ਨਵਾਂ ਫਾਰਮੂਲਾ ਕਰੇਗਾ ਡੈਮੇਜ ਕੰਟਰੋਲ ? 85000 ਮੁਲਾਜ਼ਮਾਂ ਦਾ ਹੁਣ ਕੀ ਰਹੇਗਾ ਰੋਲ ? |

0
1
Screenshot

ਪੰਜਾਬ ਸਰਕਾਰ ਨੇ ਮੁਲਾਜ਼ਮਾਂ ਲਈ 60 ਫੀਸਦ DA ਦਾ ਐਲਾਨ ਕਰ ਦਿੱਤਾ ਹੈ,ਇਹ ਡੀਏ ਉਨ੍ਹਾਂ ਮੁਲਾਜ਼ਮਾਂ ਨੂੰ ਮਿਲੇਗਾ ਜਿਨ੍ਹਾਂ ਦੀ 17 ਜੁਲਾਈ 2020 ਤੋਂ ਬਾਅਦ ਦੀ ਜੁਆਇਨਿੰਗ ਹੋਈ ਹੈ,ਮੁਲਾਜ਼ਮਾਂ ਤੇ ਸਰਕਾਰ ਵਿਚਾਲੇ ਡੀਏ ਨੂੰ ਲੈ ਕੇ ਚੱਲ ਰਹੀ ਤਕਰਾਰ ਵਿਚਾਲੇ ਸਰਕਾਰ ਦਾ ਇਹ ਕਦਮ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।

Rozana Times

LEAVE A REPLY

Please enter your comment!
Please enter your name here