ਚੰਡੀਗੜ੍ਹ ਇਨਸਾਫ ਮੋਰਚੇ ਨੂੰ ਲੈ ਕੇ ਡਾ. ਰਾਜਕੁਮਾਰ ਵੇਰਕਾ ਨੇ ਆਮ ਆਦਮੀ ਪਾਰਟੀ ਤੇ ਸਾਦੇ ਨਿਸ਼ਾਨੇ

ਚੰਡੀਗੜ ਮੋਰਚੇ ਚ ਚੰਡੀਗੜ ਪੁਲਿਸ ਅਤੇ ਇਨਸਾਫ ਮੋਰਚੇ ਵਿਚ ਹੋ ਰਹੇ ਟਕਰਾਵ ਨੂੰ ਲੈਕੇ ਡਾਕਟਰ ਵੇਰਕਾ ਨੇ ਕਿਹਾ ਕਿ ਜਿਸ ਤਰੀਕੇ ਨਾਲ ਖੂਨੀ ਝੜਪ ਹੋ ਰਹੀ ਹੈ ਪੰਜਾਬ ਦੇ ਮਾਹੌਲ ਨੂੰ ਖਰਾਬ ਕੀਤਾ ਜਾ ਰਿਹਾ ਹੈ ਇਸਦੀ ਜਿੰਮੇਵਾਰ ਸਿਰਫ਼ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਹ ਮੋਰਚੇ ਵਾਲੇ ਕਿੰਨੇ ਦਿਨ ਤੋਂ ਭਗਵੰਤ ਮਾਨ ਕੋਲ ਸਮਾਂ … Read more