ਨੇਪਾਲ ਤੋਂ ਬਾਅਦ ਹਿਮਾਚਲ ‘ਤੇ ਵੱਡਾ ਖਤਰਾ | Himachal Weather Update |IMD Rain Alert |

0
1
Screenshot

ਨੇਪਾਲ ਵਿੱਚ ਗਲੇਸ਼ੀਅਰ ਝੀਲ ਫਟਣ ਨਾਲ ਹੋਈ ਤਬਾਹੀ ਨੇ ਹਿਮਾਲਿਆਈ ਇਲਾਕਿਆਂ ਉੱਤੇ ਮੰਡਰਾ ਰਹੇ ਖਤਰੇ ਦੀ ਘੰਟੀ ਇੱਕ ਵਾਰ ਫਿਰ ਵਜਾ ਦਿੱਤੀ ਹੈ… ਹੁਣ ਹਿਮਾਚਲ ਦੀਆਂ 9 ਗਲੇਸ਼ੀਅਰ ਝੀਲਾਂ ਨੂੰ ਲੈ ਕੇ ਵੀ ਵਿਗਿਆਨੀਆਂ ਨੇ ਵੱਡੀ ਚੇਤਾਵਨੀ ਦਿੱਤੀ ਹੈ… ਦਾਅਵਾ ਹੈ ਕਿ ਜਲਵਾਯੂ ਪਰਿਵਰਤਨ ਦੇ ਵਿਚਕਾਰ ਇਨ੍ਹਾਂ ਝੀਲਾਂ ਦਾ ਆਕਾਰ ਲਗਾਤਾਰ ਵੱਧ ਰਿਹਾ ਹੈ ਤੇ ਜੇਕਰ ਅਚਾਨਕ ਪਾਣੀ ਬਾਹਰ ਨਿਕਲਿਆ ਤਾਂ ਹੇਠਲੇ ਇਲਾਕਿਆਂ ਵਿੱਚ ਭਾਰੀ ਤਬਾਹੀ ਹੋ ਸਕਦੀ ਹੈ… ਸੈਟੇਲਾਈਟ ਤਸਵੀਰਾਂ ਅਤੇ ਹੋਰ ਵਿਗਿਆਨਕ ਡਾਟਾ ਦੇ ਆਧਾਰ ’ਤੇ ਸਾਹਮਣੇ ਆਇਆ ਹੈ ਕਿ ਹਿਮਾਲਿਆਈ ਖੇਤਰ ਵਿੱਚ ਗਲੇਸ਼ੀਅਰ ਝੀਲਾਂ ਦੀ ਗਿਣਤੀ ਕਰੀਬ 2 ਹਜ਼ਾਰ ਤੱਕ ਪਹੁੰਚ ਚੁੱਕੀ ਹੈ…

Rozana Times

LEAVE A REPLY

Please enter your comment!
Please enter your name here