ਮਨਰੇਗਾ ਸਕੀਮ ਅਧੀਨ ਮਜਦੂਰ ਦੀ 5 ਸਾਲਾਂ ਦੀ ਤਨਖਾਹ ਪਈ ਕਿਸੇ ਹੋਰ ਖਾਤੇ ਵਿੱਚ

ਗੜ੍ਹਸ਼ੰਕਰ ਦੇ ਪਿੰਡ ਬਿਲੜੋ ਵਿੱਖੇ ਮਨਰੇਗਾ ਸਕੀਮ ਅਧੀਨ ਕੰਮ ਕਰਨ ਵਾਲੇ ਮਜਦੂਰ ਦੀ 5 ਸਾਲਾਂ ਦੀ ਤਨਖਾਹ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਕਿਸੇ ਹੋਰ ਦੇ ਖਾਤੇ ਵਿੱਚ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਸੁਖਜਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਪਿੰਡ ਬਿਲੜੋ ਨੇ ਦੱਸਿਆ ਕਿ ਉਨ੍ਹਾਂ ਵਲੋਂ ਮਨਰੇਗਾ ਸਕੀਮ ਅਧੀਨ 5 ਸਾਲ ਮਜਦੂਰੀ ਦਾ ਕੰਮ ਕੀਤਾ … Read more