ਕੈਪਟਨ ਬਹਾਨੇ ਸੁਖਬੀਰ ਦਾ ਵਿਰੋਧੀ ਧਿਰਾਂ ‘ਤੇ ਨਿਸ਼ਾਨਾ। ਸੁਖਬੀਰ- ਜੋ ਜ਼ਿਆਦਾ ਦਿਖਾਉਂਦੇ ਨੇ, ਉਹ ਪੂਰੇ ਨਹੀਂ ਉਤਰਦੇ। ਸੁਖਬੀਰ- ਕੈਪਟਨ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ। ਸੁਖਬੀਰ- ਕੈਪਟਨ ਅਮਰਿੰਦਰ ਸਿੰਘ ਦੀ ਸਹੁੰ ਦਾ ਕੀ ਬਣਿਆ। ਸੁਖਬੀਰ- ਅਸੀਂ ਸਹੁੰ ਨਹੀਂ ਖਾਂਦੇ, ਅਸੀਂ ਜ਼ੁਬਾਨ ਦੇ ਪੱਕੇ।