SAD ਪੁਨਰ ਸੁਰਜੀਤ ਦੇ ਕਰਤਾ-ਧਰਤਾ ਪ੍ਰੇਮ ਸਿੰਘ ਚੰਦੂਮਾਜਰਾ ਹੀ ਸੀ- Karnail Singh |

0
4
Screenshot

ਸੁਖਬੀਰ ਸਿੰਘ ਬਾਦਲ ਵੱਲੋਂ ਪੰਥਕ ਧਿਰਾਂ ਨੂੰ ਇਕਜੁੱਟ ਹੋਣ ਦੀ ਅਪੀਲ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛਿੜ ਗਈ ਹੈ। ਇਸ ਅਪੀਲ ਦੇ ਕੀ ਸਿਆਸੀ ਮਾਇਨੇ ਹਨ ਅਤੇ ਪੰਥਕ ਧਿਰਾਂ ਨੂੰ ਇੱਕ ਮੰਚ ’ਤੇ ਲਿਆਉਣ ਦੀ ਲੋੜ ਕਿਉਂ ਮਹਿਸੂਸ ਹੋ ਰਹੀ ਹੈ? ਕੀ ਪੰਥਕ ਵੋਟ ਬੈਂਕ ਦੀ ਵੰਡ ਨਾਲ ਸਿਆਸੀ ਨੁਕਸਾਨ ਹੋ ਰਿਹਾ ਹੈ? ਕੀ ਸਾਰੀਆਂ ਪੰਥਕ ਧਿਰਾਂ ਆਪਣੀ ਵਿਚਾਰਧਾਰਾ ਅਤੇ ਅਹੁਦਿਆਂ ਤੋਂ ਉੱਪਰ ਉੱਠ ਕੇ ਇਕੱਠੀਆਂ ਹੋ ਸਕਦੀਆਂ ਹਨ? ਏਕਤਾ ਲਈ ਕੌਣ ਅਹੁਦੇ ਛੱਡਣ ਨੂੰ ਤਿਆਰ ਹੋਵੇਗਾ ਅਤੇ ਸਾਰੀਆਂ ਧਿਰਾਂ ਦਾ ਸਾਂਝਾ ਲੀਡਰ ਕੌਣ ਹੋ ਸਕਦਾ ਹੈ? ਪੰਥਕ ਏਕਤਾ ਦੀਆਂ ਸੰਭਾਵਨਾਵਾਂ ਅਤੇ ਚੁਣੌਤੀਆਂ ’ਤੇ ਖ਼ਾਸ ਸਿਆਸੀ ਚਰਚਾ ਦੇਖੋ।

Rozana Times

LEAVE A REPLY

Please enter your comment!
Please enter your name here