ਜਿਸਦੇ ਨਾਂਅ ਨਾਲ ਮਿਠਾਸ ਦਾ ਅਹਿਸਾਸ ਹੁੰਦਾ ਹੈ, ਉਹੀ ਚੀਨੀ ਹੁਣ ਲੋਕਾਂ ਨੂੰ SHOCK ਦੇ ਰਹੀ ਹੈ…SHOCK ਮਹਿੰਗਾਈ ਦਾ, SHOCK ਵਧਦੇ ਭਾਅ ਦਾ ਅਤੇ SHOCK ਰਸੋਈ ਦੇ ਵਿਗੜਦੇ ਬਜਟ ਦਾ…ਸਿਰਫ਼ 18 ਦਿਨਾਂ ਵਿੱਚ ਚੀਨੀ ਦੇ ਰੇਟ 19 ਤੋਂ 20 ਰੁਪਏ ਤੱਕ ਵੱਧ ਗਏ…ਅਜਿਹੇ ਵਿੱਚ ਸਵਾਲ ਇਹ ਹੈ ਕਿ, ਮਹਿੰਗੀ ਖੰਡ ਦੇ ਪਿੱਛੇ ਦਾ ਕਾਰਣ ਕੀ ਹੈ ? ਕੀ ਗੰਨੇ ਦੀ ਘੱਟ ਪੈਦਾਵਾਰ ਨੇ ਇਸਦਾ ਪੂਰਾ ਗਣਿਤ ਵਿਗਾੜ ਦਿੱਤਾ ਹੈ ? ਕੀ ਜਮ੍ਹਾਖੋਰੀ ਨੇ ਚੀਨੀ ਦਾ ਸੁਆਦ ਕੌੜਾ ਕਰ ਦਿੱਤਾ ਹੈ ? ਜਾਂ ਫਿਰ ਈਥੇਨੌਲ ਵਾਲਾ ਪੈਟਰੋਲ ਪੂਰੀ ਚੀਨੀ ਹੀ ਗਟਕ ਗਿਆ ? ਇਨ੍ਹਾਂ ਸਾਰੇ ਹੀ ਸਵਾਲਾਂ ਦਾ ਜਵਾਬ ਇਸ ਖ਼ਾਸ ਪੇਸ਼ਕਸ਼ SUGAR ਦਾ SHOCK ! ਵਿੱਚ ਦੇਣ ਦੀ ਕੋਸ਼ਿਸ਼ ਰਹੇਗੀ।







