ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਵਲੋਂ ਨਾਕੇਬੰਦੀ ਕੀਤੀ ਗਈ ਸੀ ਤੇ ਤੇ ਕੁਝ ਨੌਜਵਾਨਾਂ ਦੇ ਵਲੋਂ ਕਾਲੀ ਫਿਲਮਾਂ ਵਾਲੀ ਗੱਡੀ ਘੁੰਮ ਰਹੀ ਸੀ ਤੇ ਜਦੋਂ ਉਹਨਾ ਨੌਜਵਾਨਾਂ ਨੇ ਦੇਖਿਆ ਕਿ ਅੱਗੇ ਨਾਕਾ ਲਗਿਆ ਹੋਇਆ ਤਾਂ ਇਕ ਦਮ ਉਹਨਾ ਨੇ ਗੱਡੀ ਭਜਾ ਲਈ ਤੇ ਪੁਲਿਸ ਅਧਿਕਾਰੀਆ ਵਲੋਂ ਗੱਡੀ ਦਾ ਪਿਛਾ ਕੀਤਾ ਗਿਆ ਤੇ ਜਿਸਦੀ ਤਸਵੀਰਾਂ ਵੀ ਸੀਸੀਟੀ ਵੀ ਚ ਕੈਦ ਹੋ ਗਈਆਂ ਤੇ ਪੁੁਲਿਸ ਗੱਡੀ ਨੂੰ ਕਾਬੂ ਕਰ ਲਿਆਂ ਤੇ ਨੌਜਵਾਨਾ ਦੇ ਚਲਾਨ ਕੱਟੇ ਗਏ
ਤੇ ਉੱਥੇ ਹੀ ਪੁਲਿਸ ਅਧਿਕਾਰੀ ਵਲੋਂ ਅਪੀਲ ਕੀਤੀ ਗਈ ਕਿ ਜਿਹਨਾਂ ਦੇ ਵੀ ਗੱਡੀਆਂ ਤੇ ਕਾਲੀਆ ਫਿਲਮਾ ਲੱਗੀਆਂ ਹੋਈਆਂ ਉਹਨਾ ਨੂੰ ਉਤਾਰ ਦਿੱਤਾ ਜਾਵੇ
Related posts:
ਜਿਲ੍ਹਾ ਹਸਪਤਾਲ ਹੁਸ਼ਿਆਰਪੁਰ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ
ਨਿਗਮ ਨੇ ਕੇਂਦਰੀ ਹਲਕੇ 'ਚ ਗਊਸ਼ਾਲਾ ਦਾ ਨੀਂਹ ਪੱਥਰ ਰੱਖਿਆ
ਗੁਰਦੁਆਰਿਆਂ ਅਤੇ ਮਸਜਿਦਾਂ ਤੇ ਵਿਵਾਦਤ ਬਿਆਨ ਦੇਣ ਵਾਲੇ ਸੰਦੀਪ ਦਾਇਮਾ ਨੂੰ ਬੀਜੇਪੀ ਨੇ ਪਾਰਟੀ 'ਚੋਂ ਦਿਖਾਇਆ ਬਾਹਰ ਦਾ ਰ...
ਟ੍ਰਾਈਸਿਟੀ ਦੇ ਕਲਾਕਾਰ ਪੀਯੂਸ਼ ਪਨੇਸਰ ਨੇ ਡਿਜੀਟਲ ਪਲੇਟਫਾਰਮ 'ਤੇ ਸਿੱਧੂ ਮੂਸੇਵਾਲਾ ਆਰਟ ਕਲੈਕਸ਼ਨ ਨੂੰ ਕੀਤਾ ਲਾਂਚ