Raja Warring on Drugs | ਨਸ਼ੇ ਦਾ ਬਦਲ ਨਸ਼ਾ ਕਿਵੇਂ ? ਛਿੜੀ ਵੱਡੀ ਬਹਿਸ | Debate |

0
4
Screenshot

ਰਾਜਾ ਵੜਿੰਗ ਇੱਕ ਵਾਰ ਫਿਰ ਪੰਜਾਬ ਵਿੱਚ ਸਿੰਥੈਟਿਕ ਨਸ਼ਿਆਂ ਦੇ ਖਾਤਮੇ ਲਈ ਭੁੱਕੀ ਅਤੇ ਅਫੀਮ ਨੂੰ ਬਦਲ ਵਜੋਂ ਵਰਤਣ ਦੀ ਵਕਾਲਤ ਕਰਦੇ ਨਜ਼ਰ ਆਏ ਹਨ। ਉਨ੍ਹਾਂ ਦੇ ਇਸ ਬਿਆਨ ਨਾਲ ਪੰਜਾਬ ਦੀ ਸਿਆਸਤ ਵਿੱਚ ‘ਨਸ਼ੇ ਦਾ ਬਦਲ ਨਸ਼ਾ’ ਵਾਲੀ ਬਹਿਸ ਮੁੜ ਭਖ ਗਈ ਹੈ। ਵੜਿੰਗ ਨੇ ਨਸ਼ਿਆਂ ਵਿਰੁੱਧ ਦੋਹਰੀ ਨੀਤੀ ਅਪਣਾਉਣ ਦੀ ਗੱਲ ਕਰਦਿਆਂ ਕਿਹਾ ਕਿ ਚਿੱਟੇ ਵਰਗੇ ਸਿੰਥੈਟਿਕ ਨਸ਼ਿਆਂ ਤੋਂ ਤੁਰੰਤ ਛੁਟਕਾਰਾ ਦਿਵਾਉਣ ਲਈ ਭੁੱਕੀ ਅਤੇ ਅਫੀਮ ਨੂੰ ਬਦਲ ਵਜੋਂ ਵਰਤਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਦੇਖੋ ਇਸ ਬਿਆਨ ਪਿੱਛੇ ਕੀ ਹੈ ਪੂਰਾ ਮਾਮਲਾ।

Rozana Times

LEAVE A REPLY

Please enter your comment!
Please enter your name here