ਪੰਜਾਬ ‘ਚ ਕਿਉਂ ਲੱਗ ਰਹੇ ਨੇ ਪਾਵਰ ਕੱਟ ? | Punjab Power Crisis | Coal Issue |

0
4
Screenshot

ਪੰਜਾਬ ਵਿੱਚ ਬਿਜਲੀ ਕੱਟਾਂ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ ਕਿ ਆਖਿਰ ਪਾਵਰ ਸੰਕਟ ਦੇ ਪਿੱਛੇ ਅਸਲ ਕਾਰਨ ਕੀ ਹਨ। ਕੀ ਪੰਜਾਬ ਵਿੱਚ ਕੋਲੇ ਦੀ ਘਾਟ ਕਾਰਨ ਬਿਜਲੀ ਸੰਕਟ ਪੈਦਾ ਹੋਇਆ ਹੈ ਜਾਂ ਫਿਰ ਪਲਾਨਿੰਗ ਦੀ ਕਮੀ ਹੈ? ਕੀ ਇਸ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਜਾਂ ਪੰਜਾਬ ਸਰਕਾਰ ਤੋਂ ਕੋਈ ਚੂਕ ਹੋਈ ਹੈ? ਕੀ ਪੰਜਾਬ ਵਿੱਚ ਵਧਦੀ ਡਿਮਾਂਡ ਦੇ ਮੁਕਾਬਲੇ ਬਿਜਲੀ ਉਤਪਾਦਨ ਵਧਿਆ ਹੈ? ਕੇਂਦਰ ਅਤੇ ਸੂਬਾ ਸਰਕਾਰ ਦੇ ਰਿਸ਼ਤਿਆਂ ਦਾ ਅਸਰ ਬਿਜਲੀ ਸਪਲਾਈ ’ਤੇ ਪੈ ਰਿਹਾ ਹੈ ਜਾਂ ਮੌਸਮ ਵੀ ਇਸ ਸੰਕਟ ਦੀ ਵਜ੍ਹਾ ਬਣਿਆ ਹੈ? ਲੋਕਾਂ ਨੂੰ ਬਿਜਲੀ ਕੱਟਾਂ ਤੋਂ ਰਾਹਤ ਕਦੋਂ ਮਿਲੇਗੀ ਅਤੇ ਕੀ ਸਿਰਫ਼ ਪੰਜਾਬ ਹੀ ਇਸ ਸਮੱਸਿਆ ਨਾਲ ਜੂਝ ਰਿਹਾ ਹੈ? ਦੇਖੋ ਬਿਜਲੀ ਸੰਕਟ ’ਤੇ ਖਾਸ ਚਰਚਾ।

Rozana Times

LEAVE A REPLY

Please enter your comment!
Please enter your name here