ਨੌਜਵਾਨ ਵਲੋਂ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ

ਹੁਸਿ਼ਆਰਪੁਰ ਦੇ ਨਜ਼ਦੀਕੀ ਪਿੰਡ ਹਰਦੋਖਾਨਪੁਰ ਦੇ ਰਹਿਣ ਵਾਲੇ ਇਕ ਨੌਜਵਾਨ ਵਲੋਂ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਗਈ ਸੀ ਤੇ ਮ੍ਰਿਤਕ ਦੀ ਪਹਿਚਾਣ ਚੇਤਨ ਸ਼ਰਮਾ ਉਮਰ 30 ਸਾਲ ਵਜੋਂ ਹੋਈ ਸੀ। ਘਟਨਾ ਤੋਂ ਬਾਅਦ ਥਾਣਾ ਮਾਡਲ ਟਾਊਨ ਪੁਲਿਸ ਵਲੋਂ ਸਹੁਰਾ ਪਰਿਵਾਰ ਦੇ 3 ਮੈਂਬਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਅੱਜ ਪੀੜਤ … Read more

ਡਾ. ਰਾਜ ਕੁਮਾਰ ਨੇ ਕੀਤਾ ਹਲਕੇ ਦਾ ਦੌਰਾ

ਬੀਤੇ ਦਿਨੀਂ ਪਏ ਭਾਰੀ ਮੀਂਹ ਕਾਰਨ ਜਿੱਥੇ ਪੰਜਾਬ ਜਲਥਲ ਹੋਇਆ ਨਜ਼ਰ ਆ ਰਿਹਾ ਏ ਉਥੇ ਹੀ ਹੁਸਿ਼ਆਰਪੁਰ ਜਿ਼ਲ੍ਹੇ ਦੇ ਕਈ ਪਿੰਡਾਂ ਚ ਵੀ ਕਾਫੀ ਜਿ਼ਆਦਾ ਨੁਕਸਾਨ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਅਜਿਹਾ ਹੀ ਮਾਮਲਾ ਕੋਟਫਤੂਹੀ ਤੋਂ ਵੀ ਸਾਹਮਣੇ ਆਇਆ ਏ ਜਿਥੇ ਕਿ ਕੋਟਫਤੂਹੀ ਅੱਡੇ ਚ ਬਣੇ ਨਾਲੇ ਚ ਪਾਣੀ ਦੀ ਬਲੋਕਜ਼ ਕਾਰਨ ਪਾਣੀ ਦੀ … Read more

ਦੋ ਘੰਟੇ ਦੀ ਬਰਸਾਤ ਨੇ ਖੋਲ੍ਹੀ ਹੁਸ਼ਿਆਰਪੁਰ ਪ੍ਰਸਾਸ਼ਨ ਦੀ ਪੋਲ ।

ਹੁਸ਼ਿਆਰਪੁਰ ਚ ਦੋ ਘੰਟੇ ਦੀ ਬਰਸਾਤ ਨੇ ਪ੍ਰਸਾਸਨ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਮੁਹੱਲਾ ਨਵੀਂ ਆਬਾਦੀ ਦੇ ਵਸਨੀਕਾਂ ਨੇ ਦੱਸਿਆ ਕਿ ਸਿਰਫ 2 ਘੰਟੇ ਦੀ ਬਰਸਾਤ ਦੇ ਨਾਲ ਪਾਣੀ ਦੀ ਨਿਕਾਸੀ ਵਾਲੇ ਨਾਲੇ ਚ ਕਚਰਾ ਫਸ ਜਾਣ ਕਾਰਨ ਗੰਦਾ ਪਾਣੀ ਘਰਾਂ ਚ ਵੜਨ ਲੱਗਿਆ ਸੀ ਜਿਸਤੋਂ ਬਾਅਦ ਮੁਹੱਲਾ ਵਸਨੀਕਾਂ ਨੇ ਆਪਣੇ … Read more

ਲਿੰਕ ਰੋੜ ਤੇ ਲੋਕਾਂ ਨੇ ਝੋਨਾਂ ਲਾਕੇ ਸੂਬਾ ਸਰਕਾਰ ਖਿਲਾਫ਼ ਕੀਤਾ ਰੋਸ਼ ਪ੍ਰਦਰਸ਼ਨ

ਵਿਧਾਨ ਸਭਾ ਦਸੂਹਾ ਵਿੱਚ ਪੈਂਦੇ ਪਿੰਡ ਘਗਵਾਲ ਅਤੇ ਸਵਾਰ ਤੋਂ ਹਾਜੀਪੁਰ ਨੂੰ ਜਾਂਦੇ ਲਿੰਕ ਰੋੜ ਦੀ ਖਸਤਾ ਹਾਲਤ ਕਾਰਨ ਲੋਕ ਪਿਛਲੇ ਦੋ ਸਾਲ ਤੋਂ ਪਰੇਸ਼ਾਨ ਹਨ। ਜਿਸਦੇ ਚਲਦਿਆਂ ਲੋਕਾਂ ਨੇ ਪਿਛਲੀ ਸਰਕਾਰ ਨੂੰ ਅਲਵਿਦਾ ਕਹਿਣ ਲਈ ਇਸ ਆਸ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸਨ ਕਿ ਉਹ ਲੋਕਾਂ ਨੂੰ ਲਿੰਕ ਸੜਕਾਂ ਚੰਗਿਆਂ ਬਣਾ ਕੇ … Read more

ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦਵਾਰਾ 1 ਕਰੋੜ 25 ਲੱਖ ਦੀ ਲਾਗਤ ਨਾਲ ਤਿਆਰ ਦੋ ਜਲ ਸਪਲਾਈ ਯੋਜਨਾਵਾਂ ਦਾ ਉਦਘਾਟਨ

ਹੁਸ਼ਿਆਰਪੁਰ ਦੇ ਮੁਕੇਰੀਆ ਅਧੀਨ ਆਉਂਦੇ ਪਿੰਡ ਖਿਜਰਪੁਰ ਅਤੇ ਪੁਰਾਣਾ ਭੰਗਲਾ ਵਿਚ 1 ਕਰੋੜ 25 ਲੱਖ ਦੀ ਲਾਗਤ ਨਾਲ ਤਿਆਰ ਦੋ ਜਲ ਸਪਲਾਈ ਯੋਜਨਾਵਾਂ ਦਾ ਅੱਜ ਉਦਘਾਟਨ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦਵਾਰਾ ਕੀਤਾ ਗਿਆ। ਉਥੇ ਹੀ ਉਨਾਂ ਪਤਰਕਾਰਾ ਨਾਲ ਗੱਲ ਕਰਦੇ ਕਿਹਾ ਕਿ ਦੋਨਾਂ ਪਿੰਡਾ ਵਿਚ ਜਿਥੇ ਜਲ ਪੂਰਤੀ ਲਈ ਅੱਜ ਜਲ ਸਪਲਾਈ ਦੀ ਸ਼ੁਰੂਆਤ … Read more

ਹੁਸ਼ਿਆਰਪੁਰ ਦੇ ਨੌਜੁਆਨ ਦੀ ਅਮਰੀਕਾਂ ਵਿੱਚ ਗੋਲੀ ਮਾਰ ਕੇ ਕਤਲ

ਹੁਸ਼ਿਆਰਪੁਰ ਮੁਕੇਰੀਆ ਦੇ ਪਿੰਡ ਆਲੋ ਭੱਟੀ ਦੇ 27 ਸਾਲਾ ਨੋਜੁਆਨ ਦੀ ਅਮਰੀਕਾ ਦੇ ਸਹਿਰ ਕੈਲੀਫੋਰਨੀਆ ਦੇ ਵਿਕਟਰ ਬੇਲੀ ਦੇ ਿੲੱਕ ਸਟੋਰ ਉੱਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮਿ੍ਤਿਕ ਵਿਅਕਤੀ ਦਾ ਨਾਮ ਪਰਵੀਨ ਸੀ। ਪਰਵੀਨ ਦੇ ਪਿਤਾ ਸੂਰਤ ਸਿੰਘ ਨੇ ਦੱਸਿਆ ਕਿ ਉਸ ਦੇ 2 ਬੇਟੇ ਹਨ ਅਤੇ ਦੋਵੇ ਅਮਰੀਕਾ ਵਿੱਚ ਿੲੱਕੋ ਥਾਂ ਕੰਮ ਕਰਦੇ … Read more

ਮਹਿਲਾਵਾਂ ਵਲੋਂ ਵਿਅਕਤੀ ਦੀ ਕੁੱਟਮਾਰ

ਖਬਰ ਹੁਸਿ਼ਆਰਪੁਰ ਦੇ ਨਜ਼ਦੀਕੀ ਪਿੰਡ ਛਾਉਣੀ ਕਲਾਂ ਤੋਂ ਹੈ ਜਿਥੇ ਕਿ ਬੀਤੇ ਦਿਨ ਪਿੰਡ ਚ ਹੀ ਸਥਿਤ ਬੰਗਲਾ ਮੁਹੱਲੇ ਦੀਆਂ ਕੁਝ ਮਹਿਲਾਵਾਂ ਵਲੋਂ ਇਕ ਵਿਅਕਤੀ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਇਸ ਘਟਨਾ ਤੋਂ ਬਾਅਦ ਵਿਅਕਤੀ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਜਿਨ੍ਹਾਂ ਮਹਿਲਾਵਾਂ ਵਲੋਂ ਵਿਅਕਤੀ ਦੀ … Read more

ਹੁਸ਼ਿਆਰਪੁਰ ਦੀ ਅੰਜਲੀ ਕੁਮਾਰੀ ਨੇ ਿੲਟਲੀ ਵਿੱਚ ਮਾਰੀ ਬਾਜ਼ੀ

ਹੁਸ਼ਿਆਰਪੁਰ ਦੀ ਪੁਰਾਣੀ ਟਾਂਡਾ ਵਾਲੀ ਦੀ ਰਹਿਣ ਵਾਲੀ ਅੰਜਲੀ ਕੁਮਾਰੀ ਨੇ ਿੲਟਲੀ ਵਿੱਚ ਏਅਰਪੋਰਟ ਚੈਕਿੰਗ ਅਧਿਕਾਰੀ ਦਾ ਚਾਰਜ ਸਾਂਭ ਕੇ ਨਵਾਂ ਿੲਤਿਹਾਸ ਰਚ ਦਿੱਤਾ ਹੈ ਜੋ ਕਿ ਮਾਣ ਵਾਲੀ ਗੱਲ ਹੈ। ਜਦੋ ਿੲਹ ਖਬਰ ਅੰਜਲੀ ਦੇ ਪਰਿਵਾਰ ਨੂੰ ਮਿਲੀ ਤਾ ਉਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀ ਰਿਹਾ। ਉਨਾਂ ਦੇ ਘਰ ਵਿਆਹ ਵਰਗਾ ਮਾਹੌਲ ਬਣ … Read more

ਹੁਸਿ਼ਆਰਪੁਰ ਚ ਮੁਸਲਿਮ ਭਾਈਚਾਰੇ ਨੇ ਧੂਮਧਾਮ ਨਾਲ ਮਨਾਇਆ ਈਦ ਉਲ ਜ਼ੂਹਾ ਦਾ ਤਿਓਹਾਰ

ਹੁਸਿ਼ਆਰਪੁਰ ਚ ਮੁਸਲਿਮ ਭਾਈਚਾਰੇ ਨੇ ਈਦ ਉਲ ਜ਼ੂਹਾ ਦਾ ਤਿਓਹਾਰ ਬਹੁਤ ਧੂਮਧਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਚ ਭਾਈਚਾਰੇ ਦੇ ਲੋਕ ਹੁਸਿ਼ਆਰਪੁਰ ਦੀ ਜ਼ਾਮਾ ਮਸਜਿਦ ਚ ਇਕੱਠੇ ਹੋਏ ਤੇ ਸਾਂਝੇ ਤੌਰ ਤੇ ਸਾਰਿਆਂ ਨੇ ਨਮਾਜ਼ ਅਦਾ ਕੀਤੀ ਤੇ ਇਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਤੇ ਗਲੇ ਮਿਲ ਕੇ ਵਧਾਈ ਦਿੱਤੀ। ਇਸ … Read more

ਕਾਲਜਾਂ/ਯੂਨੀਵਰਸਿਟੀਆਂ ਵਲੋਂ ਐਸ.ਸੀ./ਬੀ.ਸੀ. ਵਿਦਿਆਰਥੀਆਂ ਦਾ ਹੋ ਰਿਹੈ ਸ਼ੋਸਣ

ਪੰਜਾਬ ’ਚ ਲੰਮੇ ਸਮੇਂ ਤੋਂ ਸਰਕਾਰੀ ਅਤੇ ਗੈਰ-ਸਰਕਾਰੀ ਸਿੱਖਿਅਕ ਸੰਸਥਾਵਾਂ ’ਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤੋਂ ਐਸ.ਸੀ./ਬੀ.ਸੀ. ਵਿਦਿਆਰਥੀਆਂ ਨੂੰ ਲਾਭ ਨਹੀਂ ਮਿਲ ਰਿਹਾ ਅਤੇ ਕਾਲਜਾਂ ਤੇ ਯੂਨੀਵਰਸਿਟੀਆਂ ਵਲੋਂ ਇਨ੍ਹਾਂ ਵਿਦਿਆਰਥੀਆਂ ਦਾ ਸ਼ੋਸਣ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਹੁਜਨ ਕ੍ਰਾਂਤੀ ਮੰਚ ਪੰਜਾਬ ਦੇ ਆਗੂਆਂ ਨੇ ਅੱਜ ਇੱਥੇ ਪ੍ਰੈੱਸ ਕਲੱਬ ’ਚ ਪੱਤਰਕਾਰਾਂ ਨੂੰ ਸੰਬੋਧਨ … Read more

ਸਿ਼ਵ ਸੈਨਾ ਵਲੋਂ ਫਿਲਮ ਆਦੀਪੁਰਸ਼ ਦੇ ਵਿਰੋਧ ਚ ਰੋਸ ਪ੍ਰਦਰਸ਼ਨ

ਅੱਜ ਹੁਸਿ਼ਆਰਪੁਰ ਚ ਸਿ਼ਵ ਸੈਨਾ ਬਾਲ ਠਾਕਰੇ ਵਲੋਂ ਬਾਲੀਵੁੱਡ ਫਿਲਮ ਆਦੀਪੁਰਸ਼ ਦੇ ਵਿਰੋਧ ਚ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਸੈਂਸਰ ਬੋਰਡ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਸਿ਼ਵ ਸੈਨਿਕਾਂ ਨੇ ਕਿਹਾ ਕਿ ਇਸ ਫਿਲਮ ਚ ਹਿੰਦੂ ਧਰਮ ਦੀਆਂ ਭਾਵਨਾਵਾਂ ਨਾਲ ਵੱਡਾ ਖਿਲਵਾੜ ਕੀਤਾ ਗਿਆ ਹੈ ਕਿਉਂ ਕਿ ਫਿਲਮ ਚ ਗਲਤ … Read more

ਕੁੱਟ ਮਾਰ ਦੀ ਵੀਡਿਓ ਵੀਅਰਲ ਹੋਣ ਕਾਰਨ ਨੌਜਵਾਨ ਨੇ ਕੀਤੀ ਜੀਵਨ ਲੀਲਾ ਸਮਾਪਤ।

ਖ਼ਬਰ ਹੁਸ਼ਿਆਰਪੁਰ ਦੇ ਮੁਹੱਲਾ ਸ਼ਾਲੀਮਾਰ ਨਗਰ ਤੋਂ ਹੈ। ਜਿਥੋ ਦੇ ਰਹਿਣ ਵਾਲੇ ਅਮਨਪ੍ਰੀਤ ਸਿੰਘ ਦੀ ਉਮਰ ਕਰੀਬ 26 ਸਾਲ ਦੀ ਹੈ। ਇਸ ਨੌਜਵਾਨ ਦੇ ਵਿਆਹ ਨੂੰ ਕਰੀਬ 4 ਸਾਲ ਹੋ ਚੁੱਕੇ ਨੇ ਅਤੇ ਇਕ 3 ਸਾਲ ਦਾ ਪੁੱਤਰ ਵੀ ਹੈ। ਘਰ ਵਿਚ ਅਮਨਪ੍ਰੀਤ ਦੀ ਪਤਨੀ ਆਪਣੇ ਸਹੁਰਾ ਪਰਿਵਾਰ ਨਾਲ ਲੜਾਈ ਕਰਨ ਤੋਂ ਪਰੇਸ਼ਾਨ ਹੋ ਕੇ … Read more

ਹੁਸ਼ਿਆਰਪੁਰ ਦੇ ਨੌਜਵਾਨ ਪ੍ਰਿੰਸ ਦੀ ਬਾਲੀਵੁੱਡ ਤੱਕ ਧਕ ।

ਇਕ ਪਾਸੇ ਅਕਸਰ ਕਿਹਾ ਜਾਂਦੈ ਕਿ ਨੌਜਵਾਨ ਨਸ਼ਿਆਂ ਚ ਗਲਤਾਨ ਹੋ ਰਹੇ ਹਨ ਪਰ ਅਸਲ ਚ ਪੰਜਾਬ ਦੀ ਨੌਜਵਾਨੀ ਦੇ ਹੁਨਰ ਨੂੰ ਦੇਖ ਕੇ ਲਗਦੈ ਕਿ ਪੰਜਾਬ ਚ ਅੱਜ ਵੀ ਅਸਲ ਪੰਜਾਬ ਦੇ ਓਹੀ ਫਰ ਫਰ ਕਰਦੇ ਡੌਲਿਆਂ ਵਾਲੇ ਗੱਭਰੂ ਸੂਬੇ ਅਤੇ ਦੇਸ਼ ਦਾ ਨਾਮ ਵੱਖ ਵੱਖ ਖੇਤਰਾਂ ਚ ਚਮਕਾ ਰਹੇ ਨੇ, ਇਸੇ ਤਰਾਂ ਹੁਸ਼ਿਆਰਪੁਰ … Read more

ਜਿਲ੍ਹਾ ਹਸਪਤਾਲ ਹੁਸ਼ਿਆਰਪੁਰ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ

ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ ਜਿਲ੍ਹਾ ਹਸਪਤਾਲ ਹੁਸ਼ਿਆਰਪੁਰ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਜਿਸ ਵਿਚ ਸਹਾਇਕ ਸਿਵਲ ਸਰਜਨ ਡਾ.ਪਵਨ ਕੁਮਾਰ, ਜਿਲ੍ਹਾ ਸਿਹਤ ਅਧਿਕਾਰੀ ਡਾ.ਲਖਵੀਰ ਸਿੰਘ, ਡੀ.ਐਮ.ਸੀ ਡਾ.ਹਰਬੰਸ ਕੌਰ , ਐਸ.ਐਮ.ਓ ਇੰਚਾਰਜ ਸਿਵਲ ਹਸਪਤਾਲ ਡਾ.ਸਵਾਤੀ ,ਐਸ.ਐਮ.ਓ ਡਾ.ਮਨਮੋਹਨ ਸਿੰਘ, ਡਿਪਟੀ ਮਾਸ … Read more

ਹੁਸਿਆਰਪੁਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਧਰਨਾ

ਅੱਜ ਹੁਸਿ਼ਆਰਪੁਰ ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੁਸਿ਼ਆਰਪੁਰ ਤੋਂ ਵਿਧਾਇਕ ਅਤੇ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੇ ਘਰ ਦਾ ਘਿਰਾਓ ਕੀਤਾ ਗਿਆ ਤੇ ਸਰਕਾਰ ਅਤੇ ਮੰਤਰੀ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਗੱਲਬਾਤ ਦੌਰਾਨ ਕਿਸਾਨ ਆਗੂ ਪਰਮਜੀਤ ਸਿੰਘ ਭੁੱਲਾ ਨੇ ਕਿਹਾ ਕਿ ਭਾਰਤ ਮਾਲਾ ਪ੍ਰਾਜੈਕਟ ਤਹਿਤ ਸਰਕਾਰ ਵਲੋਂ ਨੈਸ਼ਨਲ ਹਾਈਵੇ … Read more

ਡਿਜੀਟਲ ਲਾਇਬ੍ਰੇਰੀ, ਹੁਸ਼ਿਆਰਪੁਰ ਲਰਨਿੰਗ ਸੈਂਟਰ ਦੇ ਤੌਰ ’ਤੇ ਨਵੇਂ ਆਯਾਮ ਸਥਾਪਿਤ ਕਰ ਰਹੀ

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਡਿਜੀਟਲ ਲਾਇਬ੍ਰੇਰੀ ਹੁਸ਼ਿਆਰਪੁਰ ਇਕ ਲਰਨਿੰਗ ਸੈਂਟਰ ਦੇ ਤੌਰ ’ਤੇ ਆਯਾਮ ਸਥਾਪਿਤ ਕਰ ਰਹੀ ਹੈ ਕਿਉਂਕਿ ਇਥੇ ਲੋਕਾਂ ਨੂੰ ਲਾਇਬ੍ਰੇਰੀ ਦੇ ਨਾਲ-ਨਾਲ ਕਈ ਲਰਨਿੰਗ ਗਤੀਵਿਧੀਆਂ ਵੀ ਕਰਵਾਈਆਂ ਰਹੀਆਂ ਹਨ, ਜੋ ਕਿ ਵਿਸ਼ੇਸ਼ ਕਰਕੇ ਸਾਡੇ ਨੌਜਵਾਨਾਂ ਲਈ ਕਾਫ਼ੀ ਲਾਭਦਾਇਕ ਸਾਬਤ ਹੋ ਰਹੀਆਂ ਹਨ। ਉਹ ਅੱਜ ਲਾਇਬ੍ਰੇਰੀ ਵਿਚ ਜ਼ਿਲ੍ਹਾ ਲਿਟਰੇਰੀ ਸੋਸਾਇਟੀ … Read more

ਹੁਸ਼ਿਆਰਪੁਰ ਦੇ ਦੰਦੀਆਲ ਪਿੰਡ ਵਿੱਚ 800 ਏਕੜ ਪੰਚਾਇਤੀ ਜਮੀਨ ਛਡਾਈ

ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਦੰਦੀਆਲ ਵਿੱਚ ਮੰਤਰੀ ਲਾਲ ਜੀਤ ਸਿੰਘ ਭੁੱਲਰ ਵੱਲੋ ਪੰਚਾਇਤੀ ਜਮੀਨ ਦਾ 800 ਕਿਲਾ ਛੁਡਾਈਆ ਗਿਆ ਅਤੇ ਮੰਤਰੀ ਲਾਲ ਸਿੰਘ ਭੁੱਲਰ ਨੇ ਕਿਹਾ ਕਿ ਇਹ ਜਮੀਨ ਪਹਿਲੀ ਸਰਕਾਰਾਂ ਦੇ ਕਾਰਜਕਾਲ ਦੋਰਾਨ ਦੱਬੀ ਗਈ ਹੈ ਤੇ ਸਰਕਾਰਾਂ ਵੱਲੋ ਇਹਨਾਂ ਤੇ ਪੂਰੀ ਤਰ੍ਹਾਂ ਨਿਗਰਾਨੀ ਨਹੀ ਰੱਖੀ ਗਈ ਪਰ ਹੁਣ ਉਹਨਾਂ ਨੇ ਆਪ … Read more

ਭਾਜਪਾ ਦੀ ਰੈਲੀ ਚ, ਸੁਨੀਲ ਜਾਖੜ ਨੇ ਮੋਦੀ ਦੇ ਕੀਤੇ ਕੰਮਾਂ ਦੀ ਕੀਤੀ ਤਾਰੀਫ਼

ਹੁਸ਼ਿਆਰਪੁਰ ਵਿੱਚ ਭਾਜਪਾ ਵੱਲੋ ਰੈਲੀ ਕੱਢੀ ਗਈ ਜਿਸ ਵਿੱਚ ਭਾਜਪਾ ਦੇ ਕਈ ਆਗੂਆਂ ਨੇ ਹਿੱਸਾ ਲਿਆ, ਜਿਸ ਵਿੱਚ ਭਾਜਪਾ ਦੇ ਪ੍ਰਮੁੱਖ ਨੇਤਾ ਜੇ,ਪੀ ਨੱਡਾ ਮੁੱਖ ਤੌਰ ਤੇ ਸ਼ਾਮਿਲ ਹੋਏ ਇਸ ਮੌਕੇ ਤੇ ਕੇਦਰੀ ਜਲ ਮੰਤਰੀ ਗਜੇਂਦਰ ਸਿੰਘ ਸੇਖਾਵਤ, ਕੇਦਰੀ ਰਾਜ ਮੰਤਰੀ ਸੋਮ ਪ੍ਰਕਾਸ਼,ਤੇ ਸਬਕਾ ਮੰਤਰੀ ਤਕੀਸ਼ਣ ਸੂਦ ਆਦਿ ਹੋਰ ਭਾਜਪਾ ਵਰਕਰਾ ਨੇ ਮਹਾ ਰੈਲੀ ਵਿੱਚ … Read more