿੱਚੋ ਤੇਂਜ਼ ਗੇਦਬਾਜ਼ਾ ਨੂੰ ਅੱਗੇ ਲੈ ਕੇ ਆਉਣ ਦੀ ਕੋਸ਼ਿਸ ਅੰਤਰਰਾਸ਼ਟਰੀ ਖਿਡਾਰੀ ਹਰਵਿੰਦਰ ਸਿੰਘ, … Read more

ਮੋਗਾ ਵਿਖੇ ਸੁਨਿਆਰੇ ਦੇ ਕਤਲ ਨੂੰ ਲੈ ਕੇ ਰੋਸ ਪ੍ਰਦਸ਼ਨ

ਮੋਗਾ: ਮੋਗਾ ਵਿੱਚ ਚੋਰਾਂ ਨੇ ਦੁਕਾਨ ਅੰਦਰ ਵੜ ਕੇ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਸਾਰਾ ਸੋਨਾ ਲੁੱਟ ਕੇ ਲੈ ਗਏ। ਇਸ ਵਾਰਦਾਤ ਤੋਂ ਬਾਅਦ ਬਠਿੰਡਾ ਦੇ ਸੁਨਿਆਰੇ ਦੁਕਾਨਦਾਰਾ ਨੇ ਇੱਕਠ ਕਰ ਕੇ ਪੰਜਾਬ ਪੁਲਿਸ ਖਿਲਾਫ ਧਰਨਾ ਲਾ ਦਿੱਤਾ। ਦੁਕਾਨਦਾਰਾ ਨੇ ਕਿਹਾ ਹੈ ਕਿ ਪੀੜਤ ਪਰਿਵਾਰ ਨੂੰ ਘੱਟੋ-ਘੱਟ 5 ਕਰੋੜ ਰੁਪਏ … Read more

ਚੇਅਰਮੈਨ ਮਾਰਕੀਟ ਕਮੇਟੀ ਗੁਰਵਿੰਦਰ ਸਿੰਘ ਢਿੱਲੋਂ ਲੱਕੜੀ ਵਪਾਰੀਆਂ ਨੂੰ ਮੁਲਾਕਾਤ ਦੌਰਾਨ ਸਰਕਾਰੀ ਨੀਤੀਆਂ ਦੀ ਜਾਣਕਾਰੀ ਦਿੱਤੀ

ਅੱਜ ਮਾਰਕੀਟ ਕਮੇਟੀ ਦਫ਼ਤਰ ਸਰਹਿੰਦ ਵਿਖੇ ਲੱਕੜੀ ਵਪਾਰੀਆਂ, ਆਰਾ ਮਿੱਲ ਮਾਲਿਕਾਂ ਨਾਲ ਮੁਲਾਕਾਤ ਕਰਕੇ ਮੀਟਿੰਗ ਦੌਰਾਨ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਪਾਰੀਆਂ ਨਾਲ ਵਧੀਆ ਰਿਸ਼ਤਾ ਬਣਾਕੇ ਰੱਖਣ ਦਾ ਇਰਾਦਾ ਰੱਖਦੀ ਹੈ। ਮਾਨ ਸਰਕਾਰ ਪੰਜਾਬ ਵਿੱਚ ਵਪਾਰੀਆਂ ਨੂੰ ਪੂਰਾ ਮਾਣ ਸਤਿਕਾਰ ਦੇ ਰਹੀ ਹੈ, ਇਸੇ ਲਈ ਅੱਜ ਦੀ ਮੀਟਿੰਗ ਵਿੱਚ ਸ਼ਿਰਕਤ … Read more

ਪੀਣ ਵਾਲੇ ਪਾਣੀ ਦੀ ਪਾਈਪ ਕੱਟਣ ਕਾਰਨ ਪਿੰਡ ਗੁਜਰਪੁਰ ‘ਚ ਚਾਰ ਦਿਨਾਂ ਤੋਂ ਪਾਣੀ ਦੀ ਕਿੱਲਤ

ਬਲਾਕ ਮਾਹਿਲਪੁਰ ਦੇ ਪਿੰਡ ਗੁਜਰਪੁਰ ਨੂੰ ਚਾਰ ਪਿੰਡਾਂ ਤੋਂ ਚੱਲ ਹਰੀ ਪੀਣ ਵਾਲੇ ਪਾਣੀ ਦੀ ਸਪਲਾਈ ਇੱਕ ਵਿਅਕਤੀ ਵਲੋਂ ਕੱਟ ਦਿੱਤੇ ਜਾਣ ਕਾਰਨ ਪਿੰਡ ਗੁਜਰਪੁਰ ਵਿਚ ਪਿਛਲੇ ਚਾਰ ਦਿਨਾਂ ਤੋਂ ਪੀਣ ਵਾਲੇ ਪਾਣੀ ਸਪਲਾਈ ਠੱਪ ਹੋ ਜਾਣ ਕਾਰਨ ਪਿੰਡ ਦੀਆਂ ਔਰਤਾਂ ਆਸ ਪਾਸ ਦੇ ਖੇਤਾਂ ਵਿੱਚੋਂ ਪਾਣੀ ਲੈਣ ਲਈ ਖ਼ੱਜਲ ਖ਼ੁਆਰ ਹੋ ਰਹੀਆਂ ਹਨ ਪਰੰਤੂ … Read more

ਐਨ.ਆਰ.ਆਈ ਦੀ ਜਮੀਨ ਤੇ ਕੀਤਾ ਨਜਾਇਜ਼ ਕਬਜ਼ਾ ਮਾਲ ਮਹਿਕਮੇ ਨੇ ਛੁਡਵਾਇਆ

ਗੜ੍ਹਸ਼ੰਕਰ ਦੇ ਪਿੰਡ ਜੱਸੋਵਾਲ ਦੇ ਐਨ.ਆਰ.ਆਈ ਦੀ ਜਮੀਨ ਤੇ ਪਿੰਡ ਦੇ ਇੱਕ ਵਿਅਕਤੀ ਵਲੋਂ ਕੀਤੇ ਨਜਾਇਜ਼ ਕਬਜੇ ਨੂੰ ਮਾਲ ਮਹਿਕਮੇ ਦੇ ਅਧਿਕਾਰੀਆਂ ਨੇ ਪੁਲਿਸ ਦੀ ਸਹਾਇਤਾ ਨਾਲ ਖਾਲੀ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਨ.ਆਰ.ਆਈ ਕੁਲਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਪਿੰਡ ਜੱਸੋਵਾਲ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਅਪਣੇ … Read more

ਨਕੋਦਰ ਵਿਖੇ ਮੁਬਾਇਲ ਫੋਨ ਲੁਟੇਰਿਆਂ ਨੂੰ ਪੁਲਿਸ ਨੇ ਕਾਬੂ ਕੀਤਾ

ਪਹਿਲੇ ਜਮਾਨੇ ਵਿੱਚਔਰਤ ਨੂੰ ਸਮਾਜ ਵਿੱਚ ਪੈਰ ਦੀ ਜੁੱਤੀ ਸਮਝਿਆ ਜਾਦਾ ਸੀ ਪਰ ਅੱਜ ਔਰਤ ਮਰਦ ਪ੍ਰਧਾਨ ਸਮਾਜ ਵਿੱਚ ਬਰਾਬਰੀ ਦਾ ਹੱਕ ਰੱਖਦੀ ਹੈ ਅਤੇ ਔਰਤ ਦੀ ਬਹਾਦਰੀ ਦੇ ਹਰ ਰੋਜ਼ ਨਵੇ ਕਿਸੇ ਸੁਣਨ ਨੂੰ ਮਿਲ ਰਹੇ ਹਨ ਅਜਿਹੀ ਹੀ ਮਿਸ਼ਾਲ ਨਕੋਦਰ ਵਿੱਚ ਦੇਖਣ ਨੂੰ ਮਿਲ ਰਹੀ ਹੈ, ਨਕੋਦਰ ਵਿਖੇ ਬਾਬਾ ਮੁਰਾਦ ਸ਼ਾਹ ਦਰਬਾਰ ਵਿੱਚ … Read more

ਜੀਰਾ ਵਿੱਚ ਸਰੇਆਮ ਵਿਕ ਰਹੇ ਨਸ਼ੇ ਨੂੰ ਲੈਕੇ ਕਿਸਾਨ ਜੱਥੇਬੰਦੀ ਨੇ ਡੀਐਸਪੀ ਦੇ ਦਫਤਰ ਦੇ ਬਾਹਰ ਲਗਾਇਆ ਧਰਨਾ

ਅੱਜ ਫਿਰੋਜ਼ਪੁਰ ਦੇ ਹਲਕਾ ਜੀਰਾ ਵਿੱਚ ਕਿਸਾਨ ਜਥੇਬੰਦੀਆਂ ਅਤੇ ਮਜ਼ਦੂਰ ਯੂਨੀਅਨ ਅਤੇ ਜ਼ੀਰਾ ਦੇ ਬਸਤੀ ਮਾਛੀਆਂ ਵਾਲੀ ਦੇ ਲੋਕਾਂ ਵੱਲੋਂ ਡੀਐਸਪੀ ਪਲਵਿੰਦਰ ਸਿੰਘ ਸੰਧੂ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ ਇਸ ਦੌਰਾਨ ਉਨ੍ਹਾਂ ਵੱਲੋਂ ਜਿੱਥੇ ਆਪਣੀਆਂ ਮੰਗਾਂ ਦੀ ਗੱਲ ਕੀਤੀ ਗਈ ਉਥੇ ਹੀ ਉਨ੍ਹਾਂ ਨੇ ਸ਼ਹਿਰ ਦੀ ਬਸਤੀ ਮਾਛੀਆ ਵਾਲੀ ਦੀ ਇੱਕ ਗਲੀ ਵਿਚ ਸਰੇਆਮ … Read more

ਬਟਾਲਾ ਚ, ਸਰੇਆਮ ਘਰ ਵਿੱਚ ਵੜ ਗੋਲੀਆਂ ਮਾਰਕੇ ਕੀਤਾ ਕਤਲ

ਗੁਰਦਾਸਪੁਰ:- ਬਟਾਲਾ ਪੁਲਿਸ ਦੇ ਅਧੀਨ ਪੈਂਦੇ ਪਿੰਡ ਚੋਣੇ ਵਿਖੇ ਸਨਸਨੀ ਖੇਜ ਘਟਨਾ ਸਾਹਮਣੇ ਆਈ ਹੈ, ਬੀਤੀ ਦੇਰ ਰਾਤ ਪਿੰਡ ਅੰਦਰ ਹਰਭਜਨ ਸਿੰਘ ਦੇ ਘਰ ਤੇ 8 ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਗੋਲੀਆਂ ਚਲਾ ਦਿੱਤੀਆਂ ਅਤੇ ਕੁਝ ਗੋਲੀਆਂ ਘਰ ਦੇ ਗੇਟ ਦੇ ਆਰ ਪਾਰ ਹੁੰਦੀਆਂ ਹੋਈਆ ਘਰ ਦੇ ਵੇਹੜੇ ਵਿਚ ਬੈਠੇ ਮਾਲਿਕ ਹਰਭਜਨ ਸਿੰਘ ਉਮਰ 55 … Read more

ਪੰਜਾਬ ਵਿੱਚ ਬਦਲ ਰਹੇ ਮੌਸਮ ਨੇ 50 ਸਾਲਾਂ ਦੇ ਰਿਕਾਰਡ ਤੋੜੇ

ਪੰਜਾਬ ਵਿੱਚ ਲਗਾਤਾਰ ਬਦਲ ਰਹੇ ਮੌਸਮ ਨੇ 50 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਮਈ ਮਹੀਨਾ ਗੁਜ਼ਰ ਜਾਣ ਉਤੇ ਵੀ ਦਿਨ ਦਾ ਪਾਰਾ 31 ਡਿਗਰੀ ਰਿਹਾ ਹੈ, ਜੋ ਕਿ 1970 ਤੋਂ ਦਰਜ ਰਿਕਾਰਡ ਅਨੁਸਾਰ ਅੱਜ ਤਕ ਨਹੀਂ ਹੋਇਆ ਅਤੇ ਹੁਣ ਜੂਨ ਮਹੀਨੇ ਵਿੱਚ ਵਿੱਚ ਬਾਰਸ਼ ਦੇ ਨਾਲ-ਨਾਲ ਕਈ ਸੂਬਿਆਂ ਵਿੱਚ ਗੜੇਮਾਰੀ ਵੀ ਪੈ ਰਹੀ ਹੈ। … Read more

ਅਕਾਊਂਟੈਂਟ ਨੂੰ ਅਗਵਾ ਕਰਨ ਦੀ ਰਾਏ ਬਨਾਉਣ ਵਾਲ਼ੇ ਦੋਸ਼ੀਆਂ ਨੂੰ ਕੀਤਾ ਕਾਬੂ

ਸਮਰਾਲਾ ਪੁਲਿਸ ਨੇ ਫੈਕਟਰੀ ਬਾਹਰੋ ਕਿਡਨੈਪ ਹੋਏ ਅਕਾਸ਼ ਕੁਮਾਰ ਸਿੰਘ ਨਾ ਦੇ ਵਿਅਕਤੀ ਦੀ 112 ਨੰਬਰ ਤੇ ਕੰਪਲੇਂਟ ਦਰਜ ਹੋਣ ਤੋਂ ਬਾਅਦ ਫੌਰੀ ਐਕਸ਼ਨ ਲੈਂਦੇ ਹੋਏ ਸਮਰਾਲਾ ਪੁਲਿਸ ਨੇ ਅਗਵਾ ਹੋਏ ਅਕਾਸ਼ ਕੁਮਾਰ ਸਿੰਘ ਨੂੰ ਮਾਤਰ 5 ਘੰਟਿਆਂ ਵਿੱਚ ਸਹੀ ਸਲਾਮਤ ਮੁਜਰਿਮਾਂ ਦੇ ਚੁੰਗਲ ਵਿੱਚੋਂ ਰਿਹਾ ਕਰਵਾ ਲਿਆ ਹੈ। ਇੱਥੋਂ ਨਜ਼ਦੀਕੀ ਪਿੰਡ ਬਰਧਾਲਾ ਨੇੜੇ ਇਕ … Read more

ਬਿਜਲੀ ਦੀਆਂ ਟੁੱਟੀਆਂ ਤਾਰਾਂ ਦੀ ਲਪੇਟ ਚ ਆਉਣ ਕਾਰਨ ਜੰਗਲਾਤ ਮਹਿਕਮੇ ਦਾ ਇਕ ਮੁਲਾਜ਼ਮ ਝੁਲਸਿਆ

ਬੀਤੀ 9 ਮਈ ਨੂੰ ਬਿਜਲੀ ਦੀਆਂ ਟੁੱਟੀਆਂ ਤਾਰਾਂ ਦੀ ਲਪੇਟ ਚ ਆਉਣ ਕਾਰਨ ਜੰਗਲਾਤ ਮਹਿਕਮੇ ਦਾ ਇਕ ਮੁਲਾਜ਼ਮ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਸੀ ਜਿਸਦੀ ਹਾਲਕ ਅਜੇ ਵੀ ਨਾਜ਼ੁਕ ਬਣੀ ਹੋਈ ਐ ਤੇ ਉਸਦਾ ਇਕ ਨਿੱਜੀ ਹਸਪਤਾਲ ਚ ਇਲਾਜ ਚੱਲ ਰਿਹਾ ਏ। ਇਸ ਮਾਮਲੇ ਚ ਹੁਣ ਹੁਸਿ਼ਆਰਪੁਰ ਦੀ ਥਾਣਾ ਸਦਰ ਪੁਲਿਸ ਨੇ ਵੱਡੀ ਕਾਰਵਾਈ ਕੀਤੀ … Read more