ਸ਼ਿਵ ਸੈਨਾ ਆਗੂ ਵਲੋ ਬਟਾਲਾ ਸ਼ਹਿਰ ਅੰਦਰ ਦੇਹ ਵਪਾਰ ਦੇ ਖੁੱਲੇ ਅੱਡੇ ਰੂਪੀ ਹੋਟਲਾਂ ਉਤੇ ਚੁੱਕੇ ਸਵਾਲ

ਬਟਾਲਾ ਸ਼ਹਿਰ ਅੰਦਰ ਅਤੇ ਬਾਹਰ ਬਣੇ ਹੋਟਲਾਂ ਅੰਦਰ ਸ਼ਰੇਆਮ ਚਲ ਰਿਹਾ ਹੈ ਨਜਾਇਜ ਤੌਰ ਤੇ ਦੇਹ ਵਪਾਰ ਦਾ ਧੰਦਾ ,,ਬਟਾਲਾ ਪੁਲਿਸ ਪ੍ਰਸ਼ਾਸਨ ਸੁੱਤਾ ਕੁੰਭਕਰਨੀ ਨੀਂਦ ,,,ਕਿਹਾ ਸਾਡੀ ਪੀੜ੍ਹੀ ਨੂੰ ਕੀਤਾ ਜਾ ਰਿਹਾ ਖਰਾਬ ,,ਇਹ ਕਹਿਣਾ ਹੈ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਉਪ ਪ੍ਰਧਾਨ ਦਾ ਜਿਹਨਾਂ ਦੇ ਵਲੋ ਬਟਾਲਾ ਵਿਖੇ ਕੀਤੀ ਪ੍ਰੈਸ ਵਾਰਤਾ ਦੇ ਦੌਰਾਨ … Read more

ਸਿਮਰਨਜੀਤ ਸਿੰਘ ਬੈਂਸ ਨੂੰ ਕੀਤਾ ਜਾਵੇਗਾ ਰਿਹਾਅ

ਇਸ ਵੇਲੇ ਦੀ ਵੱਡੀ ਖਬਰ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ,, ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਬਰਨਾਲਾ ਦੀ ਜੇਲ੍ਹ ‘ਚੋਂ ਰਿਹਾਅ ਕਰ ਬਾਹਰ ਆਉਣੇ,,ਜਿਸ ਦੀ ਖਬਰ ਮਿਲਦੇ ਹੀ ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਸਿਮਰਨਜੀਤ ਬੈਂਸ ਨੂੰ ਚਾਹੁਣ ਵਾਲਿਆਂ … Read more

ਚੰਡੀਗੜ੍ਹ ਇਨਸਾਫ ਮੋਰਚੇ ਨੂੰ ਲੈ ਕੇ ਡਾ. ਰਾਜਕੁਮਾਰ ਵੇਰਕਾ ਨੇ ਆਮ ਆਦਮੀ ਪਾਰਟੀ ਤੇ ਸਾਦੇ ਨਿਸ਼ਾਨੇ

ਚੰਡੀਗੜ ਮੋਰਚੇ ਚ ਚੰਡੀਗੜ ਪੁਲਿਸ ਅਤੇ ਇਨਸਾਫ ਮੋਰਚੇ ਵਿਚ ਹੋ ਰਹੇ ਟਕਰਾਵ ਨੂੰ ਲੈਕੇ ਡਾਕਟਰ ਵੇਰਕਾ ਨੇ ਕਿਹਾ ਕਿ ਜਿਸ ਤਰੀਕੇ ਨਾਲ ਖੂਨੀ ਝੜਪ ਹੋ ਰਹੀ ਹੈ ਪੰਜਾਬ ਦੇ ਮਾਹੌਲ ਨੂੰ ਖਰਾਬ ਕੀਤਾ ਜਾ ਰਿਹਾ ਹੈ ਇਸਦੀ ਜਿੰਮੇਵਾਰ ਸਿਰਫ਼ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਹ ਮੋਰਚੇ ਵਾਲੇ ਕਿੰਨੇ ਦਿਨ ਤੋਂ ਭਗਵੰਤ ਮਾਨ ਕੋਲ ਸਮਾਂ … Read more

ਵਾਰਿਸ਼ ਪੰਜਾਬ ਸੰਸਥਾ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਦਾ ਅੱਜ ਵਿਆਹ

ਵਾਰਿਸ ਪੰਜਾਬ ਦੇ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਸ਼ੁੱਕਰਵਾਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ।ਅੰਮ੍ਰਿਤਪਾਲ ਸਿੰਘ ਦਾ ਵਿਆਹ ਇੰਗਲੈਂਡ ਦੀ ਰਹਿਣ ਵਾਲੀ ਕਿਰਨਦੀਪ ਕੌਰ ਨਾਲ ਹੋਇਆ ਹੈ। ਅੰਮ੍ਰਿਤਪਾਲ ਸਿੰਘ ਦੇ ਵਿਆਹ ਨੂੰ ਪੂਰੀ ਤਰਾਂ ਗੁਪਤ ਰੱਖਿਆ ਗਿਆ ਹੈ, ਵਿਆਹ ਪੂਰੇ ਸਾਦੇ ਤਰੀਕੇ ਨਾਲ ਹੋਇਆ। ਲਾਵਾਂ ਹੋਣ ਤੋਂ ਬਾਅਦ ਗੁਰੂਘਰ ਵਿੱਚ ਹੀ ਲੰਗਰ ਦਾ ਪ੍ਰਬੰਧ … Read more

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਮਾਰਚ ਕੱਢਿਆ ਗਿਆ,ਇਹ ਮਾਰਚ ਯੂਨੀਵਰਸਿਟੀ ਦੇ ਸਟੂਡੈਂਟਸ ਦੇ ਵੱਲੋ ਕੱਢਿਆ ਗਿਆ

ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਯੂਨਾਈਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਵਿਦਿਆਰਥੀ ਯੂਨੀਅਨਾਂ ਵੱਲੋਂ ਅੱਜ ਯੂਨੀਵਰਸਿਟੀ ਦੇ ਅੰਦਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਇੱਕ ਮਾਰਚ ਕੱਢਿਆ ਗਿਆ ਵਿਦਿਆਰਥੀਆ ਨੇ ਕਿਹਾ ਕਿ ਸਾਡੇ ਨੋਜਵਾਨਾ ਨੇ ਕੌਮ ਦੇ ਹਿਤਾਂ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦੇ ਵੱਡੀਆ ਕੁਰਬਾਨੀਆ ਦਿੱਤੀਆ ਹਣ। ਬੰਦੀ ਸਿੰਘਾਂ ਨੇ ਵੀ ਅਧਿਕਾਰੀਆ ਦੀ … Read more

ਅੰਮ੍ਰਿਤਸਰ ਦੇ ਮਾਲ ਰੋਡ ਸਕੂਲ ਦੀ ਵਿਦਿਆਰਥਣ ਮੁਖ ਮੰਤਰੀ ਪੰਜਾਬ ਨੂੰ ਮਿਲ ਹੋਈ ਭਾਵੁਕ

ਬੀਤੇ ਰੋਜ ਮੁਖ ਮੰਤਰੀ ਪੰਜਾਬ ਨੂੰ ਮਾਲ ਰੋਡ ਸਰਕਾਰੀ ਸਕੂਲ ਦੀਆ ਦਸ ਵਿਦਿਆਰਥਣਾ ਵਲੋ ਬਣਾਈ ਚਿਪ ਨੂੰ ਸੈਟੇਲਾਇਟ ਦੀ ਪ੍ਰੋਗਰਾਮਿੰਗ ਵਿਚ ਲਾਂਚ ਕਰਨ ਮੌਕੇ 10 ਫਰਵਰੀ ਨੂੰ ਹੀਰਾਕੌਟਾ ਵਿਚ ਪਹੁੰਚਣ ਦੇ ਸਦੇ ਤੋ ਪਹਿਲਾ ਮੁਖ ਮੰਤਰੀ ਪੰਜਾਬ ਨੂੰ ਮਿਲਨ ਮੌਕੇ ਭਾਵੁਕ ਹੋਈ ਅੰਮ੍ਰਿਤਸਰ ਦੇ ਮਾਲਰੋਡ ਸਕੂਲ ਵਿਚ ਪੜਣ ਵਾਲੀ ਗਰੀਬ ਪਰਿਵਾਰ ਦੀ ਸਿਮਰਨ ਨਾਲ ਅਜ … Read more

ਅੰਮ੍ਰਿਤ ਸ਼ਕਣ ਕਰਕੇ ਛੱਡੀ ਬੀਐਸਐਫ ਦੀ ਨੌਕਰੀ,,,,ਪੰਡਿਤਾਂ ਦਾ ਲੜਕਾ ਕਰਨ ਸ਼ਰਮਾ ਤੋਂ ਬਣਿਆ ਕਰਨਦੀਪ ਸਿੰਘ

ਬੁਹਤ ਸਾਰੇ ਐਸੇ ਗੁਰਸਿੱਖ ਹਨ ਜੋ ਅੰਮ੍ਰਿਤ ਛੱਕ ਕੇ ਮਰਿਆਦਾ ਵਿੱਚ ਨਹੀਂ ਰਹਿੰਦੇ ਜਿਹ੍ਹਨਾਂ ਦੀਆਂ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਦੇਖਦੇ ਰਹਿੰਦੇ ਹਾਂ ਪਰ ਅੱਜ ਅਸੀਂ ਜੋ ਤਸਵੀਰਾਂ ਦਿਖਾਉਣ ਜਾ ਰਹੇ ਹਾਂ 35 ਸਾਲ ਦੇ ਨੌਜਵਾਨ ਦੀਆ ਜੋ ਬਟਾਲਾ ਦੇ ਨੇੜਲੇ ਪਿੰਡ ਮਿਰਜ਼ਾਜਾਨ ਦਾ ਰਹਿਣ ਵਾਲਾ ਹੈ ਅਤੇ 13 ਸਾਲ ਤੋਂ ਬਾਅਦ ਬੀਐਸਐਫ ਦੀ ਨੌਕਰੀ … Read more

ਬਹਿਬਲ ਇਨਸਾਫ ਮੋਰਚੇ ‘ਚ ਕਾਂਗਰਸ ਪਾਰਟੀ ਦੇ ਆਗੂ ਸੁਖਪਾਲ ਖਹਿਰਾ ਪਹੁੰਚੇ

ਬਹਿਬਲ ਇਨਸਾਫ਼ ਮੋਰਚਾ ਨੂੰ ਚਲਦੇ ਨੂੰ ਪਿੱਛਲੇ 422 ਦਿਨ ਦੇ ਕਰੀਬ ਦਾ ਟਾਈਮ ਹੋ ਗਿਆ ਹੈ ਓੱਥੇ ਹੀ ਹੁਣ ਇਨਸਾਫ਼ ਮੋਰਚੇ ਵੱਲੋਂ 5 ਫਰਵਰੀ ਨੂੰ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਸੀ ਉਸ ਜਾਮ ਨੂੰ ਅੱਜ 4 ਦਿਨ ਦਾ ਸਮਾਂ ਹੋ ਗਿਆ ਹੈ ਜਾਮ ਮੁਕੰਮਲ ਤੋਰ ਤੇ ਜਾਰੀ ਹੈ ਪਰ ਐਂਬੂਲੈਂਸ ਸਮੇਤ ਸਕੂਲੀ ਵੈਨਾਂ ਨੂੰ ਆਉਣ … Read more

ਇਲਾਕੇ ਚ ਦੁਸ਼ਮਣੀ ਦੇ ਚੱਲਦਿਆਂ ਹਮਲਾਵਰਾਂ ਵੱਲੋਂ ਦੁਕਾਨ ਦੀ ਕੀਤੀ ਭੰਨ-ਤੌੜ ਤੇ ਇੱਕ ਵਿਅਕਤੀ ਨੂੰ ਕੀਤਾ ਜ਼ਖਮੀ

ਅੰਮ੍ਰਿਤਸਰ ਦੇ ਥਾਣਾ ਹੇਰ ਕੰਬੋਜ ਦੇ ਪੰਡੌਰੀ ਵੜੈਚ ਇਲਾਕੇ ਵਿੱਚ ਦੁਸ਼ਮਣੀ ਦੇ ਚੱਲਦਿਆਂ ਹਥਿਆਰਬੰਦ ਹਮਲਾਵਰਾਂ ਵੱਲੋਂ ਇੱਕ ਦੁਕਾਨ ਦੀ ਭੰਨ-ਤੋੜ ਕਰਕੇ ਇੱਕ ਵਿਅਕਤੀ ਨੂੰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਇਕਬਾਲ ਸਿੰਘ ਨੇ ਦੱਸਿਆ ਕਿ ਮੰਗਲਵਾਰ ਸਵੇਰੇ 10 ਵਜੇ ਦੇ ਕਰੀਬ ਦੋ ਦਰਜਨ ਦੇ ਕਰੀਬ ਵਿਅਕਤੀ 4 ਕਾਰਾਂ ਅਤੇ 5 … Read more

12 ਸਾਲਾਂ ਦਾ ਲੜਕਾ ਘਰ ਦੀ ਮਜ਼ਬੂਰੀਆ ਕਾਰਨ ਵੇਚ ਰਿਹਾ ਜ਼ੁਰਾਬਾਂ

ਅੱਜ ਦੀ ਪੀੜੀ ਕਹਿੰਦੀ ਹੈ ਕਿ ਪੰਜਾਬ ਚ ਨਾ ਤਾਂ ਰੁਜ਼ਗਾਰ ਹੈ ਨਾ ਹੀ ਆਪਣਾਪਨ …..ਤੇ ਜਿੱਥੇ ਕੁਝ ਕਰਨ ਦਾ ਹੋਵੇ ਉਥੇ ਮਜਬੂਰੀਆ ਅੱਗੇ ਵੀ ਸਿਰ ਝੁਕਾੳੇਣਾ ਪੈਦਾ ਹੈ ਤੇ ਜਿਥੇ ਮਜ਼ਬੂਰੀ ਹੋਵੇ ਉਥੇ ਜ਼ਿੰਦਗੀ ਨਾਲ ਲੜਨ ਦਾ ਸਬਕ ਸਿਖਾ ਦਿੰਦੀ ਹੈ ਤੇ…. ਜਿਸ ਉਮਰ ਚ ਬੱਚਿਆ ਦੀ ਖੇਡਣ ਦੀ ਉਮਰ ਹੁੰਦੀ ਹੈ ਉਥੇ ਇਕ … Read more

ਅੰਮ੍ਰਿਤਸਰ ਦੇ ਇਲਾਕੇ ਮੋਹਕਮਪੂਰਾ ਦੇ ਵਿਚ ਹੋਇਆ ਅਨੋਖਾ ਵਿਆਹ

ਅੰਮ੍ਰਿਤਸਰ ਦੇ ਇਲਾਕੇ ਮੋਹਕਮਪੂਰਾ ਦੇ ਵਿੱਚ ਅੱਜ ਇੱਕ ਅਜੀਬ ਹੀ ਵਿਆਹ ਦੇਖਣ ਨੂੰ ਮਿਲਿਆ। ਦੱਸਣਯੋਗ ਹੈ ਕਿ ਕੋਟਕਪੂਰਾ ਇਲਾਕੇ ਦੀਆਂ ਮੜ੍ਹੀਆਂ ਦੇ ਵਿਚ ਲੰਮੇਂ ਸਮੇਂ ਤੋਂ ਦਾਦੀ ਅਤੇ ਪੋਤੀ ਰਹਿ ਰਹੀਆਂ ਸਨ। ਆਪਣੀ ਇਮਾਨਦਾਰੀ ਅਤੇ ਨਿੱਘੇ ਸੁਭਾਅ ਦੇ ਚੱਲਦਿਆਂ ਦੋਵੇਂ ਦਾਦੀ ਅਤੇ ਪੋਤੀ ਇਲਾਕੇ ਦੇ ਲੋਕਾਂ ਦੀਆਂ ਹਰਮਨ ਪਿਆਰੀਆਂ ਹਨ। ਅੱਜ ਇਸ ਗਰੀਬ ਮੜੀਆਂ ਵਿਚ … Read more

ਬੰਦੀ ਸਿੰਘਾਂ ਦੀ ਰਿਹਾਅ ਨੂੰ ਲੈ ਕੁੱਝ ਸਿੱਖ ਜੱਥੇਬੰਦੀਆਂ ਵੱਲੋਂ ਹੱਥਾਂ ‘ਚ ਪੋਸਟਰ ਫੜ੍ਹ ਕੇ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ

ਲੁਧਿਆਣਾ ਦੇ ਜਗਰਾਓਂ ਪੁੱਲ ਉਪਰ ਸਿੱਖ ਜਥੇ ਬੰਦੀ ਵਲੋ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੱਥ ਵਿਚ ਪੋਸਟਰ ਲੈਕੇ ਰੋਸ ਪ੍ਰਦਸ਼ਨ ਕੀਤਾ ਗਿਆ, ਜਾਣਕਾਰੀ ਦੇਂਦੇ ਹੋਏ ਸਿੱਖ ਆਗੂ ਵਲੋ ਦਸਿਆ ਗਿਆ ਸਾਡੇ ਕੁਛ ਸਿੰਘ ਜੇਲਾ ਵਿਚ ਬੰਦ ਹਨ ਜਿਨ੍ਹਾਂ ਨੂੰ 25ਤੋਂ 30ਸਾਲ ਹੋ ਗਏ ਨੇ, ਜਿੰਨਾ ਦੀ ਸਜ਼ਾ ਵੀ ਪੂਰੀ ਹੋ ਚੁੱਕੀ ਹੈ ਪਰ … Read more

ਤੁਰਕੀ ‘ਚ ਫਿਰ ਮਹਿਸੂਸ ਹੋਏ ਭੂਚਾਲ ਦੇ ਝਟਕੇ

ਇਹ ਭੂਚਾਲ ਤੁਰਕੀ ਵਿੱਚ ਇੱਕ ਸਦੀ ਤੋਂ ਵੱਧ ਦੇ ਸਮੇਂ ਵਿੱਚ ਆਉਣ ਵਾਲੇ ਸਭ ਤੋਂ ਵੱਡੇ ਭੂਚਾਲਾਂ ਵਿੱਚੋਂ ਇੱਕ ਹੈ ਅਤੇ ਇਸ ਕਰਕੇ ਇਸਨੇ ਪੂਰੇ ਖੇਤਰ ਵਿੱਚ ਕੰਬਣੀ ਪੈਦਾ ਕੀਤੀ, ਇਮਾਰਤਾਂ ਢਹਿ ਗਈਆਂ, ਅਤੇ ਲੋਕਾਂ ਨੂੰ ਗਲੀਆਂ ਵਿੱਚ ਭੱਜਣ ਲਈ ਮਜਬੂਰ ਕੀਤਾ।ਤੁਰਕੀ ‘ਚ ਆਏ ਜ਼ਬਰਦਸਤ ਭੂਚਾਲ ਕਰਕੇ ਕਈ ਲੋਕਾਂ ਦੀਆਂ ਮੌਤ ਹੋਣ ਤੋਂ ਬਾਅਦ ਦੁਨੀਆ ਭਰ … Read more

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ‘ਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ‘ਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਬੀਤੇ ਦਿਨੀਂ ਗ੍ਰਿਫਤਾਰ ਕੀਤੇ ਗਏ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਜਿਥੇ ਅਦਾਲਤ ਨੇ ਸਾਧੂ ਸਿੰਘ ਧਰਮਸੋਤ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ। ਦੱਸ ਦੇਈਏ ਕਿ ਬੀਤੇ ਕੱਲ੍ਹ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ … Read more

ਸਰਪੰਚ ਭਗਵੰਤ ਸਿੰਘ ਪੰਚਾਇਤ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ

ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਕਾਦੀਆਂ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੇ ਵੱਡੇ ਆਗੂ ਅਤੇ ਪਿੰਡ ਰਾਜੂਬੇਲਾ ਦਾ ਸਰਪੰਚ ਭਗਵੰਤ ਸਿੰਘ ਪੰਚਾਇਤ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਇਆਂ ਇਸ ਮੋਕੇ ਤੇ ਉਹਨਾਂ ਕਿਹਾ ਕਿ ਆਮ … Read more

ਪੁਲਿਸ ਨੇ ਸ਼ਹਿਰ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਘੁੰਮ ਰਹੇ ਬੁਲਟ ਮੋਟਰਸਾਈਕਲਾ ਦੇ ਸਲੈਂਸਰਾਂ ਅਤੇ ਪਰੈਸ਼ਰ ਹੋਰਨਾਂ ਨੂੰ ਕਬਜ਼ੇ ਵਿੱਚ ਲੈਕੇ ਨਸ਼ਟ ਕੀਤਾ

ਗੜਸੰਕਰ ਦੀ ਪੁਲਿਸ ਨੇ ਸ਼ਹਿਰ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਘੁੰਮ ਰਹੇ ਬੁਲਟ ਮੋਟਰਸਾਈਕਲਾ ਦੇ ਸਲੈਂਸਰਾਂ ਅਤੇ ਪਰੈਸ਼ਰ ਹੋਰਨਾਂ ਨੂੰ ਕਬਜ਼ੇ ਵਿੱਚ ਲੈਕੇ ਨਸ਼ਟ ਕੀਤਾ ਗਿਆ ਇਸ ਮੋਕੇ ਜਾਣਕਾਰੀ ਦਿੰਦਿਆਂ ਥਾਣਾ ਗੜਸੰਕਰ ਦੇ ਐਸ ਐਚ ਉ ਕਰਨੈਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ ਐਸ ਪੀ ਹੁਸਿਆਰਪੁਰ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ … Read more

ਇੱਕ ਨਬਾਲਿਗ ਲੜਕੀ ਨੂੰ ਉਸਦੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਸਾਹਮਣੇ ਘਰ ਤੋਂ ਚੁੱਕ ਕੇ ਲੈ ਜਾਣ ਦਾ ਮਾਮਲਾ ਆਇਆ ਸਾਹਮਣੇ

ਥਾਣਾ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਪਿੰਡ ਭੈਲ ਢਾਏ ਵਾਲਾ ਵਿਖੇ ਇੱਕ ਨਬਾਲਿਗ ਲੜਕੀ ਨੂੰ ਉਸਦੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਸਾਹਮਣੇ ਘਰ ਤੋਂ ਚੁੱਕ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਬਾਬਤ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਸ਼ਿਕਾਇਤ ਮਿਲਣ ਤੋਂ ਤਿੰਨ ਦਿਨਾਂ ਬਾਅਦ ਚਾਰ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ … Read more

ਸਿੱਕਮ ਤੋਂ ਆਈ ਅੰਮ੍ਰਿਤਸਰ ਅਟਾਰੀ ਵਾਘਾ ਬਾਰਡਰ ਤੇ ਰੀਟਰੀਟ ਸ਼ੇਰਾਮਾਨੀ ਵੇਖਣ ਲੜਕੀ ਦੀ ਹੋਈ ਮੌਤ

ਅੰਮ੍ਰਿਤਸਰ ਪਿਛਲ਼ੇ ਦਿਨੀਂ ਇੱਕ ਸਿੱਕਮ ਸੁਬੇ ਦੀ ਰਿਹਣ ਵਾਲ਼ੀ ਕੁੜੀ ਆਪਣੇ ਦੋਸਤ ਦੇ ਨਾਲ ਅੰਮਿਤਸਰ ਘੁੰਮਣ ਲਈ ਆਈ ਸੀ ਤੇ ਉਹ ਵਾਘਾ ਬਾਰਡਰ ਤੇ ਰਿਟਰੀਟ ਸੈਰੇਮਨੀ ਵੇਖਣ ਲਈ ਪੁਹੰਚੀ ਰਿਟਰੀਟ ਸੈਰੇਮਨੀ ਵੇਖਣ ਤੋਂ ਬਾਅਦ ਓਹ ਆਪਣੇ ਦੋਸਤ ਦੇ ਨਾਲ ਆਟੋ ਵਿੱਚ ਬੈਠ ਕੇ ਅੰਮਿਤਸਰ ਜਾਣ ਲੱਗੀ ਤੇ ਰਸਤੇ ਵਿੱਚ ਦੋ ਲੁਟੇਰਿਆਂ ਵੱਲੋ ਉਸਦਾ ਪਰਸ ਖੋਹਣ … Read more