ਅੱਧ ਰਸਤੇ ਚ ਰੁਕ ਗਿਆ CM ਦਾ ਕਾਫ਼ਲਾ, ਵੱਡੀ ਅਪਡੇਟ

0
2
News18 Punjab



ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਪਹਿਲਾਂ CM ਦਾ BJP ‘ਤੇ ਤਿੱਖਾ ਹਮਲਾ। BJP ‘ਚ ਜਾਣ ਦਾ ਮਤਲਬ ਕਾਨੂੰਨ ਤੋਂ ਉੱਤੇ ਹੋਣਾ ਨਹੀਂ- CM। ਦੇਸ਼ ‘ਚ ਡੰਡਾ-ਤੰਤਰ ਥੋਪ ਰਹੀ ਬੀਜੇਪੀ- CM। ਇਸ ਵੇਲੇ ਦੇਸ਼ ‘ਚ ਡਰਾਉਣ ਵਾਲਾ ਤੰਤਰ- CM। ED, CBI ਦਾ ਇਸਤੇਮਾਲ ਡਰਾਉਣ ਲਈ ਹੋ ਰਿਹਾ- CM। ‘ਪਹਿਲਾਂ BJP ਰੇਡ ਕਰਾਉਂਦੀ, 10 ਦਿਨ ਬਾਅਦ ਸਕਿਓਰਿਟੀ ਦੇ ਦਿੰਦੀ’



Rozana Times

LEAVE A REPLY

Please enter your comment!
Please enter your name here