ਗਿਰਦਾਵਰੀਆ ਸਬੰਧੀ ਕਿਸਾਨ ਆਗੂ ਇੰਦਰਪਾਲ ਸਿੰਘ ਨੇ ਪਟਵਾਰੀ ਨਾਲ ਕੀਤੀ ਗੱਲਬਾਤ

ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਬੇਮੌਸਮੀ ਬਰਸਾਤ ਕਰਕੇ ਖਰਾਬ ਹੋਈਆਂ ਫ਼ਸਲਾਂ ਦੀਆਂ ਗਿਰਦੌਰੀਆਂ ਕਰਵਾ ਕੇ ਰਿਪੋਰਟ ਸਰਕਾਰ ਨੂੰ ਭੇਜੀ ਜਾਵੇ ਤਾਂ ਜੌ ਕਿਸਾਨਾਂ ਨੂੰ ਖ਼ਰਾਬ ਹੋਈਆਂ ਫ਼ਸਲਾਂ ਦਾ ਬਣਦਾ ਮੁਆਵਜਾ ਦਿੱਤਾ ਜਾਵੇ ਪਰ ਕਿਸਾਨਾਂ ਨੇ ਆਰੋਪ ਲਗਾਉਦੇ ਹੋਏ ਕਿਹਾ ਕਿ ਪਿੰਡ ਸਿਧਵਾ ਜਮਿਤਾ ਵਿੱਚ ਪਟਵਾਰੀ ਨੇ ਕਿਸਾਨਾਂ ਨੂੰ ਕੁੱਝ … Read more

ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਖ਼ਿਲਾਫ ਬੀਜ,ਖਾਦ,ਦਵਾਈ ਡੀਲਰਾਂ ਨੇ ਖੋਲ੍ਹਿਆ ਮੋਰਚਾ””ਮਾਮਲਾ ਮੰਤਰੀ ਵੱਲੋ ਭਦੀ ਸ਼ਬਦਾਵਲੀ ਬੋਲਣ ਦਾ

ਪੰਜਾਬ ਦੇ ਖੇਤੀ ਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਡੇਰਾ ਬਾਬਾ ਨਾਨਕ ਵਿਚ ਦੌਰੇ ਦੌਰਨ ਬੀਜ,ਖਾਦ,ਦਵਾਈ ਡੀਲਰਾਂ ਨਾਲ ਵਰਤੀ ਭਦੀ ਸ਼ਬਦਾਵਲੀ ਦੇ ਵਿਰੌਧ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਤੋਂ ਗੁਰਦਾਸਪੁਰ ਪਹੁੰਚੇ ਬੀਜ,ਖਾਦ,ਦਵਾਈ ਡੀਲਰਾਂ ਨੇ ਐਗਰੋ ਇਨਪੁਟਸ ਡੀਲਰ ਐਸੋਸੀਏਸ਼ਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਖ਼ਿਲਾਫ ਰੋਸ਼ ਪ੍ਰਦਰਸਨ ਕਰ ਡੀਸੀ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ … Read more

ਸੰਜੁਕਤ ਕਿਸਾਨ ਮੋਰਚੇ ਵਲੋ ਕੀਤੀ ਪਤਰਕਾਰ ਵਾਰਤਾ, 18 ਅਪ੍ਰੈਲ ਨੂੰ ਸੂਬੇ ਭਰ ਚ ਰੇਲ ਰੋਕੋ ਅੰਦੋਲਨ ਦੀ ਕਹੀ ਗੱਲ, ਕਿਸਾਨਾਂ ਦੇ ਮੁਆਵਜ਼ੇ ਦੇ ਰੋਸ ਵਜੋਂ ਕੀਤਾ ਜਾਵੇਗਾ ਪ੍ਰਦਰਸ਼ਨ

ਬੇਮੌਸਮੀ ਬਰਸਾਤ ਦੇ ਚਲਦਿਆਂ ਪੰਜਾਬ ਭਰ ਵਿੱਚ ਕਣਕ ਦੀ ਫ਼ਸਲ ਦਾ ਕਾਫੀ ਨੁਕਸਾਨ ਹੋਇਆ ਹੈ । ਬੇਸ਼ੱਕ ਪੰਜਾਬ ਸਰਕਾਰ ਵੱਲੋਂ ਜਲਦ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਣ ਦੀ ਗੱਲ ਕਹੀ ਜਾ ਰਹੀ ਹੈ । ਪਰ ਉੱਥੇ ਹੀ ਕੇਂਦਰ ਵੱਲੋਂ ਕਣਕ ਦੀ ਖਰੀਦ ਵਿੱਚ ਲਗਾਏ ਕੱਟ ਨੂੰ ਲੈ ਕੇ ਕਿਸਾਨਾਂ ਵਿੱਚ ਵੱਡੀ ਨਰਾਜ਼ਗੀ ਨਜ਼ਰ ਆ ਰਹੀ ਹੈ … Read more

ਅੰਮ੍ਰਿਤਪਾਲ ਨੂੰ ਲੈ ਕੇ ਡੀਜੀਪੀ ਦਾ ਆਇਆ ਵੱਡਾ ਬਿਆਨ

ਪੰਜਾਬ ਦੇ ਮਾਹੌਲ ਅਤੇ ਵਿਸਾਖੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਡੀਜੀਪੀ ਗੋਰਵ ਯਾਦਵ ਅੱਜ ਬਠਿੰਡਾ ਪਹੁੰਚੇ ਨੇ ਤੇ ਉਹਨਾ ਨੇ ਖੁਦ ਬਠਿੰਡੇ ਦਾ ਦੌਰਾ ਕੀਤਾ ਉਹਨਾ ਨੇ ਅਧਿਕਾਰੀਆ ਨਾਲ ਮੀਟਿੰਗ ਕੀਤੀ ਹੈਅੰਮ੍ਰਿਤਪਾਲ ਨੂੰ ਲੈ ਕੇ ਡੀਜੀਪੀ ਦਾ ਵੱਡਾ ਬਿਆਨ ਆਇਆ ਹੈ ਤੇ ਉਹਨਾ ਦਾ ਕਹਿਣਾ ਹੈ ਅਸੀ ਪਰਿੰਦੇ ਨੂੰ ਵੀ ਪਰ ਨਹੀ ਮਾਰਨ ਦਵਾਗੇ ਤੇ … Read more

ਕਿਸਾਨਾਂ ਜੱਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਸਰਕਾਰਾਂ ਖਿਲਾਫ ਪ੍ਰਦਰਸ਼ਨ

ਖਬਰ ਧੁਰੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿਸਾਨ ਜੱਥੇਬੰਦੀਆਂ ਦੇ ਵਲੋਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਸਰਕਾਰਾ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਦਸ ਦਈਏ ਕਿ ਕਿਸਾਨ ਜੱਥੇਬੰਦੀਆਂ ਦਾ ਕਹਿਣਾ ਹੈ ਬੀਤੇ ਦਿਨ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਜਿਸ ਕਾਰਨ ਕਿਸਾਨਾਂ ਨੂੰ ਭਾਰੀ … Read more

ਪੰਜਾਬ ਸਰਕਾਰ ਵੱਲੋਂ ਵੰਡੇ ਗਏ ਕਿਸਾਨਾਂ ਨੂੰ ਚੈੱਕ

ਬੀਤੇ ਦਿਨ ਬੇਮੌਸਮੀ ਬਰਸਾਤ ਦੇ ਕਾਰਨ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਸੀ ਜਿਸ ਕਾਰਨ ਕਿਸਾਨਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ ਤੇ ਕਿਸਾਨਾ ਨੇ ਸਰਕਾਰ ਨੂੰ ਮੰਗ ਕੀਤੀ ਸੀ ਕਿ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ..ਤੇ ਉੱਥੇ ਹੀ ਪੰਜਾਬ ਸਰਕਾਰ ਵਲੋਂ ਆਪਣੇ ਵਿਧਾਇਕਾ ਨੂੰ ਹੁਕਮ ਦਿੱਤੇ ਗਏ ਸੀ ਉਹ ਕਿਸਾਨਾਂ ਨਾਲ ਉਹਨਾ ਦੇ ਖੇਤਾਂ ਵਿਚ … Read more

ਫਿਰੋਜ਼ਪੁਰ ਦੇ ਡੀਸੀ ਦਫਤਰ ਦੇ ਬਾਹਰ ਸਿੱਖ ਜੱਥੇਬੰਦੀਆਂ ਵੱਲੋਂ ਲਗਾਏ ਧਰਨੇ ਵਿੱਚ ਪਹੁੰਚਿਆ ਲੱਖਾ ਸਿਧਾਣਾ

ਬੀਤੇ ਦਿਨੀਂ ਫਿਰੋਜ਼ਪੁਰ ਦੇ ਹਰੀਕੇ ਵਿਖੇ ਅਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਧਰਨਾ ਦੇ ਲੋਕਾਂ ਨੂੰ ਫਿਰੋਜ਼ਪੁਰ ਪੁਲਿਸ ਵੱਲੋਂ ਗਿਰਫਤਾਰ ਕੀਤਾ ਗਿਆ ਸੀ। ਜਿਸ ਤੋਂ ਵੱਖ ਵੱਖ ਸਿੱਖ ਜੱਥੇਬੰਦੀਆਂ ਵੱਲੋਂ ਜਿਲ੍ਹਾ ਪ੍ਰਸਾਸਨ ਨੂੰ ਮੰਗ ਪੱਤਰ ਦੇ ਮੰਗ ਕੀਤੀ ਗਈ ਸੀ ਕਿ ਗਿਰਫਤਾਰ ਕੀਤੇ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ ਪਰ ਪ੍ਰਸਾਸਨ ਵੱਲੋਂ ਕੋਈ ਪੁਖਤਾ ਜਵਾਬ ਨਾ ਮਿਲਣ … Read more

ਪਟਿਆਲਾ ਤੋਂ ਲੋਕ ਸਭਾ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਪਹੁੰਚੇ ਨਾਭੇ

ਪਟਿਆਲਾ ਤੋਂ ਲੋਕ ਸਭਾ ਮੈਬਰ ਮਹਾਰਾਣੀ ਪ੍ਰਨੀਤ ਕੌਰ ਅੱਜ ਨਾਭਾ ਪਹੁੰਚੇ ਨੇ ਤੇ ਉਹਨਾ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਵੀ ਸਾਧੇ ਨੇ ਦਸ ਦਈਏ ਕਿ ਪੰਜਾਬ ਦਾ ਜੋ ਮਾਹੌਲ ਹੈ ਦਿਨੌ ਦਿਨ ਖਰਾਬ ਹੁੰਦਾ ਜਾ ਰਿਹਾ ਹੈ ਤੇ ਲੋਕਾਂ ਦੇ ਮਨਾਂ ਦੇਟ ਵਿਚ ਡਰ ਦਾ ਮਾਹੌਲ ਪੈਦਾ ਹੋਇਆ ਤੇ ਇਕ ਸਮੇਂ ਮੁਖ ਮੰਤਰੀ ਕਹਿੰਦੇ … Read more

73 ਪੇਟੀਆਂ ਚੰਡੀਗੜ੍ਹ ਮਾਰਕਾ ਨਜਾਇਜ ਸ਼ਰਾਬ ਸਮੇਤ ਦੋ ਨੌਜਵਾਨ ਕੀਤੇ ਗ੍ਰਿਫਤਾਰ,,ਪੁਲਿਸ ਨੇ ਕੀਤਾ ਕੇਸ ਦਰਜ

ਆਬਕਾਰੀ ਵਿਭਾਗ ਅਤੇ ਬਟਾਲਾ ਪੁਲਿਸ ਵਲੋਂ ਗੁਪਤ ਸੂਚਨਾ ਦੇ ਅਧਾਰ ਤੇ ਇਕ ਛੋਟਾ ਹਾਥੀ ਗੱਡੀ ਚ ਗੈਰ ਕਾਨੂੰਨੀ ਢੰਗ ਨਾਲ ਲੈਕੇ ਆ ਰਹੇ ਚੰਡੀਗੜ੍ਹ ਮਾਰਕਾ 73 ਪੇਟੀਆਂ ( 876 ਬੋਤਲਾਂ ) ਨਜਾਇਜ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਹੈ। ਛੋਟਾ ਹਾਥੀ ਗੱਡੀ ਸਮੇਤ ਦੋ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਥਾਣਾ ਘਣੀਏ ਕੇ ਬਾਂਗਰ ਦੀ ਪੁਲਿਸ ਨੇ … Read more

ਬੀਜੇਪੀ ਹਰਜੀਤ ਸਿੰਘ ਗਰੇਵਾਲ ਦਾ ਆਇਆ ਵੱਡਾ ਬਿਆਨ

ਜਲੰਧਰ ਜਿਮਨੀ ਚੋਣਾਂ ਨੂੰ ਲੈ ਕੇ ਬੀਜੇਪੀ ਹਰਜੀਤ ਸਿੰਘ ਗਰੇਵਾਲ ਦਾ ਵੱਡਾ ਬਿਆਨ, ਜੇਕਰ ਪੰਜਾਬ ਵਿਚ ਬੀਜੇਪੀ ਮਜਬੂਤ ਹੋਵੇਗੀ ਤਾਂ ਹੀ ਦਿੱਲੀ ਵਿਚ ਮਜਬੂਤ ਹੋਵੇਗੀ, ਇਸ ਲਈ ਅਸੀਂ ਪੂਰੀ ਜਾਨ ਲਗਾ ਦਿਆ ਅਤੇ ਜਲੰਧਰ ਦੀ ਜਿਮਨੀ ਚੋਣ ਵੱਡੇ ਮਾਰਜਨ ਨਾਲ ਜਿੱਤਾਂਗੇ- ਹਰਜੀਤ ਗਰੇਵਾਲ ਪੰਜਾਬ ਅੰਦਰ ਬੀਜੇਪੀ ਦੇ ਮੁਕਾਬਲੇ ਹੋਰ ਕੋਈ ਵੀ ਪਾਰਟੀ ਮਜਬੂਤ ਨਹੀਂ- ਹਰਜੀਤ … Read more

ਅੰਮ੍ਰਿਤਪਾਲ ਦੇ ਵਕੀਲ ਇਮਾਨ ਸਿੰਘ ਖਾਰਾ ਦਾ ਵੱਡਾ ਬਿਆਨ

ਵਾਰਿਸ ਪੰਜਾਬ ਦੇ ਮੁੱਖੀ ਦੇ ਵਕੀਲ ਇਮਾਨ ਸਿੰਘ ਖਾਰਾ ਦਾ ਵੱਡਾ ਬਿਆਨ ਆਇਆ ਹੈ ਤੇ ਜਿਸ ਨੂੰ ਲੈ ਜੋ ਨੌਜਵਾਨਾਂ ਤੇ ਐਨਐਸ ਏ ਲਗਾਇਆ ਗਿਆ ਹੈ ਉਸ ਸਬੰਧੀ ਉਹਨਾ ਨੇ ਕੇਸਾ ਬਾਰੇ ਜਾਣਕਾਰੀ ਦਿੱਤੀ ਹੈ ਤੇ ਉਹਨਾ ਨੇ ਕਿਹਾ ਕਿ ਜਦੋਂ ਮੈ ਉਹਨਾ ਨੂੰ ਮਿਲਣ ਲਈ ਅਪੀਲ ਕੀਤਾ ਮੈਨੂੰ ਉਹਨਾ ਨੂੰ ਮਿਲਣ ਨਹੀ ਦਿੱਤਾ ਗਿਆ … Read more

ਖਰਾਬ ਹੋਈਆਂ ਫ਼ਸਲਾਂ ਦੀ ਗਿਰਦਾਵਰੀ ਕਰਨ ਲਈ ਕਈ ਪਿੰਡਾਂ ਵਿੱਚ ਅੱਜੇ ਤਕ ਨਹੀਂ ਪਹੁੰਚਿਆ ਕੋਈ ਅਧਿਕਾਰੀ

ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਬੇਮੌਸਮੀ ਬਰਸਾਤ ਕਰਕੇ ਖਰਾਬ ਹੋਈਆਂ ਫ਼ਸਲਾਂ ਦੀਆਂ 10 ਅਪ੍ਰੈਲ ਤੱਕ ਗਿਰਦੌਰੀਆਂ ਕਰਵਾ ਕੇ ਰਿਪੋਰਟ ਸਰਕਾਰ ਨੂੰ ਭੇਜੀ ਜਾਵੇ ਅਤੇ ਕਿਸਾਨਾਂ ਨੂੰ ਬਣਦਾ ਮੁਆਵਜਾ ਦੇਣ ਦੇ ਲਈ ਵੀ ਪੰਜਾਬ ਸਰਕਾਰ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ ਪਰ ਗੁਰਦਾਸਪੁਰ ਦੇ ਕਈ ਐਸੇ ਪਿੰਡ ਹਨ … Read more

ਪੰਜਾਬ ‘ਚ ਫ਼ਸਲਾਂ ਦੇ ਨੁਕਸਾਨ ਸਬੰਧੀ ਭਗਵੰਤ ਮਾਨ ਅੱਜ ਸਿਵਲ ਸਕੱਤਰੇਤ ‘ਚ ਕਰਨਗੇ ਮੀਟਿੰਗ

ਪੰਜਾਬ ਵਿੱਚ ਪਿਛਲੇ ਦਿਨਾਂ ਵਿੱਚ ਪਏ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਕਣਕ ਅਤੇ ਸਬਜ਼ੀਆਂ ਦੀ ਫ਼ਸਲ ਦੇ ਕਾਫੀ ਨੁਕਸਾਨ ਹੋਏ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿਵਲ ਸਕੱਤਰੇਤ ਵਿੱਚ ਇਸ ਸਬੰਧੀ ਅੱਜ ਮੀਟਿੰਗ ਕਰਨਗੇ। ਇਸ ਦੌਰਾਨ ਭਗਵੰਤ ਮਾਨ ਹੁਣ ਤੱਕ ਹੋਏ ਫ਼ਸਲੀ ਨੁਕਸਾਨ ਦੇ ਸਬੰਧ ਵਿੱਚ ਕੀਤੀ ਗਿਰਦਾਵਰੀ ਬਾਰੇ ਜਾਣਕਾਰੀ ਹਾਸਲ ਕਰਨਗੇ। ਇਸ ਵਿੱਚ … Read more

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਸੁਸ਼ੀਲ ਰਿੰਕੂ ਨੂੰ AAP ਨੇ ਉਮੀਦਵਾਰ ਐਲਾਨਿਆ

ਜਲੰਧਰ ਵਿੱਚ ਜ਼ਿਮਨੀ ਚੋਣ ਲਈ 10 ਮਈ ਨੂੰ ਵੋਟਾਂ ਪੈਣਗੀਆਂ ਅਤੇ 13 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ । ਦਰਅਸਲ, ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਚੌਧਰੀ ਦਾ ਜਨਵਰੀ ਵਿੱਚ ਭਾਰਤ ਜੋੜੋ ਯਾਤਰਾ ਦੌਰਾਨ ਦਿਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਜਲੰਧਰ ਦੀ ਲੋਕ ਸਭਾ ਸੀਟ ਖਾਲੀ ਪਈ ਸੀ । ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ … Read more

ਜਲੰਧਰ ਦੀ ਜਿਮਨੀ ਚੋਣਾਂ ਲਈ ਆਪ ਨੇ ਚੁਣਿਆ ਉਮੀਦਵਾਰ-ਸੁਸ਼ੀਲ ਕੁਮਾਰ ਰਿੰਕੂ

ਆਮ ਆਦਮੀ ਪਾਰਟੀ ਨੇ ਜਲੰਧਰ ਦੀ ਜ਼ਿਮਨੀ ਚੋਣ ਲਈ ਸੁਸ਼ੀਲ ਰਿੰਕੂ ਕੁਮਾਰ ਨੂੰ ਉਮੀਦਵਾਰ ਐਲਾਨ ਦਿੱਤਾ ਹੈ ਸਾਬਕਾ ਵਿਧਾਇਕ ਸ਼ੁਸੀਲ ਕੁਮਾਰ ਰਿੰਕੂ ਕੱਲ ਹੀ ਆਮ ਆਦਮੀ ਪਾਰਟੀ ਦੇ ਸ਼ਾਮਲ ਹੋਏ ਸਨਨਦੱਸ ਦਈਏ ਕਿ ਸ਼ੁਸ਼ੀਲ ਰਿੰਕੂ ਨੂੰ ਆਪ ਦਾ ਉਮੀਦਵਾਰ ਬਣਾਉਣ ਬਾਰੇ ਕੱਲ ਤੋੋਂ ਹੀ ਚਰਚਾ ਚੱਲ ਰਹੀ ਸੀ ਤੇ ਜਦੋਂ ਇਸ ਬਾਰੇ ਮੁਖ ਮੰਤਰੀ ਭਗਵੰਤ … Read more

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕੀਤਾ ਵਖ ਵੱਖ ਸਕੂਲਾ ਦਾ ਦੌਰਾ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੇਂਸ ਪੰਜਾਬ ਦੇ ਅਲੱਗ ਅਲੱਗ ਜਿਿਲ੍ਹਆਂ ਵਿੱਚ ਜਾ ਰਹੇ ਨੇ ਤੇ ਉਥੇ ਹੀ ਅੱਜ ਸਰਹੰਦ ਜਿਲ੍ਹਾ ਫਿਰੋਜ਼ਪੁਰ ਚ ਸਿੱਖਿਆ ਮੰਤਰੀ ਪਹੁੰਚੇ ਨੇ ਤੇ ੳਹਨਾ ਨੇ ਬੱਚਿਆ ਨਾਲ ਜਾਕੇ ਮੁਲਾਕਾਤ ਕੀਤੀਤੇ ਹਰਜੋਤ ਬੈਂਸ ਦਾ ਕਹਿਣਾ ਹੈ ਕਿ ਅੱਜ ਤੱਕ ਕੋਈ ਵੀ ਮੰਤਰੀ ਨਹੀ ਪਹੁੰਚਿਆ ਤੇ ਉਹਨਾ ਨੇ ਅੱਜ ਜਾਕੇ ਬੱਚਿਆ … Read more

ਵਕੀਲਾਂ ਦੀ ਟੀਮ ਡਿਬਰੂਗੜ੍ਹ ਭੇਜੇਗੀ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ ਆਇਆ ਹੈ ਜਿਸ ਚ ਉਹਨਾ ਦਾ ਕਹਿਣਾ ਹੈ ਕਿ ਹੁਣ ਵਕੀਲਾਂ ਦੀ ਟੀਮ ਅਸਾਮ ਦੇ ਵਿੱਚ ਡਿਬਰੂਗੜ ਭੇਜੀ ਜਾਵੇਗੀ ਤੇ ਜਿਹਨਾਂ ਨੌਜਵਾਨਾਂਤੇ ਐਨਐਸਏ ਲਗਾਇਆ ਗਿਆ ਹੈ ਉਹਨਾਂ ਨੂੰ ਕਾਨੂੰਨੀ ਸਹਾਇਤਾ ਦਿੱਤੀ ਜਾਵੇਗੀਆਪ੍ਰੇਸ਼ਨ ਅੰਮ੍ਰਿਤਪਾਲ ਨੂੰ ਲੈ ਕੇ 18 ਮਾਰਚ ਤੋਂ ਲਗਾਤਾਰ ਭਾਲ ਜਾਰੀ ਹੈ ਤੇ ਪੁਲਿਸ ਦੀ … Read more

ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਆਇਆ ਵੱਡਾ ਬਿਆਨ

ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ ਆਇਆ ਹੈ ਕਿ ਪੰਜਾਬ ਸਰਕਾਰ ਦੀ ਇਕ ਬਹੁਤ ਵਡੀ ਦੋਗਲੀ ਨੀਤੀ ਹੈ ਕਿਸੇ ਵੇਲੇ ਕਾਗਰਸ ਪਾਰਟੀ ਵੀ ਇਸ ਪੈਟਰਨ ਉਤੇ ਤੁਰੀ ਸੀ ਉਹਨਾ ਦਾ ਪੰਜਾਬ ਸਰਕਾਰ ਜੋ ਲੋਕਾ ਨੇ ਬਹੁਤ ਪਿਆਰ ਅਤੇ ਚਾਵਾ ਦੇ ਨਾਲ ਬਣਾਈ ਹੈ ਤੇ ਪਰ ਸਰਕਾਰ ਨੇ ਨਵੇਂ ਹੀ ਆਪਣੇ ਕੰੰਮ ਸ਼ੁਰੂ ਕਰ ਦਿਤੇ ….ਤੇ … Read more