ਪੁਲਿਸ ਨੇ ਬਾਰ ਵਿੱਚੋ 17 ਹੁੱਕੇ,8 ਅੰਗਰੇਜ਼ੀ ਸਰਾਬ,20 ਬੋਤਲਾਂ ਬੀਅਰ ਬਰਾਮਦ ਕੀਤੀਆਂ ਨੇ

ਅੰਮ੍ਰਿਤਸਰ ਦੇ ਮਾਲ ਰੋਡ ਤੇ ਇੱਕ ਰੈਸਟੂਰੈਂਟ ਵਿਚ ਪੁਲਿਸ ਵੱਲੋਂ ਦੇਰ ਰਾਤ ਰੇਡ ਕੀਤੀ ਗਈ ਜਿੱਥੇ ਬਾਰ ਵਿੱਚ ਹੁੱਕਾ ਬਾਰ ਵੀ ਚਲ ਰਹੀ ਸੀ ਤੇ ਸ਼ਰਾਬ ਵੀ ਪਿਲਾਈ ਜਾ ਰਹੀ ਸੀ ਸਬ ਤੋਂ ਵੱਡੀ ਗੱਲ ਇਹ ਹੈ ਕਿ ਮੁੰਬਈ ਵਾਂਗ ਇਥੇ ਅੰਮਿਤਸਰ ਵਿੱਚ ਇਸ ਬਾਰ ਵਿੱਚ ਅਰਧ ਨਗਨ ਹੋਕੇ ਲੜਕੀਆ ਵੱਲੋ ਡਾਂਸ ਕੀਤਾ ਜਾ ਰਿਹਾ … Read more

ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈਕੇ ਸਿੱਖ ਸੰਗਤਾਂ ਦੇ ਵਲੋਂ ਪੈਦਲ ਰੋਸ਼ ਮਾਰਚ ਕੱਢਦੇ ਹੋਏ

ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈਕੇ ਸਿੱਖ ਸੰਗਤਾਂ ਵਲੋਂ ਪੈਦਲ ਰੋਸ ਮਾਰਚ ਕੱਢਦੇ ਹੋਏ ਬੰਦੀ ਸਿੰਘਾਂ ਦੀ ਨੂੰ ਰਿਹਾਅ ਕਰਨ ਦੀ ਅਵਾਜ ਬੁਲੰਦ ਕੀਤੀ ਗਈ ਇਹ ਪੈਦਲ ਰੋਸ ਮਾਰਚ ਗੁਰਦਵਾਰਾ ਮੰਝ ਸਾਹਿਬ ਤੋਂ ਸ਼ੁਰੂ ਹੁੰਦੇ ਹੋਏ ਕਰੀਬ 10 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹੋਏ ਕਸਬਾ ਸ੍ਰੀ ਹਰਗੋਬਿੰਦਪੁਰ ਦੇ ਇਤਿਹਾਸਿਕ ਗੁਰਦਵਾਰਾ ਦਮਦਮਾ ਸਾਹਿਬ ਵਿਖੇ … Read more

ਫਿਰੋਜ਼ਪੁਰ ਵਿੱਚ ਗੁਰਦੁਆਰਾ ਸਾਹਿਬ ਦੇ ਰਾਸਤੇ ਨੂੰ ਲੈਕੇ ਸਿੱਖ ਜੱਥੇਬੰਦੀਆਂ ਅਤੇ ਪੁਲਿਸ ਵਿਚਕਾਰ ਹੋਈ ਤਕਰਾਰ

ਫਿਰੋਜ਼ਪੁਰ ਛਾਉਣੀ ਵਿਖੇ ਸਥਿਤ ਇੱਕ ਗੁਰਦੁਆਰਾ ਸਾਹਿਬ ਦੇ ਰਾਸਤੇ ਛੁਡਾਉਣ ਲਈ ਜਾ ਰਹੀਆਂ ਸਿੱਖ ਜੱਥੇਬੰਦੀਆਂ ਅਤੇ ਪੁਲਿਸ ਵਿਚਕਾਰ ਤਕਰਾਰ ਦੇਖਣ ਨੂੰ ਮਿਲੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਿਕਾਰ ਕਮੇਟੀ ਦੇ ਪੰਜਾਬ ਪ੍ਰਧਾਨ ਭਾਈ ਲਖਵੀਰ ਸਿੰਘ ਮਹਾਲਮ ਨੇ ਦੱਸਿਆ ਕਿ ਗੁਰੂਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਜਾਣ ਵਾਲੇ ਰਾਸਤੇ ਤੇ ਇੱਕ ਔਰਤ ਵੱਲੋਂ ਕੰਧ ਕੱਢਕੇ ਕਬਜਾ … Read more

ਹਸਪਤਾਲ ਦੇ ਅੱਗੇ ਪਰਿਵਾਰ ਨੇ ਲਗਾਇਆ ਧਰਨਾ,ਡਾਕਟਰਾਂ ਵੱਲੋਂ ਜ਼ਿੰਦਾ ਲਾਸ਼ ਨੂੰ ਦੱਸਿਆ ਮ੍ਰਿਤਕ

ਇਸ ਵੇਲੇ ਦੀ ਵੱਡੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਰਿਵਾਰ ਵੱਲੋਂ ਆਈ ਵੀ ਬਾਈ ਹਸਪਤਾਲ ਦੇ ਅੱਗੇ ਧਰਨਾ ਲਗਾਇਆ ਗਿਆ ਹੈ ਤੇ ਉਹਨਾ ਦੇ ਪਰਿਵਾਰ ਦੇ ਜਿੰਦਾ ਮੈਂਬਰ ਨੂੰ ਮੁਰਦਾ ਦੱਸਿਆਂ ਗਿਆ । ਜਾਣਕਾਰੀ ਵਜੋ ਦਸ ਦਈਏ ਕਿ ਪਰਿਵਾਰ ਮੈਬਰਾ ਦਾ ਕਹਿਣਾ ਹੈ ਕਿ ਬਹਾਦਰ ਸਿੰਘ ਨੂੰ ਖਾਸੀ ਆਈ ਸੀ ਤੇ … Read more

ਸ਼ੀਵਰੇਜ਼ ਦੀ ਲੀਕੇਜ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਨੂੰ ਤਿਆਰ

ਹੁਸਿ਼ਆਰਪੁਰ ਦੇ ਵਾਰਡ ਨੰਬਰ 27 ਅਧੀਨ ਆਉਂਦੇ ਮੁਹੱਲਾ ਕੀਰਤੀ ਨਗਰ ਚ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਦੀ ਲੀਕੇਜ਼ ਨੇ ਲੋਕਾਂ ਦੀ ਜਿ਼ੰਦਗੀ ਨਰਕ ਬਣਾ ਕੇ ਰੱਖੀ ਹੋਈ ਐ ਤੇ ਮੁਹੱਲਾ ਵਾਸੀਆਂ ਵਲੋਂ ਇਸਦੀ ਸਿ਼ਕਾਇਤ ਮੇਅਰ ਅਤੇ ਨਿਗਮ ਕਮਿਸ਼ਨਰ ਨੂੰ ਵੀ ਕੀਤੀ ਹੋਈ ਐ ਪਰੰਤੂ ਬਾਵਜੂਦ ਇਸਦੇ ਕੋਈ ਹੱਲ ਨਾ ਹੋਣ ਕਾਰਨ ਹੁਣ ਅੱਕੇ ਮੁਹੱਲਾ ਵਾਸੀਆਂ … Read more

ਕੇਨੈਡਾ ਦੇ ਟ੍ਰਾਂਸਪੋਰਟ ਮੰਤਰੀ ਹਰਦੀਪ ਸਿੰਘ ਗਰੇਵਾਲ ਦਾ ਮੁਕੇਰੀਆ ਪੁੰਜਣ ਤੇ ਕੀਤਾ ਨਿਗ੍ਹਾ ਸਵਾਗਤ

ਕੈਨੇਡਾ ਦੇ ਸ਼ਹਿਰ ਬਹਰਿਮਤਨ ਦੇ ਵਿਭਾਇਕ ਅਤੇ ਟ੍ਰਾੰਸਪੋਰਟ ਮੰਤਰੀ ਹਰਦੀਪ ਸਿੰਘ ਗਰੇਵਾਲ ਦਾ ਅਜ ਮੁਕੇਰੀਆਂ ਦੇ ਦਸ਼ਮੇਸ਼ ਕਾਲੇਜ ਪੂਜਣ ਤੇ ਨਿਗ੍ਹਾ ਸਵਾਗਤ ਕੀਤਾ ਗਯਾ। ਐਸ ਜੀ ਪੀ ਸੀ ਮੈਂਬਰ ਰਵਿੰਦਰ ਸਿੰਘ ਚੱਕ ਵਲੋਂ ਹਰਦੀਪ ਸਿੰਘ ਗਰੇਵਾਲ ਅਤੇ ਉਨਾਂ ਦੀ ਟੀਮ ਦਾ ਮੁਕੇਰੀਆਂ ਆਉਣ ਤੇ ਵਿਸ਼ੇਸ਼ ਧਨਵਾਦ ਕੀਤਾ ਗਿਆ। ਇਸ ਦੌਰਾਨ ਹਰਦੀਪ ਸਿੰਘ ਗਰੇਵਾਲ ਅਤੇ ਉਨਾਂ … Read more

ਬਠਿੰਡਾ ਦੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਪੰਜਾਬ ਵਿਖੇ ਅੱਜ ਸਾਲਾਨਾ ਪ੍ਰੋਗਰਾਮ ਕਰਵਾਇਆ ਗਿਆ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਪਹੁੰਚੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਲੋਕਾਂ ਨੂੰ ਇਕ ਇਮਾਨਦਾਰ ਮੁੱਖਮੰਤਰੀ ਮਿਲਿਆ ਹੈ ਅਤੇ ਹੁਣ ਮਾਰਚ ਦੇ ਮਹੀਨੇ ਦੇ ਵਿੱਚ ਪੰਜਾਬ ਸਰਕਾਰ ਦਾ ਬਜਟ ਆਨ ਜਾ ਰਿਹਾ ਹੈ ਇਸ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਖਾਸ ਧਿਆਨ ਰੱਖਿਆ ਜਾਵੇਗਾ … Read more

ਮੁਹੱਲਾ ਨਿਵਾਸੀਆਂ ਵੱਲੋਂ ਨੌਜਵਾਨਾਂ ਦੀਆਂ ਗੇੜੀਆਂ ਨੂੰ ਲੈ ਕੇ ਹੋਏ ਦੁੱਖੀ ਤੇ ਪ੍ਰਸ਼ਾਸ਼ਨ ਖਿਲਾਫ ਜਤਾਇਆ ਰੋਸ

ਸੰਗਰੂਰ ਸੈਕਟਰ 17 ਦੇ ਮੁਹੱਲਾ ਨਿਵਾਸੀ ਹੋਏ ਭੂੰਡ ਆਸ਼ਿਕ਼ਾ ਦੀਆ ਗੇੜਿਆ ਤੋ ਪਰੇਸ਼ਾਨ ,ਕਿਹਾ ਅਸੀਂ ਹਾਰਟ ਦੇ ਮਰੀਜ ਹੈ ਮੁੰਡੇ ਬੁਲਟ ਦੇ ਪਟਾਕੇ ਪਾਂਕੇ ਸਾਡੇ ਪਾਉਂਦੇ ਹੌਲ, ਅਸੀਂ ਪਰੇਸ਼ਾਨ ਹੋ ਚੁੱਕੇ ਹੈ ਪੁਲਿਸ ਪ੍ਰਸ਼ਾਸਨ ਤੋ ਕਿ ਇਹਨਾਂ ਭੂੰਡ ਆਸ਼ਕਾ ਤੇ ਲਗਾਮ ਖਿੱਚਣ ਦੀ ਮੰਗ ,,ਮਹੁਲਾਂ ਨਿਵਸੀਆਂ ਵਲੋਂ ਆਸਕਾ ਦੀਆਂ ਗੇੜੀਆਂ ਨੂੰ ਲੈ ਕੇ ਰੋਸ ਜਤਾਇਆ … Read more

ਪੰਜਾਬੀ ਫਿਲਮਾਂ ਦੇ ਕਲਾਕਾਰ ਸਰਗੁਣ ਮਹਿਤਾ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ

ਅੰਮ੍ਰਿਤਸਰ ਅੱਜ ਪੰਜਾਬੀ ਫਿਲਮੀ ਕਲਾਕਾਰ ਸਰਗੁਣ ਮਹਿਤਾ ਆਪਣੇ ਪਰਿਵਾਰ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ ਸਰਗੁਣ ਮਹਿਤਾ ਅਤੇ ਉਨ੍ਹਾਂ ਦੇ ਪਤੀ ਰਵੀ ਦੂਬੇ ਨੇ ਵਾਹਿਗੁਰੂ ਅੱਗੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਰਗੁਣ ਮਹਿਤਾ ਤੇ ਉਸ ਦੇ ਪਤੀ ਨੇ ਕਿਹਾ ਕਿ ਵਾਹਿਗੁਰੂ … Read more

ਬਾਬਾ ਰਾਜਾਰਾਜ ਦੇ ਪਰਿਵਾਰ ਨਾਲ ਕੀਤਾ ਪੁਲਿਸ ਪ੍ਰਸ਼ਾਸ਼ਨ ਨੇ ਧੱਕਾ

ਖਬਰ ਬਾਬਾ ਰਾਜਾਰਾਜ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿਥੇ ਪੁਲਿਸ ਪ੍ਰਸ਼ਾਂਸ਼ਨ ਵੱਲੋਂ ਉਹਨਾ ਦੇ ਘਰ ਰੇੜ ਮਾਰੀ ਗਈ ਹੈ ਅਤੇ ਉਹਨਾਂ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਹੈ । ਜਾਣਕਾਰੀ ਵਜੋ ਦਸ ਦਈਏ ਰਾਜਾਰਾਜ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਹਨਾ ਦੀ ਭਰਜਾਈ ਦਾ ਫੋਨ ਆਇਆ ਸੀ ਜਿਸਦੇ ਚਲਦੇ ਉਹਨਾਂ ਨੇ ਦੱਸਿਆ ਕਿ … Read more

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਗੁਰਦੀਪ ਸਿੰਘ ਖੇੜਾ ਨੂੰ ਕੀਤਾ ਰਿਹਾਅ

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਗੁਰਦੀਪ ਸਿੰਘ ਖੇੜਾਂ ਨੂੰ ਰਿਹਾਅ ਕਰ ਦਿਤਾ ਹੈ ਤੇ ਲੰਮੇ ਸਮੇਂ ਤੋਂ ਜੇਲ਼੍ਹ ਚ ਬੰਦ ਨੇ ਤੇ ਜਿਸਦੇ ਚਲਦੇ ਉਹਨਾਂ ਨੂੰ 2 ਮਹੀਨੇ ਦੀ ਪੈਰੋਲ ਮਿਲ ਗਈ ਹੈ ਜਾਣਕਾਰੀ ਵਜੋ ਦਸ ਦੲਇੇ ਕਿ ਗੁਰਦੀਪ ਖੇੜਾਂ ਨੇ ਕਿਹਾ ਕਿ 1990 ਚ ਦਿਲੀ ਦੇ ਵਿਚ ਕਰਨਾਟਕ ਚ ਹੋਏ ਬੰਬ ਧਮਾਕੇ … Read more

ਕਿਸਾਨਾਂ ਵਲੋਂ ਐਸ ਡੀ ਐਮ ਮੁਕੇਰੀਆਂ ਦਫ਼ਤਰ ਅੱਗੇ ਲਾਇਆ ਧਰਨਾ

ਜ਼ਿਲਾ ਹੁਸ਼ਿਆਰਪੁਰ ਦੇ ਸ਼ਹਿਰ ਮੁਕੇਰੀਆਂ ਵਿਖੇ ਕੇਨ ਐਕਟ ਦੀ ਉਲੰਘਣਾ ਕਰਨ ਦੇ ਖਿਲਾਫ ਸ਼ੂਗਰ ਮਿੱਲ ਦੇ ਜੀ ਐਮ ਤੇ ਮਾਮਲਾ ਦਰਜ ਕਰਨ ਲਈ ਕਿਸਾਨਾਂ ਵਲੋਂ ਐਸ ਡੀ ਐਮ ਮੁਕੇਰੀਆਂ ਦਫ਼ਤਰ ਅੱਗੇ ਲਾਇਆ ਧਰਨਾਵਾਲੀਅਮ ਮੁਕੇਰੀਆਂ ਵਿਖੇ ਕਿਸਾਨਾਂ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਸਮੇਂ ਸਿਰ ਨਾ ਮਿਲਣ ਕਾਰਨ ਐਸ ਡੀ ਐਮ ਦਫਤਰ ਅੱਗੇ ਧਰਨਾ ਲਾ ਕੇ ਗੰਨਾ … Read more

24 ਦਿਨਾਂ ਤੋਂ ਲਾਪਤਾ ਦੀ ਲਾਸ਼ ਸੜਕ ਤੇ ਰੱਖ ਕੇ ਕੀਤਾ ਰੋਸ

24 ਦਿਨਾਂ ਤੋਂ ਲਾਪਤਾ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਦ ਪਰਿਵਾਰ ਮੈਂਬਰਾਂ ਵਲੋਂ ਲਾਸ਼ ਸੜਕ ਉਤੇ ਰੱਖ ਹਾਜੀਪੁਰ ਪੁਲਿਸ ਉਤੇ ਸਮੇ ਸਿਰ ਕਾਰਵਾਈ ਨਾ ਕਰਨ ਦੇ ਦੋਸ਼ ਲਗਾਉਂਦੇ ਹੋਏ ਕੀਤੀ ਸੜਕ ਜਾਮ। ਕਈ ਘੰਟਿਆਂ ਬਾਦ ਡੀਐਸਪੀ ਮੁਕੇਰੀਆਂ ਵਲੋਂ ਕਾਰਵਾਈ ਕਰਨ ਦਾ ਭਰੋਸ਼ ਦੇਣ ਤੋਂ ਬਾਦ ਪਰਿਵਾਰ ਵਲੋਂ ਜਾਮ ਖੋਲਿਆ ਗਿਆ। ਦਸੂਹਾ ਨਜ਼ਦੀਕ ਪੈਂਦੇ ਕਸਬਾ ਹਾਜੀਪੁਰ … Read more

ਦਸੂਹਾ ਪੁਲਿਸ ਨੂੰ ਸਰਚ ਅਪ੍ਰੇਸ਼ਨ ਦੌਰਾਨ ਮਿਲੀ ਵੱਡੀ ਕਾਮਯਾਬੀ , ਨਸ਼ੀਲੇ ਪਦਾਰਥ ਸਮੇਤ ਤਿੰਨ ਗ੍ਰਿਫ਼ਤਾਰ

ਡੀ.ਜੀ.ਪੀ. ਪੰਜਾਬ ਦੇ ਹੁਕਮਾਂ ਅਨੁਸਾਰ ਸਰਤਾਜ ਸਿੰਘ ਚਾਹਲ ਆਈ.ਪੀ.ਐਸ.ਐਸ.ਐਸ.ਪੀ. ਅਤੇ ਮਨਪ੍ਰੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਡੀ.ਐਸ.ਪੀ. ਦਸੂਹਾ ਬਲਵੀਰ ਸਿੰਘ, ਐਸ.ਐਚ.ਓ. ਦਸੂਹਾ ਬਿਕਰਮਜੀਤ ਸਿੰਘ, ਐਸ.ਐਚ.ਓ. ਤਲਵਾੜਾ ਹਰਗੁਰਦੇਵ ਸਿੰਘ ਦੀਆਂ ਪੁਲਿਸ ਪਾਰਟੀਆਂ ਨੂੰ ਨਾਲ ਲੈ ਕੇ ਪਿੰਡ ਛਾਂਗਲਾ ਅਤੇ ਜਲੋਟਾ ਵਿਚ ਸਰਚ ਆਪ੍ਰੇਸ਼ਨ ਕੀਤਾ ਗਿਆ ਜਿਸ ਦੌਰਾਨ ਜਸਬੀਰ ਕੌਰ ਦੇ ਘਰ ਵਿਚੋਂ 265 ਗਰਾਮ ਹੀਰੋਇਨ ਅਤੇ … Read more

ਸੰਸਥਾ ਹੋਮ ਫਾਰ ਦਾ ਹੋਮਲੈਸ ਵੱਲੋਂ ਗਰੀਬ ਅਤੇ ਬੇਘਰਾਂ ਨੂੰ ਘਰ ਬਣਾਏ ਗਏ ਅਤੇ ਐਨਆਰ ਆਈ ਦੇ ਪਰਿਵਾਰ ਵੱਲੋਂ 6 ਲੱਖ ਦਾ ਸਹਿਯੋਗ

ਪਿਛਲੇ ਲੰਮੇ ਸਮੇਂ ਤੋਂ ਗਰੀਬ ਅਤੇ ਬੇਘਰਿਆਂ ਨੂੰ ਘਰ ਬਣਾ ਕੇ ਦੇ ਰਹੀ ਸੰਸਥਾ ਹੋਮ ਫਾਰ ਦਾ ਹੋਮਲੈਸ ਵਲੋਂ ਅੱਜ ਹੁਸਿ਼ਆਰਪੁਰ ਦੇ ਨਜ਼ਦੀਕੀ ਪਿੰਡ ਅੱਜੋਵਾਲ ਚ 3 ਨਵੇਂ ਘਰਾਂ ਦੀ ਉਸਾਰੀ ਦਾ ਕੰਮ ਸੰਸਥਾ ਦੇ ਪ੍ਰਧਾਨ ਵਰਿੰਦਰ ਪਰਹਾਰ ਦੀ ਅਗਵਾਈ ਚ ਸ਼ੁਰੂ ਕੀਤਾ ਗਿਆ।ਇਸ ਮੌਕੇ ਯੂਐਸਏ ਤੋਂ ਵਿਸ਼ੇਸ਼ ਤੌਰ ਤੇ ਇੰਦਰਜੀਤ ਕੌਰ ਅਤੇ ਮਨਜੀਤ ਸਿੰਘ … Read more

ਇੰਡਸਟਰੀ ਪੋਲਸੀ ਅਤੇ ਬਿਜਲੀ ਦੇ ਵਧੇ ਰੇਟਾਂ ਨੂੰ ਲੈ ਕੇ ਸੁਖਬੀਰ ਬਾਦਲ ਦਾ ਆਪ ਸਰਕਾਰ ਤੇ ਨਿਸ਼ਾਨਾ, ਕਿਹਾ ਪੰਜਾਬ ਨੂੰ ਚਲਾ ਰਹੇ ਨੇ ਰਾਘਵ ਚੱਡਾ

ਲੁਧਿਆਣਾ ਦੇ ਗੁਰੂਦੁਆਰਾ ਆਲਮਗੀਰ ਸਾਹਿਬ ਵੱਖ ਵੱਖ ਜਥੇਬੰਦੀਆਂ ਨਾਲ ਮੀਟਿੰਗ ਕਰਨ ਪਹੁੰਚੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੀਟਿੰਗ ਚ ਹਿਸਾ ਲੈਂਦਿਆਂ ਤਮਾਮ ਮੁੱਦਿਆਂ ਤੇ ਗੱਲਬਾਤ ਕੀਤੀ ਹੈ ਅਤੇ ਸਿੱਖ ਭਾਈਚਾਰੇ ਚ ਹੋ ਰਹੇ ਵਿਤਕਰਿਆਂ ਨੂੰ ਲੈ ਕੇ ਵੀ ਗਲਬਾਤ ਕੀਤੀ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ … Read more

ਅੰਮ੍ਰਿਤਸਰ ਦੇ ਪੁਰਾਤਨ ਸ਼ਿਵ ਮੰਦਿਰ ਦਾ ਮੁਦਾ ਫਿਰ ਗਰਮਾਇਆ

ਅੰਮ੍ਰਿਤਸਰ ਦੇ ਥਾਣਾ ਬੀ ਡਵੀਜ਼ਨ ਦੇ ਅਧੀਨ ਆਉਦੇ ਸੁਲਤਾਨਵਿੰਡ ਰੋਡ ਸਥਿਤ ਪੁਰਾਤਨ ਸ਼ਿਵ ਮੰਦਿਰ ਸੁਕਾ ਤਲਾਬ ਦਾ ਹੈ ਜਿਥੇ ਬੀਤੀ ਰਾਤ ਮੰਦਿਰ ਦੇ ਚੈਅਰਮੈਨ ਅਤੇ ਪ੍ਰਧਾਨ ਬਲਵਿੰਦਰ ਬਿਲਾ ਆਮਣੇ ਸਾਹਮਣੇ ਹੁੰਦੇ ਨਜਰ ਆਏ ਦਰਅਸਲ ਮਾਮਲਾ ਮੰਦਿਰ ਦੇ ਬਾਹਰ ਫੜੀ ਲਗਾ ਫੁਲਾ ਦੇ ਸਿਹਰੇ ਵੇਚਣ ਵਾਲੇ ਦੇ ਕੋਲੋ ਮੰਦਿਰ ਪ੍ਰਧਾਨ ਬਲਵਿੰਦਰ ਸਿੰਘ ਬਿਲਾ ਵਲੋ ਨਜਾਇਜ ਉਗਾਈ … Read more

ਪੰਜਾਬ ਕਿਸਾਨ ਯੂਨੀਅਨ ਆਈ ਬੰਦੀ ਸਿੰਘਾਂ ਦੀ ਹਮਾਇਤ ਵਿੱਚ

ਲਹਿਰਾਗਾਗਾ ਵਿਖੇ ਪਹੁੰਚੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਹੋਰ ਮੰਗਾਂ ਲਈ ਪੰਜਾਬ ਕਿਸਾਨ ਯੂਨੀਅਨ ਦਿੱਲੀ ਵਿਖੇ ਵੱਡਾ ਇਕੱਠ ਕਰੇਗੀ। ਇਹ ਵਿਚਾਰ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਇਥੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਨ ਸਮੇਂ ਸਾਂਝੇ ਕੀਤੇ। ਉਨ੍ਹਾਂ ਕਿਹਾ … Read more