‘ਕੈਪਟਨ ਨੇ ਕਾਂਗਰਸ ਦਾ ਕੀਤਾ ਕੰਮ ਖਰਾਬ, 4 ਕਮਰੇ ਤਾਂ ਸੌਣ ਲਈ ਚਾਹੀਦੇ ਸੀ’ |

0
7
Screenshot


ਰਾਜਾ ਵੜਿੰਗ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਿਆ ਹੈ। ਵੜਿੰਗ ਨੇ ਕਿਹਾ ਕਿ ਕੈਪਟਨ ਦੇ ਆਉਣ ਤੋਂ ਬਾਅਦ ਕਾਂਗਰਸ ਦਾ ਕੰਮ ਖਰਾਬ ਹੋਇਆ। ਉਨ੍ਹਾਂ ਨੇ ਕੈਪਟਨ ਦੇ ਰਹਿਣ-ਸਹਿਣ, ਖਰਚਿਆਂ ਅਤੇ ਪਾਰਟੀ ਆਗੂਆਂ ਨਾਲ ਸਬੰਧਾਂ ਨੂੰ ਲੈ ਕੇ ਵੀ ਕਈ ਟਿੱਪਣੀਆਂ ਕੀਤੀਆਂ। ਰਾਜਾ ਵੜਿੰਗ ਨੇ ਕੈਪਟਨ ਦੇ ਕੰਮ ਕਰਨ ਦੇ ਤਰੀਕੇ ਅਤੇ ਉਨ੍ਹਾਂ ਨਾਲ ਜੁੜੇ ਤਜਰਬਿਆਂ ਬਾਰੇ ਕੀ ਕੁਝ ਕਿਹਾ?

Rozana Times

LEAVE A REPLY

Please enter your comment!
Please enter your name here