Rajewal vs Pandher | ਰਾਜੇਵਾਲ ਦੇ ਇਲਜ਼ਾਮਾਂ ‘ਤੇ ਭੜਕੇ ਪੰਧੇਰ, ਹੋਏ ਆਹਮੋ-ਸਾਹਮਣੇ, ‘ਮੁਆਫ਼ੀ ਮੰਗੋ’ |

0
1
News18 Punjab

ਕਿਸਾਨ ਅੰਦੋਲਨ ਨਾਲ ਜੁੜੇ ਦੋ ਵੱਡੇ ਆਗੂਆਂ ਵਿਚਾਲੇ ਤਕਰਾਰ ਸਾਹਮਣੇ ਆਈ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਬਿਨਾਂ ਨਾਂ ਲਏ ਸਰਵਣ ਸਿੰਘ ਪੰਧੇਰ ‘ਤੇ ਵੱਡੇ ਇਲਜ਼ਾਮ ਲਗਾਏ ਹਨ। ਰਾਜੇਵਾਲ ਨੇ ਦਾਅਵਾ ਕੀਤਾ ਕਿ ਪੰਧੇਰ ਨੇ ਦਿੱਲੀ ਕਿਸਾਨੀ ਅੰਦੋਲਨ ਨੂੰ ਨੁਕਸਾਨ ਪਹੁੰਚਾਇਆ ਅਤੇ ਅੰਦੋਲਨ ਨੂੰ ਖਰਾਬ ਕਰਨ ਦਾ ਕੰਮ ਕੀਤਾ। ਉਨ੍ਹਾਂ ਲਾਲ ਕਿਲ੍ਹਾ ਮਾਰਚ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੁਝ ਫੈਸਲਿਆਂ ਕਾਰਨ ਅੰਦੋਲਨ ਪ੍ਰਭਾਵਿਤ ਹੋਇਆ।ਉੱਧਰ ਸਰਵਣ ਸਿੰਘ ਪੰਧੇਰ ਨੇ ਰਾਜੇਵਾਲ ਦੇ ਇਲਜ਼ਾਮਾਂ ਨੂੰ ਰੱਦ ਕਰਦਿਆਂ ਕਿਹਾ ਕਿ ਜਾਂ ਤਾਂ ਤੱਥ ਪੇਸ਼ ਕੀਤੇ ਜਾਣ ਜਾਂ ਬਿਆਨ ਵਾਪਸ ਲੈ ਕੇ ਮੁਆਫ਼ੀ ਮੰਗੀ ਜਾਵੇ। ਪੰਧੇਰ ਨੇ ਕਿਹਾ ਕਿ ਉਨ੍ਹਾਂ ਖਿਲਾਫ਼ ਪਹਿਲਾਂ ਵੀ ਬਿਨਾਂ ਆਧਾਰ ਦੇ ਬਿਆਨ ਦਿੱਤੇ ਗਏ ਹਨ। ਕਿਸਾਨ ਆਗੂਆਂ ਵਿਚਾਲੇ ਇਹ ਵਿਵਾਦ ਹੁਣ ਚਰਚਾ ਦਾ ਵਿਸ਼ਾ ਬਣ ਗਿਆ ਹੈ।

Rozana Times

LEAVE A REPLY

Please enter your comment!
Please enter your name here