SC on DA Case | DA ਦੇ ਬਕਾਏ ਵਾਲੇ ਕੇਸ ‘ਚ SC ਦਾ ਵੱਡਾ ਫੈਸਲਾ

0
1
Screenshot

DA ਕੇਸ ‘ਚ ਸੁਪਰੀਮ ਕੋਰਟ ਦਾ ਵੱਡਾ ਫੈਸਲਾ। ਦੋ ਕੇਸਾਂ ‘ਚ ਪੰਜਾਬ ਸਰਕਾਰ ਨੂੰ ਮਿਲੀ ਰਾਹਤ। DA ਦੇ ਬਕਾਏ ਵਾਲੇ ਕੇਸ ‘ਚ ਹਾਈਕੋਰਟ ਦੀ ਕਾਰਵਾਈ ‘ਤੇ ਸਟੇਅ। ਮੁੱਖ ਸਕੱਤਰ ਖਿਲਾਫ Contempt of court ਦੇ ਫੈਸਲੇ ‘ਤੇ ਵੀ ਸਟੇਅ। 1 ਦਸੰਬਰ ਤੱਕ ਪੰਜਾਬ ਸਰਕਾਰ ਨੂੰ DA ਕੇਸ ‘ਚ ਯੋਜਨਾ ਦੱਸਣ ਦੇ ਨਿਰਦੇਸ਼। 31 ਮਾਰਚ ਤੱਕ DA ਦੇ ਬਕਾਇਆ ਭੁਗਤਾਨ ਦੀ ਮੰਗੀ ਜਾਣਕਾਰੀ।

Rozana Times

LEAVE A REPLY

Please enter your comment!
Please enter your name here