ਹੱਦਬੰਦੀ ਬਿੱਲ ਲਈ BJP ਦੀ ਕਿੰਨੀ ਤਿਆਰੀ ? ਕੀ ਲੋਕਸਭਾ ‘ਚ ਨੰਬਰ ਪੂਰੇ ਹਨ ? |

0
1
Screenshot

ਹੱਦਬੰਦੀ ਬਿੱਲ ਨੂੰ ਲੈ ਕੇ BJP ਦੀ ਤਿਆਰੀ ਅਤੇ ਸੰਸਦ ਵਿੱਚ ਨੰਬਰਾਂ ਦੀ ਖੇਡ ’ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਕੀ BJP ਕੋਲ ਲੋਕ ਸਭਾ ਅਤੇ ਰਾਜ ਸਭਾ ਵਿੱਚ ਬਿੱਲ ਪਾਸ ਕਰਵਾਉਣ ਲਈ ਲੋੜੀਂਦੇ ਅੰਕੜੇ ਹਨ? ਪਿਛਲੇ 7 ਮਹੀਨਿਆਂ ਵਿੱਚ ਸੰਸਦ ਦਾ ਨੰਬਰ ਗੇਮ ਕਿੰਨਾ ਬਦਲਿਆ ਹੈ ਅਤੇ AAP ਦੇ ਬਾਗ਼ੀ ਸਾਂਸਦਾਂ ਨਾਲ ਰਾਜ ਸਭਾ ਦਾ ਸਮੀਕਰਨ ਕਿਵੇਂ ਬਦਲਿਆ? ਅੰਮ੍ਰਿਤਪਾਲ ਸਿੰਘ ਦੇ ਜੇਲ੍ਹ ਵਿੱਚ ਹੋਣ ਦੌਰਾਨ MP ਸਰਬਜੀਤ ਸਿੰਘ ਖਾਲਸਾ ਦਾ ਕੀ ਰੁਖ ਰਹੇਗਾ? ਹੱਦਬੰਦੀ ਤੋਂ ਬਾਅਦ ਪੰਜਾਬ ਦੀ ਸਿਆਸੀ ਤਸਵੀਰ ’ਤੇ ਕੀ ਅਸਰ ਪੈ ਸਕਦਾ ਹੈ, ਇਸ ਬਿੱਲ ਦੇ ਕੀ ਫਾਇਦੇ ਤੇ ਨੁਕਸਾਨ ਹਨ ਅਤੇ ਪੰਜਾਬ ਦੇ ਨਜ਼ਰੀਏ ਤੋਂ ਇਹ ਕਿੰਨਾ ਅਹਿਮ ਹੈ? ਇਨ੍ਹਾਂ ਸਾਰੇ ਸਵਾਲਾਂ ’ਤੇ ਕਰਾਂਗੇ ਵਿਸਥਾਰ ਨਾਲ ਚਰਚਾ।

Rozana Times

LEAVE A REPLY

Please enter your comment!
Please enter your name here