ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਖੇ ਕੈਦੀ ਦੀ ਹਾਲਤ ਹੋਈ ਮੌਤ 

ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਪੈਂਦੀ ਕੇਂਦਰੀ ਜੇਲ੍ਹ  ਗੋਇੰਦਵਾਲ ਸਾਹਿਬ ਵਿਖੇ  ਨਸ਼ੀਲੀਆਂ ਗੋਲੀਆਂ ਵੇਚਣ ਦੇ ਕੇਸ ਵਿੱਚ ਬੰਦ ਇਕ ਕੈਦੀ ਦੀ ਹਾਲਤ ਵਿਗੜਨ ਕਾਰਨ ਰਸਤੇ ਵਿੱਚ ਜਾਂਦੇ ਸਮੇ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਵਿਅਕਤੀ ਮਹਿੰਦਰਪਾਲ ਸਿੰਘ ਵਾਸੀ ਕਸਬਾ ਭਿੱਖੀਵਿੰਡ ਦੇ ਪਰਿਵਾਰ  ਦੇ ਮੈਂਬਰ ਨਰਿੰਦਰਪਾਲ ਸਿੰਘ … Read more

ਫਿਲਟਰ ਪਾਣੀ ਬਨਾਉਣ ਵਾਲੀ ਫੈਕਟਰੀ ਨੂੰ ਲੱਗੀ ਅੱਗ

ਬਟਾਲਾ ਦੇ ਨਜਦੀਕੀ ਕਸਬਾ ਧਾਰੋਵਾਲੀ ਵਿਚ ਫਿਲਟਰ ਪਾਣੀ ਬਣਾਉਣ ਵਾਲੀ ਫੈਕਟਰੀ ਵਿੱਚ ਅੱਗ ਲੱਗਣ ਨਾਲ ਕਾਫੀ ਸਮਾਨ ਸੜ ਕੇ ਸਵਾਹ ਹੋ ਜਾਣ ਦਾ ਮਾਮਲਾ ਸਾਮਣੇ ਆਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫੈਕਟਰੀ ਦੇ ਮਾਲਕ ਬਲਵਿੰਦਰ ਸਿੰਘ ਵਾਸੀ ਧਾਰੋਵਾਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਕਰੀਬ 11ਵਜੇ  ਮੇਰੇ ਨੌਕਰ ਦਾ ਫੋਨ ਆਇਆ ਕਿ ਫੈਕਟਰੀ … Read more

ਭਾਰਤੀ ਕੁੜੀਆਂ ਨੇ ਜਿਤਿਆ ਵਿਸ਼ਵ ਕੱਪ

ਭਾਰਤੀ ਮਹਿਲਾ ਅੰਡਰ-19 ਟੀਮ ਨੇ ਦੱਖਣੀ ਅਫਰੀਕਾ ਵਿੱਚ ਖੇਡੇ ਜਾ ਰਹੇ ਵਿਸ਼ਵ ਕੱਪ ਵਿੱਚ ਜਿੱਤ ਦਰਜ ਕਰਕੇ ਇਤਿਹਾਸ ਰਚ ਦਿੱਤਾ ਹੈ। ਮਾਰੂ ਗੇਂਦਬਾਜ਼ੀ ਦੇ ਦਮ ‘ਤੇ ਫਾਈਨਲ ‘ਚ ਟੀਮ ਇੰਡੀਆ ਨੇ ਇੰਗਲੈਂਡ ਦੀ ਟੀਮ ਨੂੰ ਢੇਰ ਕਰ ਦਿੱਤਾ। ਇਸ ਤੋਂ ਬਾਅਦ 14ਵੇਂ ਓਵਰ ‘ਚ 3 ਵਿਕਟਾਂ ਦੇ ਨੁਕਸਾਨ ‘ਤੇ ਇਸ ਛੋਟੇ ਸਕੋਰ ਨੂੰ ਹਾਸਲ ਕਰਕੇ … Read more

ਆਪ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਕਰਵਾਇਆ ਦੂਜਾ ਵਿਆਹ

ਫਿਰੋਜ਼ਪੁਰ ਜ਼ਿਲ੍ਹੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਣਵੀਰ ਸਿੰਘ ਭੁੱਲਰ ਨੇ ਦੂਜਾ ਵਿਆਹ ਕਰਵਾ ਲਿਆ ਹੈ । ਉਨ੍ਹਾਂ ਨੇ ਸੰਗਰੂਰ ਦੀ ਰਹਿਣ ਵਾਲੀ ਅਮਨਦੀਪ ਕੌਰ ਗੌਂਸਲ ਨਾਲ ਗੁਰਦੁਆਰਾ ਸਾਹਿਬ ਵਿਖੇ ਵਿਆਹ ਕਰਵਾਇਆ ਹੈ, ਵਿਧਾਇਕ ਰਣਵੀਰ ਭੁੱਲਰ ਅਤੇ ਅਮਨਦੀਪ ਕੌਰ ਗੌਂਸਲ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਵਿਆਹ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ ‘ਤੇ … Read more

ਪਾਕਿਸਤਾਨ ਚ ਮੁੜ ਭੂਚਾਲ ਦੇ ਤੇਜ਼ ਝਟਕੇ

ਪਾਕਿਸਤਾਨ ‘ਚ ਐਤਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਇਸਲਾਮਾਬਾਦ ਤੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਰਾਸ਼ਟਰੀ ਭੂਚਾਲ ਨਿਗਰਾਨੀ ਕੇਂਦਰ ਦੇ ਮੁਤਾਬਕ ਭੂਚਾਲ ਦਾ ਕੇਂਦਰ ਅਫ਼ਗ਼ਾਨਿਸਤਾਨ ਦੇ ਨੇੜੇ ਸੀ, ਪਾਕਿਸਤਾਨ ਵਿੱਚ ਇਸ ਮਹੀਨੇ ਵਿੱਚ ਇਹ ਤੀਜਾ ਭੂਚਾਲ ਹੈ। ਜਨਵਰੀ ਦੇ ਪਹਿਲੇ ਹਫਤੇ ਪਾਕਿਸਤਾਨ ਅਤੇ … Read more

ਵਿਆਹ ਦੇ ਬੰਧਨ ‘ਚ ਬੰਝੇ ਭਾਰਤੀ ਕ੍ਰਿਕਟਰ ਅਕਸ਼ਰ ਪਟੇਲ

ਭਾਰਤੀ ਟੀਮ ਦੇ ਆਲਰਾਊਂਡਰ ਅਕਸ਼ਰ ਪਟੇਲ ਨੇ ਆਪਣੀ ਪ੍ਰੇਮਿਕਾ ਮੇਹਾ ਪਟੇਲ ਨਾਲ ਵਿਆਹ ਲਿਆ ਹੈ। ਦੋਵੇਂ ਇੱਕ ਦੂਜੇ ਨੂੰ ਪਿਛਲੇ 10 ਸਾਲਾਂ ਤੋਂ ਜਾਣਦੇ ਹਨ। ਲੰਬੇ ਸਮੇਂ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਹੁਣ ਇਕ ਦੂਜੇ ਦੇ ਹੋ ਗਏ। ਦੋਵਾਂ ਦੀ ਮਹਿੰਦੀ ਦੀ ਰਸਮ ਇੱਕ ਦਿਨ ਪਹਿਲਾਂ ਹੀ ਹੋਈ ਸੀ। ਇਸ ਦੌਰਾਨ ਅਕਸ਼ਰ ਪਟੇਲ … Read more

ਮੌਸਮ ਫਿਰ ਤੋਂ ਬਦਲਿਆ, 2 ਦਿਨ ਬਾਰੀਸ਼ ਰਹੇਗੀ

ਮੌਸਮ ਵਿਭਾਗ ਦੇ ਮੁਤਾਬਿਕ 29 ਅਤੇ 30 ਜਨਵਰੀ ਨੂੰ ਪੰਜਾਬ ਅਤੇ ਉੱਤਰੀ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਮੌਸਮ ਫਿਰ ਤੋਂ ਬਦਲਿਆ, ਐਤਵਾਰ ਤੋਂ ਹੀ ਉੱਤਰੀ ਭਾਰਤ ਦੇ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਦੇ ਕਾਰਨ ਮੈਦਾਨੀ ਇਲਾਕਿਆਂ ਦੇ ਵਿੱਚ ਬਰਫੀਲੀਆਂ ਹਵਾਵਾਂ ਚੱਲਣ ਦੇ ਨਾਲ ਠੰਡ ਕਾਫੀ ਵਧ ਗਈ ਹੈ। ਮੌਸਮ ਵਿਗਿਆਨੀਆਂ ਅਨੁਸਾਰ ਅਗਲੇ 48 ਘੰਟੇ … Read more

ਪੁੱਤਰ ਵੱਲੋਂ ਮਾਂ ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਬਾਰ

ਇਹ ਮਾਮਲਾ ਹੁਸ਼ਿਆਰਪੁਰ ਦੇ ਨਜ਼ਦੀਕ ਨੋਸਹੇਰਾ ਤੋਂ ਹੈ ਜਿਥੇ ਇਕ ਨਸ਼ੇੜੀ ਪੁੱਤਰ ਵਲੋਂ ਆਪਣੀ ਹੀ ਮਾਂ ਤੇ ਤੇਜਧਾਰ ਹਥਿਆਰਾਂ ਨਾਲ ਬਾਰ ਕੀਤਾ ਤੇ ਮਹਿਲਾ ਜਖਮੀ ਹੋ ਗਈ ਤੇ ਜਿਸ ਤੇ ਮਹਿਲਾ ਨੂੰ ਨਿੱਜੀ ਹਸਪਤਾਲ ਚ ਦਾਖਲ ਕਰਵਾਇਆ ਗਿਆ । ਜਾਣਕਾਰੀ ਵੱਜੋ ਦਸ ਦਈਏ ਕਿ ਜ਼ਖਮੀ ਮਹਿਲਾ ਦਾ ਪੁੱਤਰ ਨਸ਼ੇ ਦਾ ਆਦੀ ਹੈ ਤੇ ਪੁਤਰ ਵਲੋਂ … Read more

ਇੱਕ ਸਕੂਲ ਅਧਿਆਪਕ ਵੱਲੋਂ ਬੱਚਿਆਂ ਨਾਲ ਕੀਤੀਆ ਅਸ਼ਲੀਲ ਹਰਕਤਾਂ

ਇਹ ਮਾਮਲਾ ਹੁਸ਼ਿਆਰਪੁਰ ਦੇ ਨਜ਼ਦੀਕ ਪਿੰਡ ਸ਼ਾਮ ਚੌਰਾਸੀ ਦਾ ਹੈ ਜਿਥੇ ਇਕ ਸਕੂਲ ਅਧਿਆਪਕ ਨਸ਼ੇ ਦੀ ਹਾਲਤ ਚ ਆਪਣੇ ਸਕੂਲ ਦੀਆ ਵਿਦੀਆਰਥਣਾਂ ਨਾਲ ਅਸ਼ਲੀਲ ਹਰਕਤਾ ਕੀਤੀਆ ਜਾਦੀਆ ਹਨ ਤੇ ਜਦੋਂ ਪਿੰਡ ਵਾਸੀਆ ਨੂੰ ਇਸ ਗੱਲ ਦਾ ਪਤਾ ਲੱਗਿਆਂ ਤਾ ਉਹ ਅਧਿਆਪਕ ਉੱਥੋ ਦੌੜ ਗਿਆ । ਕੁਝ ਪਿੰਡ ਵਾਸੀਆ ਦਾ ਕਹਿਣਾ ਹੈ ਕਿ ਇਸ ਅਧਿਆਪਕ ਵੱਲੋਂ … Read more

ਚਾਇਨਾ ਡੋਰ ਤੋਂ ਕਰੰਟ ਪੈਣ ਕਾਰਨ ਬੁਰੀ ਤਰਾਂ ਝੁਲਸਿਆਂ ਬੱਚਾ

ਇਹ ਮਾਮਲਾ ਹੁਸ਼ਿਆਰਪੁਰ ਦੇ ਨਜ਼ਦੀਕ ਮਹੱਲਾ ਦੀਪ ਨਗਰ ਦਾ ਹੈ ਜਿਥੇ ਚਾਇਨਾ ਡੋਰ ਤੋਂ ਕਰੰਟ ਪੈਣ ਕਾਰਨ 10 ਸਾਲਾਂ ਦਾ ਮਾਸੂਮ ਬੱਚਾ ਬੁਰੀ ਤਰਾਂ ਕਰੰਟ ਨਾਲ ਝੁਲਸ ਗਿਆਂ ਤੇ ਜਿਸਦੇ ਇਕ ਪੈਰ ਤੇ ਲੱਤ ਬੁਰੀ ਤਰ੍ਹਾਂ ਨਾਲ ਜਖਮੀ ਹੋ ਗਏ ਤੇ ਜਿਸ ਨੂੰ ਤੁਰੰਤ ਹਸਪਤਾਲ ਚ ਲਿਜਾਇਆ ਗਿਆਂ। ਇਲਾਜ ਤੋਂ ਬਾਦ ਬੱਚੇ ਨੂੰ ਘਰ ਭੇਜ … Read more

ਫਾਇਨਾਂਸ ਕੰਪਨੀ ਵਿੱਚ ਹੋਏ ਧੋਖਾਧੜੀ ਨੂੰ ਲੈ ਕੇ ਦਸੂਹਾ ਵਿਖੇ ਧਰਨਾ

ਅੱਜ ਦਸੂਹਾ ਵਿਖੇ ਫਾਇਨਾਂਸ ਕੰਪਨੀ ਵਿੱਚ ਹੋਏ ਧੋਖਾਧੜੀ ਨੂੰ ਲੈ ਕੇ ਦਸੂਹਾ ਅਤੇ ਟਾਂਡੇ ਦੇ ਪਿੰਡਾਂ ਦੀਆ ਮਹਿਲਾਵਾਂ ਵੱਲੋਂ ਦਸੂਹਾ ਵਿਖੇ ਧਰਨਾ ਲਗਾਇਆ । ਜਿਸ ਵਿਚ ਅਵਤਾਰ ਸਿੰਘ ਸ਼ੇਖੋਂ ਅਤੇ ਕੁਝ ਬਜੁਰਗ ਪਿੰਡ ਦੇ ਵਿਯਕਤੀ ਵੀ ਮੌਜੂਦ ਸਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੌਰਾਨ ਅਵਤਾਰ ਸਿੰਘ ਸ਼ੇਖੋਂ ਨੇ ਕਿਹਾ ਕਿ ਕੰਪਨੀ ਦੇ ਬੰਦਿਆ ਨੇ ਪਹਿਲਾ ਪਿੰਡ … Read more

ਲਤੀਫਪੁਰ ਵਾਸੀਆਂ ਵੱਲੋਂ ਮੰਗ ਪੱਤਰ ਨੂੰ ਲੈ ਕੇ ਹੋਈ ਤਿੱਖੀ ਬਹਿਸਬਾਜ਼ੀ,ਪੁਲਿਸ ਵੱਲੋਂ ਕੀਤਾ ਗਿਆ ਲਾਠੀਚਾਰਜ

ਜਲੰਧਰ ‘ਚ ਅੱਜ ਲਤੀਫਪੁਰਾ ਵਾਸੀ ਅਤੇ ਕਿਸਾਨ ਗੁਰੂ ਗੋਬਿੰਦ ਸਿੰਘ ਸਟੇਡੀਅਮ ‘ਚ ਰਾਜਪਾਲ ਬਨਵਾਰੀਲਾਲ ਪੁਰੋਹਿਤ ਦਾ ਘਿਰਾਓ ਕਰਨ ਲਈ ਉਨ੍ਹਾਂ ਨੂੰ ਮੰਗ ਪੱਤਰ ਦੇਣ ਜਾ ਰਹੇ ਸਨ ਤਾਂ ਪੁਲਸ ਨੇ ਉਨ੍ਹਾਂ ਨੂੰ ਲਤੀਫਪੁਰਾ ‘ਚ ਹੀ ਰੋਕ ਲਿਆ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ। 9 ਦਸੰਬਰ ਨੂੰ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਇੰਪਰੂਵਮੈਂਟ … Read more

ਸ਼ਰਾਬ ਸਮਝ ਕੇ ਪੀ ਲਈ ਕੀਟਨਾਸ਼ਕ ਦਵਾਈ, 2 ਮਜ਼ਦੂਰਾਂ ਦੀ ਹੋਈ ਮੌਤ ਤੇ ਇੱਕ ਦੀ ਹੋਈ ਗੰਭੀਰ ਹਾਲਤ

ਕਪੂਰਥਲਾ ਜ਼ਿਲ੍ਹੇ ਦੇ ਕਸਬਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਪਿੰਡ ਬਾਊਪੁਰ ਵਿੱਚ ਮੋਟਰ ’ਤੇ ਸਵਾਰ ਦੋ ਖੇਤ ਮਜ਼ਦੂਰਾਂ ਦੀ ਮੌਤ ਅਤੇ ਇੱਕ ਦੀ ਗੰਭੀਰ ਹਾਲਤ ਵਿੱਚ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਵਿੱਚ ਅਰਜਨ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਪਿੰਡ ਲਖਵਾਰੀਆਂ ਅਤੇ ਇੱਕ ਹੋਰ ਸੂਰੋ ਮੰਡਲ ਪੁੱਤਰ ਜੋਗੀ ਮੰਡਲ ਪ੍ਰਵਾਸੀ ਮਜ਼ਦੂਰ ਦੱਸੇ ਜਾਂਦੇ … Read more

ਚੋਰਾਂ ਵੱਲੋਂ ਸੈਨਟਰੀ ਸਟੋਰ ਚ ਵੜ੍ਹ ਕੇ ਚੋਰੀ ਨੂੰ ਦਿੱਤਾ ਅੰਜ਼ਾਮ, ਮਾਲਕ ਨੂੰ ਹੋਇਆਂ 25 ਲੱਖ ਦਾ ਨੁਕਸਾਨ

ਹੁਸਿ਼ਆਰਪੁਰ ਚ ਚੋਰਾਂ ਵਲੋਂ ਇਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਖਬਰ ਸਾਹਮਣੇ ਆਈ ਹੈ। ਚੋਰਾਂ ਵਲੋਂ ਹੁਸਿ਼ਆਰਪੁਰ ਦੇ ਫਤਿਹਗੜ੍ਹ ਚੁੰਗੀ ਚੌਕ ਚ ਮੌਜੂਦ ਇਕ ਸਿਹਰਾ ਸੈਨਟਰੀ ਸਟੋਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਚੋਰ ਸ਼ੌਰੂਮ ਚੋਂ ਲੱਖਾਂ ਦਾ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ। ਸਟੋਰ ਮਾਲਕ ਦਾ ਕਹਿਣਾ ਹੈ ਕਿ ਉਸਦਾ ਕੁੱਲ 25 ਲੱਖ ਦੇ … Read more

ਅੰਮ੍ਰਿਤਸਰ ਦੇ ਵਿਚ ਅੱਧੀ ਰਾਤ ਨੂੰ ਜਨਰਲ ਸਟੋਰ ਵਿਚ ਹੋਈ ਚੋਰੀ

ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਤੇ ਵ੍ਰਿੰਦਾਵਨ ਕੰਪਲੈਕਸ ਦੇ ਇੱਕ ਹੋਲਸੇਲ ਤੇ ਰਿਟੈਲ ਦੇ ਜਰਨਲ ਸਟੋਰ ਚੋਰਾਂ ਵੱਲੋ ਅੱਧੀ ਰਾਤ ਨੂੰ 50 ਫੁੱਟ ਉੱਚੀ ਦੀਵਾਰ ਕੇ ਚੋਰਾਂ ਵੱਲੋ ਕੀਤੀ ਗਈ ਚੋਰੀ ਇਸ ਮੌਕੇ ਗੱਲਬਾਤ ਕਰਦੇ ਹੋਏ ਜਰਨਲ ਸਟੋਰ ਦੇ ਮਾਲਕ ਵਿਸ਼ਾਲ ਨੇ ਮੀਡਿਆ ਨਾਲ਼ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਰਾਮ ਤੀਰਥ ਰੋਡ ਤੇ ਹੋਲਸੇਲ ਤੇ … Read more

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੁਸ਼ਿਆਰਪੁਰ ਵੱਲੋਂ ਡੀ. ਸੀ. ਦਫਤਰ ਹੁਸ਼ਿਆਰਪੁਰ ਅੱਗੇ ਮਨਾਇਆ ਦਿੱਲੀ ਫਤਿਹ ਦਿਵਸ, ਕਿਸਾਨਾਂ ਮਜਦੂਰਾਂ ਦਾ ਸਾਰਾ ਕਰਜ਼ਾ ਖਤਮ ਕਰਨ ਦੀ ਰੱਖੀ ਮੰਗ

ਅੱਜ ਹੁਸ਼ਿਆਰਪੁਰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਨਾਲ ਜੁੜੇ ਕਿਸਾਨਾਂ, ਮਜਦੂਰਾਂ ਅਤੇ ਬੀਬੀਆਂ ਵੱਲੋਂ ਜਿਲਾ ਕੰਪਲੈਕਸ ਹੁਸ਼ਿਆਰਪੁਰ ਸਾਹਮਣੇ ਦਿੱਲੀ ਫਤਿਹ ਦਿਵਸ ਮਨਾਇਆ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ । ਇਸ ਤੋਂ ਪਹਿਲਾਂ ਕਿਸਾਨਾਂ ਵਲੋਂ ਸ਼ਹਿਰ ਚ ਟਰੈਕਟਰ ਮਾਰਚ ਕਢਿਆ ਅਤੇ ਬਾਅਦ ਚ ਜਿਲਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਦਿੱਲੀ ਫਤਿਹ ਦਿਵਸ ਮਨਾਇਆ ਅਤੇ … Read more

ਪੰਜਾਬ ਸਰਕਾਰ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟ ਅਧਿਕਾਰੀਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ

ਪੰਜਾਬ ਸਰਕਾਰ ਦਾ ਅੜੀਅਲ ਰਵਈਆ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟ ਅਧਿਕਾਰੀਆਂ ਦੇ ਖਿਲਾਫ ਹੈ ਨਾ ਕਿ ਸਾਰੇ ਪ੍ਰਸ਼ਾਸਨ ਦੇ ਖਿਲਾਫ, ਹਰ ਇਕ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ। ਇਹ ਕਹਿਣਾ ਹੈ ਕੈਬਿਨੇਟ ਮੰਤਰੀ ਹਰਭਜਨ ਸਿੰਘ ਈ ਟੀ ਓ ਦਾ ਜੋ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿਚ ਬਟਾਲਾ ਦੇ ਸ਼ਿਵ ਆਡੀਟੋਰੀਅਮ ਵਿਖੇ ਕਰਵਾਏ ਗਏ ਜਿਲ੍ਹਾ ਪੱਧਰੀ … Read more

ਭਾਰਤ ਦੀ ਹਾਕੀ ਵਰਲਡ ਕੱਪ ‘ਚ ਕਰਾਰੀ ਹਾਰ

ਹਾਕੀ ਵਿਸ਼ਵ ਕੱਪ ਦੇ ਕਰਾਸ ਓਵਰ ਮੈਚ ‘ਚ ਭਾਰਤੀ ਟੀਮ ਨੂੰ ਕਰੀਬੀ ਮੁਕਾਬਲੇ ਤੋਂ ਬਾਅਦ ਹਾਰ ਦਾ ਸਾਹਮਣਾ ਕਰਨਾ ਪਿਆ। ਪੂਰੇ ਮੈਚ ਦੌਰਾਨ ਟੀਮ ਇੰਡੀਆ ਮੈਚ ‘ਚ ਮਜ਼ਬੂਤ ​​ਸਥਿਤੀ ‘ਚ ਨਜ਼ਰ ਆਈ ਪਰ ਅੰਤ ‘ਚ ਕੀਵੀਆਂ ਨੇ ਬਾਜ਼ੀ ਮਾਰ ਲਈ। ਇਸ ਹਾਰ ਨਾਲ ਭਾਰਤੀ ਟੀਮ ਹਾਕੀ ਵਿਸ਼ਵ ਕੱਪ 2023 ‘ਚੋਂ ਬਾਹਰ ਹੋ ਗਈ ਹੈ, ਜਦਕਿ … Read more