ਰਾਹ ਵਾਲੀ ਅਪੀਲ ਤੇ ਝੋਟਾ ਐਕਸ਼ਨ ਕਮੇਟੀ ਦਾ ਬਿਆਨ। ਰਾਹ ਖੋਲ੍ਹਣ ਦੀਆਂ ਸੰਭਾਵਨਾਵਾਂ ਵਿਚਾਰਾਂਗੇ- ਕਮੇਟੀ। ਸ਼ਹਿਰ ਵਾਸੀਆਂ ਦੇ ਸੁਝਾਅ ਨੇ, ਵਿਚਾਰਾਂ ਕਰਾਂਗੇ- ਕਮੇਟੀ। ਇਸ ਲਈ ਇੱਕ ਵੱਖਰੀ ਕਮੇਟੀ ਬਣਾਵਾਂਗੇ- ਕਮੇਟੀ। ਦੁਕਾਨਦਾਰਾਂ ਨੇ ਰਾਹ ਖੋਲ੍ਹਣ ਦੀ ਕੀਤੀ ਸੀ ਅਪੀਲ। ਤਿਉਹਾਰਾਂ ਦੇ ਸੀਜ਼ਨ ਚ ਰਾਹ ਬੰਦ ਹੋਣ ਕਰਕੇ ਧੰਦਾ ਪੈ ਰਿਹਾ ਮੰਦਾ।







