ਕਾਦੀਆਂ–ਬਿਆਸ ਰੇਲਵੇ ਲਿੰਕ ਲਈ ₹1,400 ਕਰੋੜ ਮਨਜ਼ੂਰ, ਮਾਝਾ ਨੂੰ ਮਿਲੇਗਾ ਵੱਡਾ ਫਾਇਦਾ: ਬਾਜਵਾ |

0
1
ਕਾਦੀਆਂ–ਬਿਆਸ ਰੇਲਵੇ ਲਿੰਕ ਲਈ ₹1,400 ਕਰੋੜ ਮਨਜ਼ੂਰ, ਮਾਝਾ ਨੂੰ ਮਿਲੇਗਾ ਵੱਡਾ ਫਾਇਦਾ: ਬਾਜਵਾ | ਪੰਜਾਬ ਖ਼ਬਰਾਂ

ਕਾਦੀਆਂ–ਬਿਆਸ 39.68 ਕਿਲੋਮੀਟਰ ਰੇਲਵੇ ਲਿੰਕ ਨਾਲ ਮਾਝਾ ਖੇਤਰ ਦੀ ਕਨੈਕਟੀਵਿਟੀ, ਅਰਥਵਿਵਸਥਾ, ਉਦਯੋਗ ਅਤੇ ਧਾਰਮਿਕ ਪਰਯਟਨ ਨੂੰ ਵੱਡਾ ਹੁਲਾਰਾ ਮਿਲਣ ਦੀ ਉਮੀਦ ਹੈ।ਕਾਦੀਆਂ–ਬਿਆਸ ਰੇਲਵੇ ਲਿੰਕ ਲਈ ₹1,400 ਕਰੋੜ ਮਨਜ਼ੂਰ, ਮਾਝਾ ਨੂੰ ਮਿਲੇਗਾ ਵੱਡਾ ਫਾਇਦਾ: ਬਾਜਵਾਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਲੰਬੇ ਸਮੇਂ ਤੋਂ ਲਟਕ ਰਹੇ ਕਾਦੀਆਂ–ਬਿਆਸ ਰੇਲਵੇ ਲਿੰਕ ਲਈ ਫੰਡ ਮਨਜ਼ੂਰ ਕੀਤੇ ਜਾਣ ਦਾ ਸਵਾਗਤ ਕੀਤਾ ਹੈ। ਉਨ੍ਹਾਂ ਇਸ ਪ੍ਰੋਜੈਕਟ ਨੂੰ ਮਾਝਾ ਖੇਤਰ ਲਈ ਇਤਿਹਾਸਕ ਵਿਕਾਸ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਰੇਲ ਕਨੈਕਟੀਵਿਟੀ ਮਜ਼ਬੂਤ ਹੋਣ ਦੇ ਨਾਲ-ਨਾਲ ਅਰਥਵਿਵਸਥਾ, ਉਦਯੋਗ, ਰੋਜ਼ਗਾਰ ਅਤੇ ਧਾਰਮਿਕ ਪਰਯਟਨ ਨੂੰ ਵੀ ਵੱਡਾ ਹੁਲਾਰਾ ਮਿਲੇਗਾ।Read More

Rozana Times

LEAVE A REPLY

Please enter your comment!
Please enter your name here