ਆਉਣ ਵਾਲੇ ਗਾਣਿਆਂ ‘ਚ ਖੋਲਾਂਗਾ ਤੁਹਾਡੇ ਭੇਤ’…ਬੰਟੀ ਬੈਂਸ ਦੀ ਮਜੀਠੀਆ ਨੂੰ WARNING ! | ਪੰਜਾਬ ਖ਼ਬਰਾਂ

0
1
ਆਉਣ ਵਾਲੇ ਗਾਣਿਆਂ 'ਚ ਖੋਲਾਂਗਾ ਤੁਹਾਡੇ ਭੇਤ'...ਬੰਟੀ ਬੈਂਸ ਦੀ ਮਜੀਠੀਆ ਨੂੰ WARNING ! | ਪੰਜਾਬ ਖ਼ਬਰਾਂ



Last Updated:May 10, 2026 8:32 AM ISTਮਜੀਠੀਆ ਦੇ ਦਾਅਵਿਆਂ ‘ਤੇ ਗੀਤਕਾਰ ਬੰਟੀ ਬੈਂਸ ਦਾ ਬਿਆਨ ਸਾਹਮਣੇ ਆਇਆ ਹੈ। ਬੰਟੀ ਬੈਂਸ ਮਜੀਠੀਆ ਦੇ ਵਿਦੇਸ਼ ਭੱਜਣ ਦੇ ਦਾਅਵਿਆਂ ‘ਤੇ ਭੜਕ ਗਏ ਹਨ। ਬੰਟੀ ਬੈਂਸ ਨੇ ਕਿਹਾ ਕਿ ‘ਜਿਨ੍ਹਾਂ ਮਰਦਾਂ ‘ਚ ਇੱਜ਼ਤ ਅਤੇ ਸਨਮਾਨ ਹੁੰਦਾ ਹੈ, ਉਹ ਕਦੇ ਭੱਜਦੇ ਨਹੀਂ’ .’ਮੈਂ ਅੱਜ ਵੀ ਇੱਥੇ ਖੜਾ ਹਾਂ, ਬਾਅਦ ਵੀ ਸਿਰ ਉੱਚਾ ਕਰਕੇ ਖੜਾ ਰਹਾਂਗਾ।ਆਉਣ ਵਾਲੇ ਗਾਣਿਆਂ ‘ਚ ਖੋਲਾਂਗਾ ਤੁਹਾਡੇ ਭੇਤ’…ਬੰਟੀ ਬੈਂਸ ਦੀ ਮਜੀਠੀਆ ਨੂੰ WARNING !ਮਜੀਠੀਆ ਦੇ ਦਾਅਵਿਆਂ ‘ਤੇ ਗੀਤਕਾਰ ਬੰਟੀ ਬੈਂਸ ਦਾ ਬਿਆਨ ਸਾਹਮਣੇ ਆਇਆ ਹੈ। ਬੰਟੀ ਬੈਂਸ ਮਜੀਠੀਆ ਦੇ ਵਿਦੇਸ਼ ਭੱਜਣ ਦੇ ਦਾਅਵਿਆਂ ‘ਤੇ ਭੜਕ ਗਏ ਹਨ। ਬੰਟੀ ਬੈਂਸ ਨੇ ਕਿਹਾ ਕਿ ‘ਜਿਨ੍ਹਾਂ ਮਰਦਾਂ ‘ਚ ਇੱਜ਼ਤ ਅਤੇ ਸਨਮਾਨ ਹੁੰਦਾ ਹੈ, ਉਹ ਕਦੇ ਭੱਜਦੇ ਨਹੀਂ’ .’ਮੈਂ ਅੱਜ ਵੀ ਇੱਥੇ ਖੜਾ ਹਾਂ, ਬਾਅਦ ਵੀ ਸਿਰ ਉੱਚਾ ਕਰਕੇ ਖੜਾ ਰਹਾਂਗਾ। ਬੰਟੀ ਬੈਂਸ ਨੇ ਵਾਰਨਿੰਗ ਦਿੰਦਿਆਂ ਆਖਿਆ ਕਿ ਮੈਂ ਆਉਣ ਵਾਲਿਆਂ ਗਾਣਿਆਂ ‘ਚ ਤੁਹਾਡੀ ਅਸਲੀਅਤ ਸਾਹਮਣੇ ਲਿਆਵਾਂਗਾ’, ‘ਅਸਲ ਮੁਲਜ਼ਮ ਉਹ ਹਨ ਜਿਨ੍ਹਾਂ ਨੇ ਨੌਜਵਾਨਾਂ ਦੇ ਮਨ। ਚ ਜ਼ਹਿਰ ਭਰਿਆ’, ‘ਅਸਲ ਮੁਲਜ਼ਮ ਉਹ ਜਿਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਨਾਲ ਬਰਬਾਦ ਕੀਤਾ। ਬੰਟੀ ਬੈਂਸ ਨੇ ਜਵਾਬ ਦਿੰਦਿਆਂ ਕਿਹਾ ਕਿ ਤੁਸੀਂ ਸਾਲਾਂ ਤੱਕ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕੀਤੀ ਹੈ। ਹੁਣ ਤੁਸੀਂ ਕਲਾਕਾਰਾਂ ਨੂੰ ਨਿਸ਼ਾਨਾ ਬਣਾ ਰਹੇ ਹੋ। ਬਿਨਾਂ ਸਬੂਤ ਦੋਸ਼ ਲਗਾਉਣ ਤੋਂ ਪਹਿਲਾਂ ਜ਼ਬਾਨ ‘ਤੇ ਕਾਬੂ ਰੱਖਣਾ ਸਿੱਖੋ। ਬੰਟੀ ਬੈਂਸ ਨੇ ਮਜੀਠੀਆ ਨੂੰ ਕਿਹਾ ਕਿ ‘ਆਪਣਾ ਦਿਮਾਗ ਵਰਤੋ ਇਸ ਤੋਂ ਪਹਿਲਾਂ ਤੁਹਾਡੀ ਬਚੀ ਖੁਚੀ ਭਰੋਸੇਯੋਗਤਾ ਨੂੰ ਵੀ ਖ਼ਤਮ ਹੋ ਜਾਵੇ।ਦੱਸ ਦਈਏ ਕਿ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਬਿਕਰਮ ਮਜੀਠੀਆ ਨੇ ਟਵੀਟ ਕਰ ਇਹ ਦਾਅਵਾ ਕੀਤਾ ਸੀ ਕਿ ਬੰਟੀ ਬੈਂਸ ਦੇ ਵੀ ਵਿਦੇਸ਼ ਭੱਜਣ ਦੀਆਂ ਚਰਚਾਵਾਂ ਤੇਜ਼ ਹਨ ਇਸਦੇ ਨਾਲ ਕੁਝ ਹੋਰ ਰਸੂਖਦਾਰ ਵੀ ਵਿਦੇਸ਼ ਭੱਜਣ ਦੀ ਤਿਆਰੀ ਵਿਚ ਹਨ।Read More



Rozana Times

LEAVE A REPLY

Please enter your comment!
Please enter your name here