ਬਠਿੰਡਾ ਜ਼ਿਲ੍ਹੇ ਵਿੱਚ 14.57 ਕਰੋੜ ਦੀ ਲਾਗਤ ਨਾਲ 35 ਮੋਘਿਆਂ ਦਾ ਨਵੀਨੀਕਰਨ : ਬਰਿੰਦਰ ਕੁਮਾਰ ਗੋਇਲ |

0
1
ਬਠਿੰਡਾ ਜ਼ਿਲ੍ਹੇ ਵਿੱਚ 14.57 ਕਰੋੜ ਦੀ ਲਾਗਤ ਨਾਲ 35 ਮੋਘਿਆਂ ਦਾ ਨਵੀਨੀਕਰਨ : ਬਰਿੰਦਰ ਕੁਮਾਰ ਗੋਇਲ | ਪੰਜਾਬ ਖ਼ਬਰਾਂ

ਇਸ ਉਦਘਾਟਨ ਵਾਲੇ ਖਾਲਾਂ ਦੇ ਨਵੀਨੀਕਰਨ ‘ਤੇ 14.57 ਕਰੋੜ ਰੁਪਏ ਖਰਚਾ ਆਇਆ ਹੈ, ਇਸ ਨਾਲ 16 ਪਿੰਡਾਂ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ। ਜੀਦਾ (ਬਠਿੰਡਾ) : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਦਿਆਂ ਸੂਬੇ ਨੂੰ ਤਰੱਕੀ ਵੱਲ ਲਿਜਾਇਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਲ ਸਰੋਤ ਮੰਤਰੀ ਪੰਜਾਬ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਜੀਦਾ ਵਿਖੇ ਨਵੇਂ ਨਹਿਰੀ ਪਾਣੀ ਦੇ ਖਾਲਾਂ ਦਾ ਉਦਘਾਟਨ ਕਰਦਿਆਂ ਕੀਤਾ।Read More

Rozana Times

LEAVE A REPLY

Please enter your comment!
Please enter your name here