ਵਾਰਿਸ ਪੰਜਾਬ ਦਾ ਅਕਾਲੀ ਦਲ ਨਾਲ ਕੋਈ ਮੁਕਾਬਲਾ ਨਹੀਂ, ਉਹ ਇੱਕ ਪਰਿਵਾਰ ਦੀ ਪਾਰਟੀ- Rupalon |

0
1
Screenshot

ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਵਿੱਚ ਸਜੀਆਂ ਸਿਆਸੀ ਸਟੇਜਾਂ ਤੋਂ ਪੰਜਾਬ ਦੀ 2027 ਦੀ ਚੋਣੀ ਤਸਵੀਰ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਵੱਖ-ਵੱਖ ਸਿਆਸੀ ਧਿਰਾਂ ਵੱਲੋਂ ਕੀਤੇ ਗਏ ਸ਼ਕਤੀ ਪ੍ਰਦਰਸ਼ਨ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਕੀ ਪੰਜਾਬ ਵਿੱਚ ਬਹੁਕੋਣੀ ਮੁਕਾਬਲੇ ਦੀ ਤਸਵੀਰ ਸਾਫ਼ ਹੋ ਗਈ ਹੈ? ਕੀ 2027 ਤੋਂ ਪਹਿਲਾਂ ਹੋਰ ਸਿਆਸੀ ਗਠਜੋੜ ਜਾਂ ਭੰਨਤੋੜ ਦੇਖਣ ਨੂੰ ਮਿਲੇਗੀ? ਕਾਂਗਰਸ, BJP ਅਤੇ ਅਕਾਲੀ ਦਲ ਦੀ ਮੌਜੂਦਾ ਸਥਿਤੀ ਕਿੰਨੀ ਬਦਲੇਗੀ? ਪੰਥਕ ਵੋਟ ਦੀ ਵੰਡ ਅਤੇ ਨਵੀਆਂ ਸਿਆਸੀ ਧਿਰਾਂ ਦੀ ਐਂਟਰੀ ਦਾ ਚੋਣਾਂ ’ਤੇ ਕੀ ਅਸਰ ਪਵੇਗਾ? ਜਾਣੋ ਇਸ ਖਾਸ ਚਰਚਾ ਵਿੱਚ।

Rozana Times

LEAVE A REPLY

Please enter your comment!
Please enter your name here