Last Updated:Jun 25, 2026 1:01 PM ISTਠੇਕਾ ਮੁਲਾਜ਼ਮਾਂ ਦੀ ਹੜਤਾਲ ਵਿਚਾਲੇ PSPCL ਨੇ ਵੱਡਾ ਫੈਸਲਾ ਲਿਆ ਹੈ। PSPCL ਵੱਲੋਂ ਬਿਜਲੀ ਬਿੱਲਾਂ ਦੀ ਸਮੇਂ ‘ਤੇ ਵਸੂਲੀ ਯਕੀਨੀ ਬਣਾਉਣ ਦਾ ਫੈਸਲਾ ਲਿਆ ਹੈ।ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਵੱਡੀ ਖਬਰ, PSPCL ਨੇ ਬਿਜਲੀ ਬਿੱਲਾਂ ਬਾਰੇ ਲਿਆ ਵੱਡਾ ਫੈਸਲਾ… ਠੇਕਾ ਮੁਲਾਜ਼ਮਾਂ ਦੀ ਹੜਤਾਲ ਵਿਚਾਲੇ PSPCL ਨੇ ਵੱਡਾ ਫੈਸਲਾ ਲਿਆ ਹੈ। PSPCL ਵੱਲੋਂ ਬਿਜਲੀ ਬਿੱਲਾਂ ਦੀ ਸਮੇਂ ‘ਤੇ ਵਸੂਲੀ ਯਕੀਨੀ ਬਣਾਉਣ ਦਾ ਫੈਸਲਾ ਲਿਆ ਹੈ। ਇਸ ਫੈਸਲੇ ਤਹਿਤ ਹੁਣ ₹5000 ਤੋਂ ਵੱਧ ਦੇ ਬਿੱਲ ਤੇਜ਼ੀ ਨਾਲ ਗਾਹਕਾਂ ਤੱਕ ਪਹੁੰਚਾਏ ਜਾਣਗੇ। ਸਪੀਡ ਪੋਸਟ ਰਾਹੀਂ ₹5000 ਤੋਂ ਵੱਧ ਦੇ ਬਿੱਲ ਪਹੁੰਚਾਏ ਜਾਣਗੇ। 1000 ਤੋਂ 5000 ਤੱਕ ਦੇ ਬਿੱਲਸਬ ਡਿਵੀਜਨ ਦੇ ਕਰਮਚਾਰੀ ਵੰਡਣਗੇ।ਹੜਤਾਲ ਕਾਰਨ ਜ਼ਿਆਦਾਤਰ ਮੀਟਰਾਂ ਦੀ ਰੀਡਿੰਗ ਨਹੀਂ ਹੋ ਸਕੀ। ਇਸ ਲਈ ਲੱਖਾਂ ਪਰਿਵਾਰਾਂ ਨੂੰ N-Code ਬਿੱਲ ਜਾਰੀ ਹੋਣਗੇ।Read More
Rozana Times















