ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਕਾਨਫਰੰਸ

ਕੁਲਦੀਪ ਸਿੰਘ ਧਾਲੀਵਾਲ ਵਲੋਂ ਕਾਨਫਰੰਸ ਕੀਤੀ ਗਈ ਹੈ ਉਸਦੇ ਵਿਚ ਉਹਨਾਂ ਨੇ ਦਸਿਆ ਕਿ ਅਜਨਾਲਾ ਘਟਨਾ ਤੋਂਬਾਦ ਜਿਸ ਤਰਹਾਂ ਭਗਵੰਤ ਮਾਨ ਨੇ ਮਜੀਠਿਆ ਹੈ ਮੈ ਉਹਨਾਂ ਨੂੰ ਵਧਾਈ ਦਿੰਦਾ ਹਾਂ ਕਿ ਉਹਨਾਂ ਪੰਜਾਬ ਦੇ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਵਿਗੜਨ ਨਹੀ ਦਿਤਾ ਤੇ ਪੰਜਾਬ ਦੇ ਵਿਛ ਜ ਿਬੀਤੇ ਦਿਨਾਂ ਚ ਮਾਹੌਲ ਖਰਾਬ ਹੋ ਰਿਹਾ ਸੀ ਕਿ ਸਥਿਤੀ ਨੂੰ ਕਿਸ ਤਰਹਾਂ ਕੰਟਰੋਲ ਕੀਤਾ ਜਾਵੇਗਾ ਜਿਸ ਤਰਹਾਂ ਕੀਤਾ ਹੈ ਇਸ ਗੱਲ ਚ ਲੋਕ ਖੁਸ਼ ਨੇ ਤੇ ਇਹ ਗੱਲ ਸਪਸਟ ਹੋ ਚੁਕੀ ਹੈ ਕਿ ਜੋ ਵੀ ਬੰਦਾ ਪੰਜਾਬ ਦੇ ਮਾਹੌਲ ਖਰਾਬ ਕਰੇਗਾ ਉਸ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਕਿਸੇ ਵੀ ਅੱਜ ਦੀ ਨੌਜਵਾਨ ਪੀੜੀ ਨੂੰ ਬੰਦੂਕਾ ਦੀ ਨਹੀ ਲੈਪਟੋਪਾਂ ਦੀ ਲੌੜ ਹੈ ਜਿੰਨੀ ਵੀ ਵਿਕਾਸ ਭਗਵੰਤ ਮਾਨ ਕਰ ਰਹੇ ਨੇ ਉਹਨਾਂ ਕੋਈ ਨਹੀ ਕਰ ਸਕੇ ਇਹ ਪਹਿਲਾ ਵਾਰੀ ਪੰਜਾਬ ਚ ਹੋਇਆਂ ਹੈ ਜੋ ਵੀ ਹੋਇਆਂ ਹੈ ਬਹੁਤ ਚੰਗਾ ਹੈ

See also  ਜੀ20 ਸੰਮੇਲਨ ਨੂੰ ਲੈ ਆਇਆਂ ਡਾ. ਰਾਜਕੁਮਾਰ ਕੁਮਾਰ ਦਾ ਬਿਆਨ