ਭਾਈ ਅੰਮ੍ਰਿਤਪਾਲ ਨੂੰ ਪਨਾਹ ਦੇਣ ਵਾਲੀ ਔਰਤ ਅੱਜ ਨਕੋਦਰ ਕੋਰਟ ਦੇ ਵਿਚ ਪੇਸ਼

ਭਾਈ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੇ ਕੇ ਪਨਾਹ ਦੇਣ ਵਾਲੀ ਔਰਤ ਨੂੰ ਅੱਜ ਨਕੋਦਰ ਕੋਰਟ ਦੇ ਵਿਚ ਪੇਸ਼ ਕੀਤਾ ਗਿਆਂ ਹੈ ਤੇ ਪੁਲਿਸ ਨੇ 3 ਦਿਨਾ ਦੀ ਰਿਮਾਡ ਤੇ ਭੇਜ ਦਿੱਤਾ ਗਿਆਂ ਤੇ ਦੱਸ ਦਈਏ ਕਿ ਡੀਐਸਪੀ ਦੇ ਵਲੋਂ ਕੋਈ ਜਾਣਕਾਰੀ ਸਾਂਝੀ ਨਹੀ ਕੀਤੀ ਗਈ।

ਦੱਸ ਦਈਏ ਕਿ ਹਾਈਕੋਰਟ ਦੇ ਪਿੰਡ ਸਾਹਬਾਦ ਚ ਪਿੰਡ ਭਾਈ ਅੰਮ੍ਰਿਤਪਾਲ ਤੇ ਉਸਦਾ ਸਾਥੀ ਦੋ ਰਾਤਾਂ ਠਹਿਰੇ ਤੇ ਡੇਢ ਸਾਲ ਦੇ ਬਲਜੀਤ ਕੌਰ ਪੱਪਲਪ੍ਰੀਤ ਨੂੰ ਜਾਣਦੀ ਸੀ ਤੇ ਉਸਦਾ ਭਰਾ ਐਸਡੀਐਮ ਦੇ ਦਫਤਰ ਵਿਚ ਕੰਮ ਕਰਦਾ ਸੀ ਜਿਸਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਤੇ ਬਲਜੀਤ ਕੌਰ ਦੇ ਘਰ ਉਦਸੇ ਪਿਤਾ ਅਤੇ ਉਸਦਾ ਭਰਾ ਹੀ ਰਹਿੰਦੇ ਸੀ ਤੇ ਜਿਸ ਬਲਜੀਤ ਕੌਰ ਵੱਲੋਂ ਭਾਈ ਅੰਮ੍ਰਿਤਪਾਲ ਨੂੰ ਪਨਾਹ ਦੇ ਰਹੀ ਸੀ ਤੇ ਹਰਿਆਣਾ ਪੁਲਿਸ ਨੇ ਕਾਬੂ ਕਰ ਕੇ ਪੰਜਾਬ ਪੁਲਿਸ ਦੇ ਹੱਥਾਂ ਦੇ ਵਿਚ ਦੇ ਦਿੱਤਾ।

post by parmvir singh

See also  ਲਓ ਜੀ CM ਮਾਨ ਨੇ ਹੜਤਾਲ ਕਰਨ ਵਾਲਿਆਂ ਨੂੰ ਦੇ ਦਿੱਤੀ ਚੇਤਾਵਨੀ, ਜੇਕਰ ਹੜਤਾਲ ਤੇ ਜਾਉਗੇ ਤਾਂ...