80 ਹਜ਼ਾਰ ਦਾ ਕਰਜ਼ ਲੈਣ ਪਹੁੰਚੇ ਨੂੰ ਪਤਾ ਲੱਗਿਆ ਕਿ ਉਸਦਾ ਚੱਲਦਾ ਹੈ ਕਰੋੜਾਂ ਦਾ ਵਪਾਰ
ਸੂਬੇ ‘ਚ ਰੋਜਾਨਾਂ ਸ਼ਾਤਿਰ ਠੱਗਾਂ ਵੱਲੋਂ ਮਾਸੂਮ ਲੋਕਾਂ ਨਾਲ ਠੱਗੀਆਂ ਮਾਰਨ ਦੇ ਨਵੇਂ-ਨਵੇਂ ਤਰੀਕੇ ਸਾਹਮਣੇ ਆਉਂਦੇ ਹਨ। ਇਸੇ ਤਰ੍ਹਾਂ ਦੇ ਇੱਕ ਨਟਵਰਲਾਲ ਤੋਂ ਪੀੜ੍ਹਤ, ਸਥਾਨਕ ਵਾਰਡ ਨੰਬਰ 15 ਦੀ ਗਲੀ ਨੰਬਰ 4 ਦੇ ਵਸਨੀਕ ਚੜ੍ਹਤ ਸਿੰਘ ਮਾਨ ਨੇ ਦੱਸਿਆ ਕਿ ਉਹ ਟਰੈਕਟਰ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ। ਜਦੋਂ ਉਹ ਇਨਕਮ ਟੈਕਸ … Read more