Assembly X Ray | ਗਿੱਦੜਬਾਹਾ ‘ਚ ਵਿਕਾਸ ਦੇ ਦਾਅਵਿਆਂ ਦੀ ਪੜਤਾਲ, ਚੋਣ ਹਵਾ ਕਿਸ ਪਾਸੇ ?| Gidderbaha Vidhan Sabha |

0
128
Screenshot

ਪੰਜਾਬ ਦੀ ਸਿਆਸਤ ਵਿੱਚ ਅਹਿਮ ਸਥਾਨ ਰੱਖਣ ਵਾਲੀ ਵਿਧਾਨ ਸਭਾ ਸੀਟ ਗਿੱਦੜਬਾਹਾ ਦਾ ਅੱਜ ਕਰਾਂਗੇ Assembly X-Ray। ਮੁਕਤਸਰ ਜ਼ਿਲ੍ਹੇ ਦਾ ਇਹ ਹਲਕਾ ਲੰਬੇ ਸਮੇਂ ਤੋਂ ਦਿੱਗਜ ਆਗੂਆਂ ਦੀ ਸਿਆਸਤ ਦਾ ਕੇਂਦਰ ਰਿਹਾ ਹੈ। ਬਾਦਲ ਪਰਿਵਾਰ ਤੋਂ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੱਕ, ਇਸ ਸੀਟ ’ਤੇ ਸਿਆਸੀ ਮੁਕਾਬਲਾ ਹਮੇਸ਼ਾ ਦਿਲਚਸਪ ਰਿਹਾ ਹੈ। ਇਸ ਖਾਸ ਪੜਤਾਲ ਵਿੱਚ ਜਾਣਾਂਗੇ ਕਿ ਗਿੱਦੜਬਾਹਾ ਦਾ ਮੌਜੂਦਾ ਸਿਆਸੀ ਮਾਹੌਲ ਕੀ ਹੈ, ਲੋਕਾਂ ਦਾ ਮੂਡ ਕੀ ਕਹਿੰਦਾ ਹੈ, ਪਿਛਲੀਆਂ ਚੋਣਾਂ ਦੇ ਮੁੱਦੇ ਕੀ ਰਹੇ ਅਤੇ 2027 ਦੀ ਚੋਣ ਲਈ ਕਿਹੜੇ ਚਿਹਰੇ ਸਰਗਰਮ ਹਨ। ਦੇਖੋ

Rozana Times

LEAVE A REPLY

Please enter your comment!
Please enter your name here