ਰੂਪਨਗਰ ਦਾ ਮੰਦਬੁੱਧੀ ਨੌਜਵਾਨ ਨੂੰ ਗੁਰਦਾਸਪੁਰ ਦੇ ਢਾਬੇ ਵਾਲੇ ਨੇ ਮਿਲਾਇਆ ਪਰਿਵਾਰ ਨਾਲ 

ਜਿੱਥੇ ਅੱਜ ਕੁਝ ਮਰੀਆਂ ਜਮੀਰਾਂ ਵਾਲੇ ਲੋਕ ਸ੍ਰਿਸ਼ਟੀ ਤੇ ਰਹਿ ਰਹੇ ਹਨ, ਉਥੇ ਹੀ ਕੁਝ ਲੋਕ ਨੇਕ-ਦਿਲ ਇਮਾਨਦਾਰ ਅਤੇ ਚੰਗੀਆਂ ਜ਼ਮੀਰਾਂ ਵਾਲੇ ਹਨ ਤਾਂ ਹੀ ਸ੍ਰਿਸ਼ਟੀ ਬਚੀ ਹੋਈ ਹੈ, ਇਸੇ ਤਰ੍ਹਾਂ ਦੀ ਮਿਸਾਲ ਪੈਦਾ ਕੀਤੀ ਹੈ ਜਿਲਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਤਲਵੰਡੀ ਰਾਮਾਂ ਦੇ ਫੁੰਮਣ ਢਾਬੇ ਵਾਲੇ ਨੇ, ਇਸ ਢਾਬੇ ਮਲਿਕ ਨੇ … Read more