Waris Punjab ਨੇ ਸਿਧਾਣਾ ਤੇ ਦੀਪ ਸਿੱਧੂ ਦੇ ਭਰਾ ਨੂੰ ਲਾਇਆ ਹਲਕਾ ਇੰਚਾਰਜ | Lakha Sidhana | Deep Sidhu |

0
1
Screenshot

ਵਾਰਿਸ ਪੰਜਾਬ ਦੇ ਜਥੇਬੰਦੀ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰਦਿਆਂ ਦੋ ਹੋਰ ਹਲਕਾ ਇੰਚਾਰਜ ਨਿਯੁਕਤ ਕੀਤੇ ਹਨ। ਲੱਖਾ ਸਿਧਾਣਾ ਨੂੰ ਮੌੜ ਹਲਕੇ ਦੀ ਕਮਾਨ ਸੌਂਪੀ ਗਈ ਹੈ, ਜਦਕਿ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੂੰ ਤਲਵੰਡੀ ਸਾਬੋ ਹਲਕੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਦੋਵਾਂ ਨਿਯੁਕਤੀਆਂ ਨਾਲ ਇਨ੍ਹਾਂ ਹਲਕਿਆਂ ਵਿੱਚ ਸਿਆਸੀ ਸਮੀਕਰਨਾਂ ’ਤੇ ਕੀ ਅਸਰ ਪਵੇਗਾ?

Rozana Times

LEAVE A REPLY

Please enter your comment!
Please enter your name here