21 ਅਗਸਤ ਦਾ ਬੰਦ ਖੋਲ੍ਹੇਗਾ ਜਗਤਾਰ ਹਵਾਰਾ ਦੀ ਪੈਰੋਲ ਦਾ ਰਾਹ ? Jagtar Hawara |

0
1
Screenshot

ਜਗਤਾਰ ਹਵਾਰਾ ਦੀ ਪੈਰੋਲ ਕਿੱਥੇ ਅਟਕ ਗਈ ? ਕੀ ਪੈਰੋਲ ਦੇ ਦਿਨਾਂ ਨੂੰ ਲੈ ਕੇ ਸਰਕਾਰ ਤੇ ਮੋਰਚੇ ਵਿਚਾਲੇ ਨਹੀਂ ਬਣੀ ਸਹਿਮਤੀ ? 21 ਅਗਸਤ ਦਾ ਬੰਦ ਖੋਲ੍ਹੇਗਾ ਜਗਤਾਰ ਹਵਾਰਾ ਦੀ ਪੈਰੋਲ ਦਾ ਰਾਹ ? ਕੀ ਸਰਕਾਰ ‘ਤੇ ਦਬਾਅ ਵਾਲਾ ਪੈਂਤੜਾ ਕੰਮ ਆਵੇਗਾ ? ਕੀ ਚੰਡੀਗੜ੍ਹ ਵਾਲੇ ਪ੍ਰਦਰਸ਼ਨ ਤੋਂ ਬਾਅਦ ਪੈਰੋਲ ‘ਤੇ ਰੁਕ ਗਈ ਹੈ ਗੱਲਬਾਤ ? ਕੀ ਹਵਾਰਾ ਨੂੰ ਪੈਰੋਲ ਮਿਲਣ ਨਾਲ ਕੌਮੀ ਇਨਸਾਫ਼ ਮੋਰਚੇ ਦਾ ਪ੍ਰਦਰਸ਼ਨ ਹੋ ਜਾਵੇਗਾ ?

Rozana Times

LEAVE A REPLY

Please enter your comment!
Please enter your name here