Chunavi Sawad | ਭਵਾਨੀਗੜ੍ਹ ‘ਚ ਕਿਸਦੀ ਗੂੰਜ ? ਕੀ ਹੈ ਸ਼ਹਿਰ ਦਾ ਸਿਆਸੀ ਹਾਲ ? | Bhawanigarh |

0
2
Screenshot

Punjabਭਵਾਨੀਗੜ੍ਹ ‘ਚ ਕਿਸਦੀ ਗੂੰਜ ਸੁਣਾਈ ਦੇ ਰਹੀ ਹੈ? ਸ਼ਹਿਰ ਦਾ ਸਿਆਸੀ ਮਾਹੌਲ ਕਿਹੋ ਜਿਹਾ ਹੈ ਅਤੇ ਲੋਕਾਂ ਦੇ ਮਨ ਵਿੱਚ 2027 ਦੀਆਂ ਚੋਣਾਂ ਨੂੰ ਲੈ ਕੇ ਕੀ ਚਰਚਾ ਹੈ? ਗੱਲਾਂ, ਸਿਆਸਤ ਅਤੇ ਸੁਆਦ ਦੇ ਨਾਲ ਜਾਣਦੇ ਹਾਂ ਭਵਾਨੀਗੜ੍ਹ ਦੀ ਜਨਤਾ ਦੀ ਆਵਾਜ਼। ਜਿੱਥੇ ਸਵਾਦ, ਉੱਥੇ ਲੋਕਾਂ ਦੇ ਮੁੱਦੇ ਅਤੇ ਸਿਆਸੀ ਚਰਚਾ ਵੀ। ਦੇਖੋ ਭਵਾਨੀਗੜ੍ਹ ਦਾ ਖ਼ਾਸ ‘ਚੁਣਾਵੀ ਸੁਆਦ’, ਜਿੱਥੇ ਸਿਆਸਤ ਨਾਲ ਜੁੜੇ ਸਵਾਲਾਂ ਦੇ ਜਵਾਬ ਮਿਲਣਗੇ ਆਮ ਲੋਕਾਂ ਤੋਂ।

Rozana Times

LEAVE A REPLY

Please enter your comment!
Please enter your name here