39 ਦਿਨ ਦੀ ਅਬਾਬਤ ਕੌਰ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਅੰਗਦਾਨੀ ਬਣਕੇ ਕਿਸੇ ਹੋਰ ਨੂੰ ਜਿੰਦਗੀ ਬਖਸ਼ ਗਈ ।
ਅਬਾਬਤ ਕੌਰ ਨੇ 39 ਦਿਨ ਦੀ ਜਿੰਦਗੀ ਨਾਲ ਇਤਿਹਾਸ ਰਚ ਦਿੱਤਾ, ਖੇਤੀਬਾੜੀ ਵਿਕਾਸ ਅਫਸਰ ਸੁਖਬੀਰ ਸਿੰਘ ਸੰਧੂ ਅਤੇ ਪ੍ਰੋਫੈਸਰ ਸੁਪ੍ਰੀਤ ਕੌਰ ਦੀ ਧੀ ਅਬਾਬਤ ਕੌਰ ਦੀ ਜਿੰਦਗੀ 39 ਦਿਨ ਦੀ ਸੀ , 28 ਅਕਤੂਬਰ ਨੂੰ ਜਨਮੀ ਅਬਾਬਤ ਨੂੰ 24 ਦਿਨਾਂ ਦੀ ਉਮਰ ‘ਚ ਦੌਰਾ ਪਿਆ ਜਿਸ ਮਗਰੋਂ ਉਸਨੂੰ ਪੀਆਈਜੀ ‘ਚ ਭਰਤੀ ਕੀਤਾ ਗਿਆ, ਉਸਦੇ ਦਿਮਾਗ … Read more