ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆ ਦਾ ਆਖਰੀ ਸਫ਼ਰ

ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ 1975 ਵਿੱਚ ਇੰਗਲੈਂਡ ਪ੍ਰਚਾਰ ਯਾਤਰਾ ਤੇ ਜਾਣ ਤੋਂ ਪਹਿਲਾਂ ਆਪਣੇ ਆਖਰੀ ਇੱਕ ਦਿਨ ਪਹਿਲਾਂ ਦੇ ਦੀਵਾਨ ਦੀ ਸਮਾਪਤੀ ਵੇਲੇ ਕਹਿੰਦੇ ( ਕੂੰਜਾਂ ਉਡ ਚੱਲੀਆਂ ਮੁੜ ਵਤਨੀ ਨਹੀਂ ਆਉਂਣਾ ) । ਇਸ ਤੋਂ ਬਾਅਦ ਅਗਲੇ ਦਿਨ ੳਹ ਇੰਗਲੈਂਡ ਲਈ ਰਵਾਨਾ ਹੋ ਗਏ ਅਤੇ ਪਹੁੰਚਦਿਆਂ ਹੀ ਸਭ ਤੋਂ ਪਹਿਲਾਂ ਸਵਾਲ … Read more