AAP Election Pamphlet | ‘3000-4500 ਵਾਲੀ ਸਕੀਮ ਹੋ ਜਾਏਗੀ ਬੰਦ’ ਸਰਕਾਰ- ਵਿਰੋਧੀ ਹੋਏ ਆਹਮੋ-ਸਾਹਮਣੇ |

0
1
Screenshot

ਚੋਣੀ ਮਾਹੌਲ ਵਿਚਕਾਰ ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੇ ਗਏ ਚੁਣਾਵੀ ਪੈਂਫਲੇਟ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ। AAP ਨੇ ਇਸ ਪੈਂਫਲੇਟ ਰਾਹੀਂ ਅਕਾਲੀ ਦਲ, BJP ਅਤੇ ਕਾਂਗਰਸ ’ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਪੈਂਫਲੇਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵਿਰੋਧੀ ਪਾਰਟੀਆਂ ਸੱਤਾ ਵਿੱਚ ਆਈਆਂ ਤਾਂ ਮਹਿਲਾਵਾਂ ਲਈ ਚੱਲ ਰਹੀਆਂ ਯੋਜਨਾਵਾਂ, ਮੁਫ਼ਤ ਬਿਜਲੀ ਅਤੇ ਹੋਰ ਸਹੂਲਤਾਂ ਬੰਦ ਕਰ ਸਕਦੀਆਂ ਹਨ। AAP ਨੇ ਨਹਿਰੀ ਪਾਣੀ ਅਤੇ ਨਸ਼ਿਆਂ ਦੇ ਮੁੱਦੇ ’ਤੇ ਵੀ ਵਿਰੋਧੀਆਂ ਨੂੰ ਘੇਰਿਆ ਹੈ। ਵਿਰੋਧੀ ਪਾਰਟੀਆਂ ਵੱਲੋਂ ਇਨ੍ਹਾਂ ਦਾਅਵਿਆਂ ’ਤੇ ਕੀ ਪ੍ਰਤੀਕਿਰਿਆ ਆਉਂਦੀ ਹੈ?

Rozana Times

LEAVE A REPLY

Please enter your comment!
Please enter your name here