ਰੋਮਣੀ ਅਕਾਲੀ ਦਲ ਨੇ ਲੋਕ ਸਭਾ ਸੀਟਾਂ ਨੂੰ ਅਗਲੇ 25 ਸਾਲ ਤੱਕ ਜਿਉਂ ਦੀਆਂ ਤਿਉਂ ਰੱਖਣ ਦੀ ਤਜਵੀਜ਼ ਦਾ ਵਿਰੋਧ ਕੀਤਾ। ਡਾ. ਦਲਜੀਤ ਸਿੰਘ ਚੀਮਾ ਨੇ ਸਾਰੀਆਂ ਸੀਟਾਂ ਵਿੱਚ 50% ਵਾਧੇ ਦੀ ਮੰਗ ਕੀਤੀ।ਲੋਕ ਸਭਾ ਹੱਦਬੰਦੀ: SAD ਨੇ ਖੜਗੇ ਦੀ ਤਜਵੀਜ਼ ਦਾ ਕੀਤਾ ਵਿਰੋਧ, ਰੱਖੀ 50% ਵਾਧੇ ਦੀ ਮੰਗਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਸੀਟਾਂ ਨੂੰ ਅਗਲੇ 25 ਸਾਲ ਤੱਕ ਜਿਉਂ ਦੀਆਂ ਤਿਉਂ ਰੱਖਣ ਦੀ ਤਜਵੀਜ਼ ਦਾ ਸਖ਼ਤ ਵਿਰੋਧ ਕੀਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਅਜਿਹਾ ਕਦਮ ਲੋਕਤੰਤਰੀ ਪ੍ਰਤੀਨਿਧਤਾ ਦੀ ਮੂਲ ਭਾਵਨਾ ਦੇ ਉਲਟ ਹੋਵੇਗਾ ਅਤੇ ਨੌਜਵਾਨ ਲੀਡਰਸ਼ਿਪ ਲਈ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਨਵੇਂ ਮੌਕੇ ਘਟ ਸਕਦੇ ਹਨ।Read More
- Advertisement -
Recent Posts
Most Popular
ਲੋਕ ਸਭਾ ਹੱਦਬੰਦੀ: ਅਕਾਲੀ ਦਲ ਨੇ ਖੜਗੇ ਦੀ ਤਜਵੀਜ਼ ਦਾ ਕੀਤਾ ਵਿਰੋਧ, ਰੱਖੀ 50%...
ਰੋਮਣੀ ਅਕਾਲੀ ਦਲ ਨੇ ਲੋਕ ਸਭਾ ਸੀਟਾਂ ਨੂੰ ਅਗਲੇ 25 ਸਾਲ ਤੱਕ ਜਿਉਂ ਦੀਆਂ ਤਿਉਂ ਰੱਖਣ ਦੀ ਤਜਵੀਜ਼ ਦਾ ਵਿਰੋਧ ਕੀਤਾ। ਡਾ. ਦਲਜੀਤ ਸਿੰਘ...
Punjab: ਭਾਜਪਾ ਨੇ ਤਿੰਨ ਆਗੂਆਂ ਨੂੰ ਜਾਰੀ ਕੀਤੇ ਕਾਰਨ ਦੱਸੋ ਨੋਟਿਸ |
ਸੰਗਰੂਰ ਵਿੱਚ ਪ੍ਰੈਸ ਕਾਨਫਰੰਸ ਕਰਨ 'ਤੇ ਕਾਰਵਾਈ; ਸੰਗਠਨ ਜਨਰਲ ਸਕੱਤਰ ਵਿਰੁੱਧ ਦਿੱਤੇ ਸਨ ਬਿਆਨ ਪਠਾਨਕੋਟ- ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਦੀ ਅਨੁਸ਼ਾਸਨੀ ਕਮੇਟੀ ਨੇ...
ਗੁਰਪ੍ਰੀਤ ਸਿੰਘ ਜੀਪੀ ਨੇ 500 ਭੈਣਾਂ ਤੋਂ ਬੰਨ੍ਹਵਾਈ ਰੱਖੜੀ, ਬੱਸੀ ਪਠਾਣਾਂ ਵਿੱਚ ਮਨਾਇਆ ਯਾਦਗਾਰ...
ਬੱਸੀ ਪਠਾਣਾਂ ਵਿੱਚ ਗੁਰਪ੍ਰੀਤ ਸਿੰਘ ਜੀਪੀ ਨੇ ਲਗਭਗ 500 ਭੈਣਾਂ ਤੋਂ ਰੱਖੜੀ ਬੰਨ੍ਹਵਾਈ। ਸਮਾਗਮ ਦੌਰਾਨ ਭੈਣਾਂ ਨੇ ਪਿਆਰ, ਸਤਿਕਾਰ ਅਤੇ ਅਸੀਸਾਂ ਦਿੱਤੀਆਂ।ਗੁਰਪ੍ਰੀਤ ਸਿੰਘ ਜੀਪੀ...
ਜਸਵੀਰ ਸਿੰਘ ਗੜ੍ਹੀ ਨੇ SC ਕਮਿਸ਼ਨ ਦੀ ਚੇਅਰਮੈਨੀ ਤੋਂ ਦਿੱਤਾ ਅਸਤੀਫ਼ਾ |
ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਮੈਨੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਘਟਨਾਕ੍ਰਮ ਇਸ ਲਈ ਵੀ ਅਹਿਮ ਹੈ ਕਿਉਂਕਿ...
ਕੀ ਮੁਲਾਜ਼ਮਾਂ ਦੀਆਂ ਮੰਗਾਂ ਨਜਾਇਜ਼ ਨੇ ? Bhagwant Mann
ਕੀ ਸਰਕਾਰ ਤੇ ਮੁਲਾਜ਼ਮਾਂ ਵਿਚਾਲੇ ਟਕਰਾਅ ਵਾਲੀ ਸਥਿਤੀ ਬਣ ਰਹੀ ਹੈ ? ਕੀ ਹੜਤਾਲ ਤੇ ਗੱਲਬਾਤ ਇਕੱਠੇ ਚੱਲ ਸਕਦੇ ਨੇ ? ਕੀ ਦੋਵੇਂ ਧਿਰਾਂ...















